Gifftaan

Moody Akkhar, Abhinav Shekhar

ਮੈਂਨੂੰ ਸੁਪਨਾ ਆਵੇ ਜੀ
ਸੁਪਨੇ ਵੀ ਹੋਵੇ ਤੁ
ਮੈ ਸਾਹ ਤਾ ਲੇਨੀ ਆ
ਪਰ ਮੇਰੀ ਰੂਹ ਹੈ ਤੁ
ਇਥੇ ਸਾਰੇ ਚੰਗੇ ਨੇ
ਪਰ ਸਭ ਤੋ ਚੰਗਾ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਇਥੇ ਸਾਰੇ ਚੰਗੇ ਨੇ
ਪਰ ਸਭ ਤੋ ਚੰਗਾ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ

ਘੜੀਆਂ ਦੀ ਲੋਡ ਨਹੀ
ਬਸ ਟਾਈਮ ਤੇਰਾ ਮੰਗਦੀ
ਮੇਰੀ ਤਾ ਦੁਨੀਆ ਤੂ
ਮੈਨੁ ਲੋਡ ਨਹੀ ਜਗ ਦੀ
ਘੜੀਆਂ ਦੀ ਲੋਡ ਨਹੀ
ਬਸ ਟਾਈਮ ਤੇਰਾ ਮੰਗਦੀ
ਮੇਰੀ ਤਾ ਦੁਨੀਆ ਤੂ
ਮੈਨੁ ਲੋਡ ਨਹੀ ਜਗ ਦੀ
ਮੈ ਕਿਸਮਤ ਵਲੀ ਹਾਂ
ਮੇਰੀ ਤਾ ਕਿਸਮਤ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਇਥੇ ਸਾਰੇ ਚੰਗੇ ਨੇ
ਪਰ ਸਭ ਤੋ ਚੰਗਾ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ

ਮੇਰਾ ਵਖਤ ਭੀ ਤੇਰਾ ਏ
ਮੇਰਾ ਖਵਾਬ ਭੀ ਤੇਰਾ ਏ
ਪੈਸੇ ਦੀ ਲੋਡ ਨਹੀਂ
ਜਦੋਂ ਤੂੰ ਹੀ ਮੇਰਾ ਹੈਂ
ਜੀਤਨਾ ਲਿਖੀਆ ਮੇਰੀ ਕਿਸਮਤ ਚ
ਮੈ ਰਬ ਨਲ ਭੀ ਲਾਡ ਲੂ
ਮੇਰਾ ਦਿਲ ਤਾ ਹੈ ਤੇਰਾ
ਹੈ ਮੇਰੀ ਧੜਕਨ ਤੁ
ਮੇਰਾ ਦਿਲ ਤਾ ਹੈ ਤੇਰਾ
ਹੈ ਮੇਰੀ ਧੜਕਨ ਤੁ

ਮੈਨੁ ਸਾਥ ਤੇਰਾ ਚਾਹਿਦਾ
ਦਿਲ ਨੇ ਸੋਚ ਲਿਆ
ਗਡੀਆ ਦੀ ਲੋਡ ਨਹੀ
ਬਸ ਚਲਨਾ ਸਾਥ ਹੈ ਤੇਰੈ
ਮੈਨੁ ਸਾਥ ਤੇਰਾ ਚਾਹਿਦਾ
ਦਿਲ ਨੇ ਸੋਚ ਲਿਆ
ਗਡੀਆ ਦੀ ਲੋਡ ਨਹੀ
ਬਸ ਚਲਨਾ ਸਾਥ ਹੈ ਤੇਰੈ
ਮੈਨੁ ਕੁਛ ਨਹੀ ਚਾਹਿਦਾ
ਮੇਰਾ ਤਾ ਸਭ ਕੁਛ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ
ਇਥੇ ਸਾਰੇ ਚੰਗੇ ਨੇ
ਪਰ ਸਭ ਤੋ ਚੰਗਾ ਤੁ
ਮੈਨੂੰ Gift ਆ ਦਿ ਲੋਡ ਨਹੀ
ਮੇਰਾ ਤਾ Gift ਹੈ ਤੂ

Canzoni più popolari di अभिनव शेखर

Altri artisti di Indian pop music