Red Lips

Badshah, Raftaar, The Titans-Sachh

ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ

ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ
ਥੋਡਾ-ਥੋਡਾ ਹਿੱਲ ਸਾਥੋਂ ਮੰਗਦਿਆ ਦਿਲ

ਥੋਡਾ-ਥੋਡਾ ਹਿੱਲ ਸਾਥੋਂ ਮੰਗਦੀਆਂ ਦਿਲ
ਪੁੱਛਦੀਆਂ ਮਿਤਰਾਂ ਦਾ ਹਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ
ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ

ਲਾਲ ਬੁੱਲੀਆ .
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ
ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ
ਥੋਡਾ-ਥੋਡਾ ਹਿੱਲ ਸਾਥੋਂ ਮੰਗਦਿਆ ਦਿਲ
ਥੋਡਾ-ਥੋਡਾ ਹਿੱਲ ਸਾਥੋਂ ਮੰਗਦਿਆ ਦਿਲ
ਪੁੱਛਦੀਆਂ ਮਿਤਰਾਂ ਦਾ ਹਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਲ ਬੁੱਲੀਆ

ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਾਲ ਬੁਲੀਆਂ
ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਲ ਬੁੱਲੀਆ

ਹਰੀ ਕੂੜ੍ਤੀ ਨੀ ਬਿੱਲੋ ਹਰੀ ਕੂੜ੍ਤੀ.
ਪਾਕੇ ਨੀ ਤੋਂ ਤੂ ਲਗੇ ਬਿੱਲੋ ਪਰੀ ਕੂੜ੍ਤੀ
ਹਰੀ ਕੂੜ੍ਤੀ ਨੀ ਬਿੱਲੋ ਹਰੀ ਕੂੜ੍ਤੀ
ਪਾਕੇ ਨੀ ਤੋਂ ਤੂ ਲਗੇ ਬਿੱਲੋ ਪਾਰੀ ਕੂੜ੍ਤੀ

ਕਦੋ ਦੀ ਸਵਾਈ ਏਕ ਵਾਰੀ ਵੀ ਨਾ ਪਾਯੀ
ਕਦੋ ਦੀ ਸਵਾਈ ਏਕ ਵਾਰੀ ਵੀ ਨਾ ਪਾਯੀ
ਹੋਗੀ ਤੰਗ, ਹੋਗੀ ਤੰਗ-ਤੰਗ ਕੂੜ੍ਤੀ

ਹਰੀ ਕੂੜ੍ਤੀ ਨੀ ਬਿੱਲੋ ਹਰੀ ਕੂੜ੍ਤੀ
ਪਾਕੇ ਨੀ ਤੋਂ ਤੂ ਲਗੇ ਬਿੱਲੋ ਪਾਰੀ ਕੂੜ੍ਤੀ

ਕਾਲਾ ਕਜ਼ਲਾ ਨੀ ਬਿੱਲੋ ਕਲਾ ਕਜ਼ਲਾ
ਨੀਲਿਆ ਨੈਨਾ ਚ ਜਚੇ ਬਾਲਾ ਕਜ਼ਲਾ
ਕਲਾ ਕਜ਼ਲਾ ਨੀ ਬਿੱਲੋ ਕਾਲਾ ਕਜ਼ਲਾ
ਨੀਲਿਆ ਨੈਨਾ ਚ ਜਚੇ ਬਾਲਾ ਕਜ਼ਲਾ
ਜਦੋ ਵੀ ਤੂ ਪਾਵੇ ਨੀਲੇ ਨੈਨਾ ਮਟਕਾਵੇ
ਜਦੋ ਵੀ ਤੂ ਪਾਵੇ ਨੀਲੇ ਨੈਨਾ ਮਟਕਾਵੇ

ਸੋਹਣੀਏ ਕਰਾਵੇ ਲਾ ਲਾ ਲਾ ਕਜ਼ਲਾ
ਕਲਾ ਕਜ਼ਲਾ ਨੀ ਬਿੱਲੋ ਕਾਲਾ ਕਜ਼ਲਾ
ਨੀਲਿਆ ਨੈਨਾ ਚ ਜਚੇ ਕਾਲਾ ਕਜ਼ਲਾ
ਬਾਲਾ ਕਜ਼ਲਾ
ਬਾਲਾ ਕਜ਼ਲਾ

ਅੱਖ ਬਲੀਏ ਨੀ ਤੇਰੀ ਅੱਖ ਬਲੀਏ
ਕਰਦੀ ਸਵਾਲ ਸਾਨੂ ਲਖ ਬਲੀਏ
ਅੱਖ ਬਲੀਏ ਨੀ ਤੇਰੀ ਅੱਖ ਬਲੀਏ
ਕਰਦੀ ਸਵਾਲ ਸਾਨੂ ਲਖ ਬਲੀਏ

ਕਰਕੇ ਇਸ਼ਾਰੇ ਦਿਲ ਮੰਗੇ ਮੁਟਿਆਰੇ
ਕਰਕੇ ਇਸ਼ਾਰੇ ਦਿਲ ਮੰਗੇ ਮੁਟਿਆਰੇ
ਛੱਡਿਆ ਨਾ ਪਲੇ ਸਾਡੇ ਕਖ ਬਲੀਏ
ਅੱਖ ਬਲੀਏ ਨੀ ਤੇਰੀ ਅੱਖ ਬਲੀਏ
ਕਰਦੀ ਸਵਾਲ ਸਾਨੂ ਲਖ ਬਲੀਏ
ਅੱਖ ਬਲੀਏ ਨੀ ਤੇਰੀ ਅੱਖ ਬਲੀਏ
ਕਰਦੀ ਸਵਾਲ ਸਾਨੂ ਲਖ ਬਲੀਏ

ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਲ ਬੁੱਲੀਆ

ਲਾਲ ਬੁੱਲੀਆ
ਨੀ ਤੇਰੀ ਲਾਲ ਬੁੱਲੀਆ
ਸੋਨਿਏ ਨੀ ਤੇਰਿਆ ਕਮਲ ਬੁੱਲੀਆ

Curiosità sulla canzone Red Lips di डीप मनी

Chi ha composto la canzone “Red Lips” di di डीप मनी?
La canzone “Red Lips” di di डीप मनी è stata composta da Badshah, Raftaar, The Titans-Sachh.

Canzoni più popolari di डीप मनी

Altri artisti di Asiatic music