Yaar Naa Bichhde

Amir

ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ
ਕਿਸੇ ਦਾ ਲੁੱਟੇ ਨਾ ਸਬ, ਅੱਲਾਹ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ
ਕਿਸੇ ਦਾ ਲੁੱਟੇ ਨਾ ਸਬ, ਅੱਲਾਹ ਵੇ

ਏ ਦੁਖ ਵੇ ਸੇ ਨਹਿਯੋ ਹੁੰਦਾ
ਚਾਹ ਕੇ ਵੀ ਕਿਹ ਨਹਿਯੋ ਹੁੰਦਾ

ਮਰਕੇ ਜੇਯੋਨਾ ਔਖਾ ਰੱਬਾ
ਡਰਦਾ ਨੂ ਸ਼ੇ ਨਹਿਯੋ ਹੁੰਦਾ
ਸ਼ੇ ਨਹਿਯੋ ਹੁੰਦਾ
ਕਿਸੇ ਦਾ ਟੂਟੇ ਨਾ ਵੇ, ਚੱਲਾ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ

ਇਸ਼੍ਕ਼ ਉਂਝ ਕਰਦੇ ਸਾਰੇ
ਝੂਟੇ ਵਾਦੇ ਝੂਟੇ ਲਾੜੇ
ਇਸ਼੍ਕ਼ ਬਲਾ ਕੋਡਾ ਰੱਬਾ
ਰੂਹਾ ਉੱਤੇ ਸੱਤ ਮਾਰੇ
ਰੂਹਾ ਉੱਤੇ ਸੱਤ ਮਾਰੇ
ਇਸ਼੍ਕ਼ ਉਂਝ ਕਰਦੇ ਸਾਰੇ
ਝੂਟੇ ਵਾਦੇ ਝੂਟੇ ਲਾੜੇ
ਇਸ਼੍ਕ਼ ਬਲਾ ਕੋਡਾ ਰੱਬਾ
ਰੂਹਾ ਉੱਤੇ ਸੱਤ ਮਾਰੇ

ਕਿਸੇ ਦਾ ਯਾਰ ਨਾ ਛੱਡ ਜੇ, ਕੱਲਾ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ

ਕਿ ਹੋਯ ਜੇ ਸੰਗ ਨਈ ਆ
ਕਿ ਹੋਯ ਜੇ ਤੰਗ ਹੋਏ ਆ
ਸਿਹਣਾ ਆਏ ਪੇਂਡਾ ਰਿਹਨਾ ਆਏ ਪੇਂਡਾ
ਜੀ ਵੀ ਨੀ ਸਕਦੇ ਮਰਨ ਨੀ ਦੇਂਦਾ
ਮਰਨ ਨੀ ਦੇਣਾ

ਇਸ਼੍ਕ਼ ਜੋ ਵੀ ਕਰਦਾ ਓ ਰੋਂਦਾ ਆਏ
ਮਾਰਦਾ ਵੀ ਨਹਿਯੋ ਨਹਿਯੋ ਜੇਯੱੋੰਦਾ ਆਏ
ਏ ਦੁਖ ਵੇ ਸੇ ਨਹਿਯੋ ਹੁੰਦਾ
ਚਾਹ ਕ ਵੀ ਕਿਹ ਨਹਿਯੋ ਹੁੰਦਾ
ਮਾਰਕੇ ਜੇਯੋਨਾ ਔਕਾ ਰੱਬਾ
ਡਰਦਾ ਨੂ ਸ਼ੇ ਨਹਿਯੋ ਹੁੰਦਾ
ਸ਼ੇ ਨਹਿਯੋ ਹੁੰਦਾ

ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ
ਕਿਸੇ ਦਾ ਯਾਰ ਨਾ ਬਿਛੜੇ , ਅੱਲਾਹ ਵੇ

Canzoni più popolari di Amir

Altri artisti di Pop rock