Dim Dim Light
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ
ਕਿੰਨਾ ਪਿਆਰ ਕਰਦਾ ਤੈਨੂੰ idea ਨਾ ਕੋਈ ਮੈਨੂੰ
ਤੂੰ ਹੀ ਬਤਾ ਦੇ ਕਿ ਕਰਾ
ਕਿੰਨਾ ਪਿਆਰ ਕਰਦਾ ਤੈਨੂੰ idea ਨਾ ਕੋਈ ਮੈਨੂੰ
ਤੂੰ ਹੀ ਬਤਾ ਦੇ ਕਿ ਕਰਾ
ਤੇਰੀ ਲਈ ਛੱਡ ਦੀ ਯਾਰੀ ਤੇਰੇ ਤਾ ਹੀ ਮੇਰੀ ਆਸ ਅਹਾ
ਓ ਮੇਰੇ ਲਈ shining ਤੂੰ
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ
ਨਚਨਾ ਮੈਂ ਸਾਰੀ ਰਾਤ ਮੁੰਡੇ ਕੁੜੀਓ ਦੇ ਸਾਥ
ਤੇਰੇ ਇਸ਼੍ਕ ਮੇ ਕਮਲਾ ਫਿਰਦਾ ਸਾਰੀ ਸਾਰੀ ਰਾਤ
ਨਚਨਾ ਮੈਂ ਸਾਰੀ ਰਾਤ ਮੁੰਡੇ ਕੁੜੀਓ ਦੇ ਸਾਥ
ਤੇਰੇ ਇਸ਼੍ਕ ਮੇ ਕਮਲਾ ਫਿਰਦਾ ਸਾਰੀ ਸਾਰੀ ਰਾਤ
ਦਿਲ ਵਿੱਚ ਵ੍ਸਾਯਾ ਤੈਨੂੰ ਅੱਖ ਨਾਲ ਪਾਯਾ ਤੈਨੂੰ
ਤੇਰੇ ਕੋਲ ਹੀ ਮੈਂ ਤਾ ਜਿਆ
ਦਿਲ ਵਿੱਚ ਵ੍ਸਾਯਾ ਤੈਨੂੰ ਅੱਖ ਨਾਲ ਪਾਯਾ ਤੈਨੂੰ
ਤੇਰੇ ਕੋਲ ਹੀ ਮੈਂ ਤਾ ਜਿਆ
ਤੂੰ ਹੀ ਤਾ ਆਏ ਮੇਰਾ ਮਾਹੀ ਤੇਰੇ ਨਾਲ ਹੀ ਮੈਂ ਤੁਰ ਜਾਵਾਂ
ਤੇਰੇ ਨਾਲ ਹੀ ਮੈਂ ਤੁਰ ਜਾਵਾਂ
ਮੇਰੇ ਲਈ shining ਤੂੰ ਤੂੰ
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਮੇਰੇ ਲਈ shining ਤੂੰ ਏ dim dim light ਵੀ ਤੂੰ ਏ
ਮੈਂ ਤਾ ਜਾਗਣ ਜਿਵੇ ਓ night ਵੀ ਤੂੰ ਏ
ਓ ਓ ਓ ਓ ਓ ਓ ਓ ਓ
ਓ ਓ ਓ ਓ ਓ ਓ ਓ ਓ