Mann Bharrya [Cover]

JAANI, B PRAAK

ਵੇ ਮੈਥੋਂ ਤੇਰਾ ਮਨ ਭਰਿਆ
ਮਨ ਭਰੇਆ ਬਦਲ ਗੀਆ ਸਾਰਾ ਵੇ ਤੂੰ ਮੈਨੂੰ ਛਡ ਜਾਣਾ
ਗੱਲਾਂ ਤੇਰਿਆ ਤੋਂ ਲਗਦਾ ਏ ਯਾਰਾ ਵੇ ਮੈਥੋਂ ਤੇਰਾ ਮਨ ਭਰਿਆ
ਗੱਲ ਗੱਲ ਤੇ ਸ਼ਕ ਕਰਦਾ ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅੱਖਿਆਂ ਚ ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨੀ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ ਵੇ ਤੂੰ ਮੈਨੂੰ ਛਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ

ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸਬ ਸਮਝਦੀ ਆ ਤੂੰ ਜਵਾਕ ਸਮਝ ਕੇ ਬੈਠੇ
ਪਿਆਰ ਮੇਰੇ ਨੂੰ ਤੂੰ ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸਬ ਸਮਝਦੀ ਆ ਤੂੰ ਜਵਾਕ ਸਮਝ ਕੇ ਬੈਠੇ
ਤੂੰ ਵਕ਼ਤ ਨਹੀ ਦਿੰਦਾ ਮੈਨੂੰ ਅੱਜ ਕੱਲ ਦੋ ਪੱਲ ਦਾ
ਤੈਨੂੰ ਪਤਾ ਨਈ ਸ਼ਾਯਦ ਇਸ਼ਕ ਵਿਚ ਇੰਜ ਨਹੀ ਚਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦਾ
ਜਾਣੀ ਲੋਕਾ ਅੱਗੇ ਬਣ ਨਾ ਵਿਚਾਰਾ ਵੇ ਤੂੰ ਮੈਨੂੰ ਛਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ

ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ ਮੈਨੂੰ
ਤੂੰ ਸਬ ਜਾਣਦਾ ਏ ਮੈਂ ਛਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗੱਲਾਂ ਤੇ ਰੋਜ਼ ਨਚੌਣਾ ਮੈਨੂੰ
ਅਗਲੇ ਜਨਮ ਵਿਚ ਅੱਲਾਹ ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ ਤੈਨੂੰ ਮੈਂ ਬਣਾਕੇ ਭੇਜੇ
ਵੇ ਫੇਰ ਤੈਨੂੰ ਪਤਾ ਲਗਨਾ
ਕਿਵੇਂ ਪੀਤਾ ਜਾਂਦੇ ਪਾਣੀ ਖਾਰਾ ਖਾਰਾ ਵੇ ਤੂੰ ਮੈਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲਗਦਾ ਏ ਯਾਰਾ
ਵੇ ਮੈਥੋਂ ਤੇਰਾ ਮਨ ਭਰਿਆ

Curiosità sulla canzone Mann Bharrya [Cover] di आकांक्षा भंडारी

Chi ha composto la canzone “Mann Bharrya [Cover]” di di आकांक्षा भंडारी?
La canzone “Mann Bharrya [Cover]” di di आकांक्षा भंडारी è stata composta da JAANI, B PRAAK.

Canzoni più popolari di आकांक्षा भंडारी

Altri artisti di