Sara Jahaan

Abazz, Moit

Hey! ਮੈਂ ਕਿਹਾ ਆਜਾ ਨੀ ਬੇਹਜਾ ਨੀ
ਮੂੰਹ ਤੋਂ ਕੁਛ ਕਹਿਜਾ ਨੀ
ਬੱਸ ਥੋੜੀ ਸੀ ਦੇਰ ਤੂੰ ਮੇਰੇ ਸਾ ਰੇਹਜਾ ਨੀ
ਮੈਂ ਐਨ ਕਿਹਾ ਆਜਾ ਨੀ ਬੇਹਜਾ ਨੀ
ਮੂੰਹ ਤੋਂ ਕੁਛ ਕਹਿਜਾ ਨੀ
ਬੱਸ ਥੋੜੀ ਸੀ ਦੇਰ ਤੂੰ ਮੇਰੇ ਸਾ ਰੇਹਜਾ ਨੀ
ਮੁੰਡਿਆਂ ਦੀ ਹੁਣ ਖੈਰ ਨੀ
ਓਨੇ Billion ਬਿਲੋ ਤੇਰੇ ਫੈਨ ਨੀ
ਅੱਖਾਂ ਵਿਚ ਪਾਕੇ ਰੱਖਦੀ ਐ ਜ਼ਹਿਰ ਨੀ
ਮੁੰਡਿਆਂ ਦੀ ਹੁਣ ਖੈਰ ਨੀ
One Billion ਬਿਲੋ ਤੇਰੇ Fan ਨੀ
ਅੱਖਾਂ ਵਿਚ ਪਾਕੇ ਰੱਖਦੀ ਐ ਜ਼ਹਿਰ ਨੀ
ਤੈਨੂੰ ਮੇਰੇ ਵਾਂਗੂ ਮਿਲਣਾ ਨੀ
ਮੈਂ ਤੇ ਕਹਿ ਰਿਹਾ ਨੀ ਕੁੜੀਏ
ਸਾਰਾ ਜਹਾਨ ਲੱਬ ਲਈ
ਤੈਨੂੰ ਮੇਰੇ ਵਾਂਗੂ ਮਿਲਣਾ ਨੀ
ਮੈਂ ਤੇ ਕਹਿ ਰਿਹਾ ਨੀ ਕੁੜੀਏ
ਸਾਰਾ ਜਹਾਨ ਲਬ ਲਈ
ਗੱਡੀ ਮੇਰੀ Full-Power
ਵੇਖ ਕਿਵੇਂ ਘੁੰਮਦੇ ਨੇ ਟਾਇਰ
Yeah! ਮੇਰੀ ਇਕੋ ਹੀ Desire
ਬੱਸ ਤੂੰ ਹੋਵੈਂ ਮੈਂ ਹੋਵਣ
ਰਾਤਾਂ ਨੂੰ ਨਾ ਸੋਵਾਨ
ਗੱਡੀ ਮੇਰੀ Full Power
ਵੇਖ ਕਿਵੇਂ ਘੁੰਮਦੇ ਨੇ Tyre
Yeah! ਮੇਰੀ ਇੱਕੋ ਹੀ Desire
ਬੱਸ ਤੂੰ ਹੋਵੈਂ ਮੈਂ ਹੋਵਣ
ਰਾਤਾਂ ਨੂੰ ਨਾ ਸੋਵਾਨ
ਓ ਮੇਰੀ ਮਨ ਭੀ ਜਾ
ਨਖਰਾ ਨਾ ਕਰ ਅਬ ਦੂਰ ਨਾ ਜਾ
ਆਜਾ ਨੀ ਮੇਰੇ ਪਾਸ ਤੂੰ ਆ
Beat ਪੇ ਆਪਣੇ ਲੱਕ ਨੂੰ ਹਿਲਾ
ਉਹ Baby ਮਨ ਭੀ ਜਾ
ਨਖਰਾ ਨਾ ਕਰ ਅਬ ਦੂਰ ਨਾ ਜਾ
ਆਜਾ ਨੀ ਮੇਰੇ ਪਾਸ ਤੂੰ ਆ
ਮੇਰੇ ਜੈਸਾ ਬਿਲੋ ਕੋਈ ਲੱਬ ਕੇ ਵੇਖਾ
ਤੈਨੂੰ ਮੇਰੇ ਵਾਂਗੂ ਮਿਲਣਾ ਨੀ
ਮੈਂ ਤੇ ਕਹਿ ਰਿਹਾ ਨੀ ਕੁੜੀਏ
ਸਾਰਾ ਜਹਾਨ ਲੱਬ ਲਈ
ਤੈਨੂੰ ਮੇਰੇ ਵਾਂਗੂ ਮਿਲਣਾ ਨੀ
ਮੈਂ ਤੇ ਕਹਿ ਰਿਹਾ ਨੀ ਕੁੜੀਏ
ਸਾਰਾ ਜਹਾਨ ਲੱਬ ਲਈ

Canzoni più popolari di A-Bazz

Altri artisti di Indian pop music