Ve Mahiya

Hassan Badshah

ਵੇ ਮਾਹਿਯਾ ਯਾਦ ਆਨ ਗਲਾ ਤੇਰਿਯਾ
ਵੇ ਮਾਹਿਯਾ ਦਿਲ ਮੰਨਦਾ ਨਹੀ ਮੇਰਿਯਾ
ਇਕ ਵਾਰੀ ਮੇਨੂ ਦਸ ਜ਼ਰਾ
ਕਦੋ ਮੁਡ਼ਕੇ ਤੂ ਔਣਾ ਏ
ਕਮਲਾ ਹੋ ਗਯਾ ਤੇਰੇ ਬਿਨ
ਦਿਲ ਨੂ ਸਮਝੋਨਾ ਏ
ਵੇ ਮਾਹਿਯਾ ਯਾਦ ਆਨ ਗਲਾ ਤੇਰਿਯਾ
ਵੇ ਮਾਹਿਯਾ ਦਿਲ ਮੰਨਦਾ ਨਹੀ ਮੇਰਿਯਾ

ਕਾਂ ਜਦੋ ਬਨੇਰੇ ਬੋਲਦਾ ਆਹ ਏ ਹੋਰ ਮੇਰਾ ਦਿਲ ਕਿਯੂ ਡੋਲਦਾ
ਦਿਲ ਤੋਂ ਮੈ ਪੁਛਦੀ ਰਹਿਨੀ ਆ ਦਸ ਕੋਈ ਪਤਾ ਹੁਣ ਡੋਲਦਾ
ਹੁੰਨ ਮੁਡ਼ਕੇ ਵਤਨਾ ਨੂ ਆਜਾ ਮਹਿਯਾ ਵੇ ਸਜਨਾ

ਇਕ ਵਾਰੀ ਮੇਨੂ ਦਸ ਜਰਾ
ਕਦੋ ਮੁਡ਼ਕੇ ਤੁ ਔਣਾ ਏ
ਕਮਲਾ ਹੋ ਗਯਾ ਤੇਰੇ ਬਿਨ
ਦਿਲ ਨੂ ਸਮਝੌਣਾ ਏ
ਵੇ ਮਾਹਿਯਾ ਯਾਦ ਆਨ ਗਲਾ ਤੇਰਿਯਾ

ਵੇ ਮਾਹਿਯਾ ਦਿਲ ਮੰਨਦਾ ਨਹੀ ਮੇਰਿਯਾ

ਤਾਂਗਾ ਤੇਰਿਯਾ ਨੇ ਰਿਹੰਦੀਯਨ ਤਕਨੀ ਏ ਰਾਵਾ ਤੇਰਿਯਾ ਹਾਏ
ਗਿਨ ਗਿਨ ਤਾਰੇ ਰਾਤਾਂ ਨੂ ਲਗ ਦਿਯਨ ਰਾਤਾ ਮੇਰਿਯਾਨ
ਤੇਰੇ ਨਾ ਨੂ ਮੈਂ ਦਿਲ ਚ ਵਸਯਾ ਮਾਹਿਯਾ ਵੇ ਸਜਣਾ

ਇਕ ਵਾਰੀ ਮੇਨੂ ਦਸ ਜਰਾ
ਕਦੋ ਮੁਡ਼ਕੇ ਤੁ ਔਣਾ ਏ
ਕਮਲਾ ਹੋ ਗਯਾ ਤੇਰੇ ਬਿਨ
ਦਿਲ ਨੂ ਸਮਝੌਣਾ ਏ

ਵੇ ਮਾਹਿਯਾ ਯਾਦ ਆਨ ਗਲਾ ਤੇਰਿਯਾ
ਵੇ ਮਾਹਿਯਾ ਦਿਲ ਮੰਨਦਾ ਨਹੀ ਮੇਰਿਯਾ

Canzoni più popolari di आइमा बैग

Altri artisti di Asian pop