Sleepless

Shinda Kahlon

ਵੇ ਮੈਂ ਰਾਤਾਂ ਨੂ ਉਠ ਉਠ
ਰੋਯੀ ਚੰਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ
ਮੈਂ ਰਾਤਾਂ ਨੂ ਉਠ ਉਠ
ਰੋਯੀ ਚੰਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ

ਇੱਜ਼ਤ ਗਵਾਯੀ ਨਾਲੇ
ਗਵਾਈਆਂ ਨਜਦੀਕੀਆਂ
ਲੇਖਾਂ ਦੀ ਮਾਰੀ ਖਾਲੀ
ਕੰਧਾ ਵੀ ਨੇ ਚਿਕੀਆਂ
ਗੱਲ ਅੰਦਰ ਦੀ ਕ੍ਯੂਂ ਨਾ ਤੂ
ਗੱਲ ਅੰਦਰ ਦੀ ਕ੍ਯੂਂ ਨਾ ਤੂ
ਟਾਯ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰੋਈ ਚੰਨਵੇ
ਮੇਰੀ ਨੀਂਦਰ ਕਿੱਧਰ ਆ

ਮਸਲਾ ਮਲੂਕ ਏ ਕਠੋਰ ਨੀ ਚਲਦਾ
ਕਿ ਕਰਾ ਦਿਲ ਉੱਤੇ ਜ਼ੋਰ ਨੀ ਚਲਦਾ
ਮੇਰੀ ਸੁਧ ਬੁਧ ਮੇਰੇ ਤੋਂ
ਮੇਰੀ ਸੁਧ ਬੁਧ ਮੇਰੇ ਤੋਂ
ਲੁਕੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰੋਈ ਚਾਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰੋਈ ਚਾਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰਾਤਾਂ ਨੂ ਉਠ ਉਠ
ਰਾਤਾਂ ਨੂ ਉਠ ਉਠ
ਰੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰਾਤਾਂ ਨੂ ਉਠ ਉਠ
ਰਾਤਾਂ ਨੂ ਉਠ ਉਠ
ਰੋਈ ਚੰਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰੋਈ ਚੰਨ ਨ ਵੇ
ਮੇਰੀ ਨੀਂਦਰ ਕਿੱਧਰ ਆ
ਖੋਈ ਚੰਨ ਵੇ
ਵੇ ਮੈਂ ਰਾਤਾਂ ਨੂ ਉਠ ਉਠ
ਰੋਈ ਚੰਨ ਨ ਵੇ

Curiosità sulla canzone Sleepless di AP Dhillon

Quando è stata rilasciata la canzone “Sleepless” di AP Dhillon?
La canzone Sleepless è stata rilasciata nel 2023, nell’album “Sleepless”.
Chi ha composto la canzone “Sleepless” di di AP Dhillon?
La canzone “Sleepless” di di AP Dhillon è stata composta da Shinda Kahlon.

Canzoni più popolari di AP Dhillon

Altri artisti di Dance music