CROWD

Mickey Singh, Simar Panag, Dj ICE

ਦੇਖ ਲੇ Crowd ਕਿਦਾਂ ਸਿਰ ਜਾ ਹਿਲੌਂਦਾ
ਵੇਖ ਲੇ ਨੀ ਕੱਲਾ ਕੱਲਾ ਮੁੰਡਾ ਨਾਲ ਗੌਂਦਾ
Follow ਕਰੇ ਮਿਤਰਾਂ ਨੂ ਸ਼ਹਿਰ ਕੀਤੇ ਪਿੰਡ ਨੀ
ਸੋਹਣੀਏ ਨੀ ਸਾਡੇ ਨਾ ਕਰਦੇ ਬਿੱਲੋ ਜਿੰਦ ਨੀ
ਦੇਖ ਲੇ Crowd ਕਿਦਾਂ ਸਿਰ ਜਾ ਹਿਲੌਂਦਾ
ਵੇਖ ਲੇ ਨੀ ਕੱਲਾ ਕੱਲਾ ਮੁੰਡਾ ਨਾਲ ਗੌਂਦਾ
Follow ਕਰੇ ਮਿਤਰਾਂ ਨੂ ਸ਼ਹਿਰ ਕੀਤੇ ਪਿੰਡ ਨੀ
ਸੋਹਣੀਏ ਨੀ ਸਾਡੇ ਨਾ ਕਰਦੇ ਬਿੱਲੋ ਜਿੰਦ ਨੀ
ਯਾਰਾ ਤੇਰੀ ਸੋਂਹ ਕੁਫਰ ਨੀ ਤੋਲ ਦਾ
ਬੋਲਦੇ ਨੀ ਮੂਹੋਂ ਸਾਡਾ ਕੰਮ ਬੋਲਦਾ
ਗੱਡੀ ਵਿਚ ਲਗਦੇ ਆ ਗੀਤ ਵੀਰਾ ਲਈ
ਨੱਢੀਆਂ ਲਈ ਕਦੇ ਸ਼ੀਸ਼ਾ ਨੀ ਮੈਂ ਖੋਲਦਾ
ਦੇਖ ਲੇ Crowd ਕਿਦਾਂ ਸਿਰ ਜਾ ਹਿਲੌਂਦਾ
ਵੇਖ ਲੇ ਨੀ ਕੱਲਾ ਕੱਲਾ ਮੁੰਡਾ ਨਾਲ ਗੌਂਦਾ
Follow ਕਰੇ ਮਿਤਰਾਂ ਨੂ ਸ਼ਹਿਰ ਕੀਤੇ ਪਿੰਡ ਨੀ
ਸੋਹਣੀਏ ਨੀ ਸਾਡੇ ਨਾ ਕਰਦੇ ਬਿੱਲੋ ਜਿੰਦ ਨੀ

ਸਾਰੇ ਯਾਰ ਮੇਰੇ ਘੁਮਦੇ ਨੇ ਨਾਲ ਨੇ
We Havin Lamborgini Droppin At The Party
Treehouse All We Do Is Make Money
Coz Then She Wants Me
Yes You Want Me

ਏਕੋ ਹੀ ਜਾਂ ਤੋ ਪ੍ਯਾਰੀ ਆ
ਗਲੇ ਓਹਦੇ ਪੈਣ ਦੀ ਤਿਆਰੀ ਏ
ਅਖਾਂ ਅਖਾਂ ਵਿਚ ਗਲਬਾਤ ਕਰਦੀ
ਸਾਡੀ ਤੇਰੇਆਂ ਨੈਣਾ ਨੇ ਮੱਤ ਮਾਰੀ ਆ
ਦੇਖ ਲੇ Crowd ਕਿਦਾਂ ਸਿਰ ਜਾ ਹਿਲੌਂਦਾ
ਵੇਖ ਲੇ ਨੀ ਕੱਲਾ ਕੱਲਾ ਮੁੰਡਾ ਨਾਲ ਗੌਂਦਾ
Follow ਕਰੇ ਮਿਤਰਾਂ ਨੂ ਸ਼ਹਿਰ ਕੀਤੇ ਪਿੰਡ ਨੀ
ਸੋਹਣੀਏ ਨੀ ਸਾਡੇ ਨਾ ਕਰਦੇ ਬਿੱਲੋ ਜਿੰਦ ਨੀ
ਯਾਰਾ ਤੇਰੀ ਸੋਂਹ ਕੁਫਰ ਨੀ ਤੋਲ ਦਾ
ਬੋਲਦੇ ਨੀ ਮੂਹੋਂ ਸਾਡਾ ਕੰਮ ਬੋਲਦਾ
ਗੱਡੀ ਵਿਚ ਲਗਦੇ ਆ ਗੀਤ ਵੀਰਾ ਲਈ
ਨੱਢੀਆਂ ਲਈ ਕਦੇ ਸ਼ੀਸ਼ਾ ਨੀ ਮੈਂ ਖੋਲਦਾ

Curiosità sulla canzone CROWD di मिकी सिंग

Quando è stata rilasciata la canzone “CROWD” di मिकी सिंग?
La canzone CROWD è stata rilasciata nel 2020, nell’album “CROWD”.
Chi ha composto la canzone “CROWD” di di मिकी सिंग?
La canzone “CROWD” di di मिकी सिंग è stata composta da Mickey Singh, Simar Panag, Dj ICE.

Canzoni più popolari di मिकी सिंग

Altri artisti di Dance music