Munda Sexy
VKR Deep Money Money Khanna ਸਾਬ
ਮੁੰਡਾ sexy ਬੰਨ ਕੇ ਆਇਆ ਨੀ
ਪਾਰਟੀ ਐ ਪਾਰਟੀ ਐ
6 ਵਜੇ ਤੋਂ base ਬਣਾਇਆ ਨੀ
ਪਾਰਟੀ ਐ ਪਾਰਟੀ ਐ
ਸਵਾ ਲੱਖ ਰਾਤ ਫੂਕ ਆਇਆ ਨੀ
ਪਾਰਟੀ ਐ ਪਾਰਟੀ ਏ
Room al ਅਰਬ ਖੁਲਵਾਇਆ ਨੀ
ਪਾਰਟੀ ਐ ਪਾਰਟੀ ਐ
ਮੁੰਡਾ sexy ਬੰਨ ਕੇ ਆਇਆ ਨੀ
ਉਹ ਮੁੰਡੇ ਪੀਂਦੇ ਰੱਜ ਰਜ ਕੇ
ਰਹਿਣ 24 ਘੰਟੇ ਸੱਜ ਧਜ ਕੇ
ਲੱਖਾਂ ਰਾਤ ਨੁੰ ਉਡਾਈਏ ਫਿਰਦੇ
Glamour ਆਪ ਆਵੇ ਭੱਜ ਭੱਜ ਕੇ
ਉਹ ਮੁੰਡੇ ਪੀਂਦੇ ਰੱਜ ਰਜ ਕੇ
ਰਹਿਣ 24 ਘੰਟੇ ਸੱਜ ਧਜ ਕੇ
ਲੱਖਾਂ ਰਾਤ ਨੁੰ ਉਡਾਈਏ ਫਿਰਦੇ
Glamour ਆਪ ਆਵੇ ਭੱਜ ਭੱਜ ਕੇ
DCP ਆਪਣਾ ਤਾਯਾ ਨੀ
ਪਾਰਟੀ ਐ ਪਾਰਟੀ ਐ
6 ਵਜੇ ਤੋਂ base ਬਣਾਇਆ ਨੀ
ਪਾਰਟੀ ਐ ਪਾਰਟੀ ਐ
ਸਵਾ ਲੱਖ ਰਾਤ ਫੂਕ ਆਇਆ ਨੀ
ਪਾਰਟੀ ਐ ਪਾਰਟੀ ਐ
Room al ਅਰਬ ਖੁਲਵਾਇਆ ਨੀ
ਪਾਰਟੀ ਐ ਪਾਰਟੀ ਐ
ਮੁੰਡਾ sexy ਬੰਨ ਕੇ ਆਇਆ ਨੀ
I am ok, ok ok ok, don't worry, I am ok
ਮੁੰਡਾ ਜਮਾ ਟਿੱਚ ਜਮਾ lit ਕੈਮ ਆ
ਉਹ ਦੋ ਚ ਮੈਂ ਰੁਕ ਜਾਵਾਂ ਵਹਿਮ ਆ
ਸਹੇਲੀ ਕਹਿੰਦੀ ਖੜ ਜਾ ਖੜ ਜਾ ਸਿਧਾ ਘਰ ਜਾ
ਓ ਮੈਂ ਕਿਹਾ ਚਾਰ ਵੱਜੇ ਨੇਂ ਆਹ ਥੋੜੀ time ਆਹ
ਹਾਲੇ ਤੋਂ ਮੇਰੇ mom ਸੁੱਤੇ ਹੋਣੇ ਨੇਂ
ਪਤੰਦਰਾ ਦੇ fail ਹਾਲੇ ਕੁੱਤੇ ਹੋਣੇ
ਓਹ੍ਹ ਨਾਂਹ ਨਾਂਹ i can't leave my friends
ਨੀ ਤੇ ਮੇਰੇ ਯਾਰ ਬੇਲੀ ਮੇਥੋ ਰੁੱਠੇ ਹੋਣੇ ਨੇਂ
ਓ ਏਨੀ ਮਨੀ ਸ਼ਨੀ ਬੋਤਲ ਲੇਯਾਦੋ ਠੰਡ ਠੰਡੀ
ਮੇਰਾ ਪਹਿਲਾ love ਇਹੀ ਨਹੀਂ ਚਾਹੀਦੀ ਕੋਈ ਬੰਦੀ
ਪੁਵਾੜੇ ਬਹੁਤ ਹੁੰਦੇ ਨੇਂ ਮਜਨੁ ਪਕਾ ਰੌਂਦੇ ਨੇਂ
ਇਥੇ ਪਹਿਲਾਂ ਬਹੁਤ ਹੈ ਮੁੰਡੇ hotel ਸੌਂਦੇ ਨੇਂ
ਓ ਮਹਿਫ਼ਿਲ ਲੱਗੀ ਹੈ ਸ਼ਾਇਰੀ ਨਾ ਹੋਜਾਏ ਇਕ
ਮੇਰੇ ਜਾਣੇ ਪੈ
ਵਾਹ ਵਾਹ
ਕਯਾ ਵਾਹ
ਰੇ ਸੁਨ ਤੋਂ ਲੋ ਯਾਰ
ਮੇਰੇ ਜਾਣੇ ਪੈ ਨਾ ਗੁਲਾਬ ਲੈ ਕਰ ਆਨਾ
ਨਾ ਹੀ ਸ਼ਕਲੇ ਤੁਮ ਆਪਣੀ ਉਦਾਸ ਲੈ ਕਰ ਆਨਾ
ਪਿਆਸਾਂ ਮੈਂ ਬਹੁਤ ਜਾਦਾ ਹੂ
Bottle ਸ਼ਰਾਬ ਕੀ ਸਾਥ ਮੈਂ ਗਿਲਾਸ ਲੇਕਰ ਆਨਾ
ਸਾਡਾ daily ਦਾ routine ਨੀ
party ਐ party ਐ
6 ਵਜੇ ਤੋਂ base ਬਣਾਇਆ ਨੀ
Party ਐ
ਸਵਾ ਲੱਖ ਰਾਤ ਫੂਕ ਆਇਆ ਨੀ
Party ਐ
Room al ਅਰਬ ਖੁਲਵਾਇਆ ਨੀ
Party
ਪੂਰੇ world ਚ ਨਾ ਚਲਦਾ
ਸੋਂ ਕ ਮੈਂ ਉਠਾ ਜਬ sun ਢਲਦਾ
ਮੈਂ ਰਮਿਆ ਖਿਡਾਰੀ ਨਾ ਜਵਾਕ ਕਲ ਦਾ
ਥਾਂ ਜਿਹੜੀ ਹੋਵੇ VKR ਮਲਦਾ
ਪੂਰੇ world ਚ ਨਾ ਚਲਦਾ
ਸੋਂ ਕ ਮੈਂ ਉਠਾ ਜਬ sun ਢਲਦਾ
ਮੈਂ ਰਮਿਆ ਖਿਡਾਰੀ ਨਾ ਜਵਾਕ ਕਲ ਦਾ
ਥਾਂ ਜਿਹੜੀ ਹੋਵੇ Deep Money ਮਲਦਾ
ਮੁੰਡੇ ਮਹਿਫ਼ਿਲਾਂ ਦੇ ਸ਼ੌਕੀਨ ਨੀਂ
Party ਐ party ਐ
6 ਵਜੇ ਤੋਂ base ਬਣਾਇਆ ਨੀ
Party ਐ party ਐ
ਸਵਾ ਲੱਖ ਰਾਤ ਫੂਕ ਆਇਆ ਨੀ
Party ਐ party ਐ
Room al ਅਰਬ ਖੁਲਵਾਇਆ ਨੀ
Party ਐ party ਐ