Ptola

Harmanjit Singh, Paramveer Singh

Me and you, Why this feels familiar
Deja vu, Even it's not, I can take you there
Starring at you everything feels so comfortable
I want your love, I need your love

ਹੋ ਮੁੰਡੇ ਮਾਰ ਮਾਰ ਜਾਂ ਵੇਖ ਨਚਦੀ ਨੂ
ਪਾਕੇ ਸੂਟ ਪਟਿਆਲਾ ਸ਼ਾਹੀ ਜਚ ਦੀ ਨੂ
ਹੋ ਮੁੰਡੇ ਮਾਰ ਮਾਰ ਜਾਂ ਵੇਖ ਨਚਦੀ ਨੂ
ਪਾਕੇ ਸੂਟ ਪਟਿਆਲਾ ਸ਼ਾਹੀ ਜਚ ਦੀ ਨੂ
ਅੱਡੀ ਪਾਡੀ ਗੁੰਡੀ ਆਲੀ ਗੁੱਤ ਕੇ ਪਰਾਂਡੀ
ਲਕ ਪਤਲਾ ਜਾਵਾ ਵਕ਼ਤਾ ਚ ਪਾਯਾ
ਮੁੰਡੇਆਂ ਨੇ ਰੌਲਾ ਜਿਹਾ ਪਾਯਾ
ਪਟੋਲਾ ਨਵਾ ਆਯਾ, ਪਟੋਲਾ ਨਵਾ ਆਯਾ
ਮੁੰਡੇਆਂ ਨੇ ਰੌਲਾ ਜਿਹਾ ਪਾਯਾ
ਪਟੋਲਾ ਨਵਾ ਆਯਾ
ਆਯਾ ਆਯਾ ਆਯਾ
ਆਯਾ ਆਯਾ ਆਯਾ
ਨੀ ਜਿੱਦ ਦਿਨ ਦੀ ਤੂ ਆਯੀ
ਹੋ ਜਿੱਦ ਦਿਨ ਦੀ ਤੂ ਆਯੀ
ਹੋ ਜਿੱਦ ਦਿਨ ਦੀ ਤੂ ਆਯੀ
ਸਾਰਾ ਸ਼ਿਅਰ ਤੂ ਪਿਛੇ ਲਾਯਾ
ਜਿੱਦ ਦਿਨ ਦੀ ਤੂ ਆਯੀ
ਸ਼ਿਅਰ ਤੂ ਪਿਛੇ ਲਾਯਾ

ਯਾਰਾਂ ਨੂ ਸਰੂਰ ਚ੍ੜਾ ਆ ਤੇਰੇ ਨੈਨਾ ਨੇ
ਸ਼੍ਰਾਬਿਆ ਦਾ ਪੇਗ ਫਿੱਕਾ ਪਾਯਾ
ਦਸ ਤੈਨੂ ਕੀਹਨੇ ਏ ਸਿਖਯਾ
ਜਿਹਦਾ ਨਖੜਾ ਤੂ ਕਰ
ਸਾਰਾ ਪਿੰਡ ਪਿਛਹੇ ਲਾਯਾ
ਮੈਨੂ ਤਾਂ ਓ ਲਗਦੀ ਵਿਲੇਅਤਨ
ਪਿੰਡ ਸਾਰਾ ਲਗ ਪੇਯਾ ਮਿਹਕਂ
ਦਿਲ ਵਿਚ ਅਔਣ Strong ਜੇਯਿਯਾ Feeling
ਜੇ ਮੈਂ something is gonna happen
Pretty Face ਕੁੜੀ ਹਥ ਵਿਚ Red Wine
ਪਾਕੇ ਸੂਟ ਕਰਦੀ ਆ Throw gang sign
ਓਹਦੇ ਪਿਛਹੇ ਸਾਰੇ ਪਿੰਡ ਦੇ ਮੁੰਡੇ ਵੀ Dying

ਪਰ ਮਿਤਰਾਂ ਦੇ ਉੱਤੇ She trying
She trying, She trying, She trying
Yeah yeah yeah

ਮੁੰਡੇਆਂ ਨੇ ਰੌਲਾ ਜਿਹਾ ਪਾਯਾ
ਪਟੋਲਾ ਨਵਾ ਆਯਾ, ਪਟੋਲਾ ਨਵਾ ਆਯਾ
ਮੁੰਡੇਆਂ ਨੇ ਰੌਲਾ ਜਿਹਾ ਪਾਯਾ
ਪਟੋਲਾ ਨਵਾ ਆਯਾ
ਆਯਾ ਆਯਾ ਆਯਾ
ਆਯਾ ਆਯਾ ਆਯਾ
ਨੀ ਜਿੱਦਣ ਦੀ ਤੂ ਆਯੀ
ਹੋ ਜਿੱਦਣ ਦੀ ਤੂ ਆਯੀ
ਹੋ ਜਿੱਦਣ ਦੀ ਤੂ ਆਯੀ
ਸਾਰਾ ਸ਼ਿਅਰ ਤੂ ਪਿਛੇ ਲਾਯਾ
ਜਿੱਦਣ ਦੀ ਤੂ ਆਯੀ
ਸ਼ਿਅਰ ਤੂ ਪਿਛੇ ਲਾਯਾ

Me and you, Why this feels familiar
Deja vu, Even it's not, I can take you there
Starring at you everything feels so comfortable
I want your love, I need your love

Curiosità sulla canzone Ptola di मिकी सिंग

Quando è stata rilasciata la canzone “Ptola” di मिकी सिंग?
La canzone Ptola è stata rilasciata nel 2020, nell’album “Ptola”.
Chi ha composto la canzone “Ptola” di di मिकी सिंग?
La canzone “Ptola” di di मिकी सिंग è stata composta da Harmanjit Singh, Paramveer Singh.

Canzoni più popolari di मिकी सिंग

Altri artisti di Dance music