Majnu

Jeet Ludhianvi

Deep money Money money
Raftar
ਸੱਚ boys

ਸ਼ੋਕ ਤੇਰੇ ਨਿਤ੍ਣੇ ਵੇ ਪੂਰੇ ਕਰ ਕਰ
ਸਾਡੀ ਜੇਬ ਵਿਚ ਬਛੇਆ ਨਾ ਕਖ ਨੀ
ਖਰ੍ਚੇ ਬੜੇ ਨੇ ਤੇਰੇ ਨਖਰੇ ਬੜੇ ਨੇ
ਸਾਨੂ ਖਾਨ ਪੀਣ ਜੋਗਾ ਤੂ ਰਖ ਨੀ
ਹਰ ਮੋੜ ਉੱਤੇ ਸਤਯਾ ਪ੍ਯਾਰ ਨੇ
ਹਰ ਮੋਡ ਉੱਤੇ ਸਤਯਾ ਪ੍ਯਾਰ ਨੇ
ਸਾਨੂ ਮਜਨੂ ਤਾ ਮੰਗ੍ਤਾ
ਸਾਨੂ ਮਜਨੂ ਤੋ ਮੰਗ੍ਤਾ ਬਣਾਯਾ ਪ੍ਯਾਰ ਨੇ

ਖਾਲੀ ਜੇਬ ਤੇ ਵਾਰ put your hands up
ਅੱਜ ਮਹਿੰਗੀ ਮਹਿੰਗੀ ਨਾਰ put your hands up
ਸਾਰੇ ਮਜਨੁ ਤੋਂ ਮੰਗਤੇ put your hands up
ਅੱਜ ਫੇਰ ਇੱਕ ਬਾਰ put your hands up

ਜੇਬ ਤੇ ਵਾਰ put your hands up
ਅੱਜ ਮਹਿੰਗੀ ਮਹਿੰਗੀ ਨਾਰ put your hands up
ਸਾਰੇ ਮਜਨੁ ਤੋਂ ਮੰਗਤੇ put your hands up
ਅੱਜ ਫੇਰ ਇੱਕ ਬਾਰ put your hands up

5 star hotel ਚ ਖਾਨ ਪੀਣੇ ਜਾਵੇ
ਤੈਨੂ bill ਦਾ ਵੀ ਭੋਰਾ ਨਾ ਖਯਲ ਨੀ
10 10 item ਤੂ menu ਚ ਮੰਗਾਵੇ
ਸਾਡਾ ਵਿਖ ਵਿਖ ਹੋਂਡਾ ਬੁਰਾ ਹਾਲ ਨੀ
ਹੋਟਲਾਂ ਚ ਕਾਮ ਕ੍ਰਵਾਯਾ ਪ੍ਯਾਰ ਨੀ
ਵਾਟੇਰਾਂ ਦਾ ਕਾਮ ਕਰਵਾਯਾ ਪ੍ਯਾਰ ਨੀ
ਸਾਨੂ ਮਜਨੂ ਤੋ ਮਾਨਤਾ
ਸਾਨੂ ਮਜਨੂ ਤੋ ਮਾਨਤਾ
ਬਣਾਯਾ ਪ੍ਯਾਰ ਨੇ

ਲੋਵੀ ਤੁੱਸੀ ਸਾੱਰੇਯਾ ਨੂ ਗਲ ਦੱਸਾਂ ਏਕ
ਇਥੇ ਰਫਤਾਰ ਦੀ ਵੀ ਲਗੀ ਜੁ break
ਰਬ ਦੀ ਸੌ ਮਿਹਿੰਗੇ ਪੈਂਦੇ ਓਡ ਘਰ
ਅੜੇ ਬੁੱਲਟ ਮੇਰੀ ਛੇ ਲਗੀ ਰਿਹੰਦਿਹਾਈ ਰਿਜ਼ਰ੍ਵ
ਤੇਰੇ ਪਿਛੇ ਮੈ ਮੁੰਡਿਆਂ ਨਾਲ ਲੜਾਈਆਂ ਆ ਲੜਿਆ
ਗਲ ਸੁਣ ਤੂ ਆਨਿ ਵੀ ਹੱਸੇਂ ਨਈ
ਕਦੀ ਮੰਗੇ ਨਵੇ top
ਕਦੀ ਮੰਗੇ jean ਨਯੀ
ਓ ਪੋ ਮੇਰਾ atm ਦੀ machine ਨਈ
100-100 ਦੇ ਤੇਰੇ recharge ਕ੍ਰਾਏ
ਤੈਨੂੰ ਫਿਲਮਾ ਵਿਖਾਈਏ, ਤੈਨੂੰ pizza ਖਵਾਏ
ਚਲਦੀ ਜੁਬਾਂ ਤੇਰੀ ਰੁਕਦੀ ਨੀ
ਤੇਰੀ ਈ ਤੇਰੀ ਊ ਕਦੀ ਮੁਕਦੀ ਨੀ ਓਏ
ਸਾਡੀ ਮਾ ਨੂ ਪੂਟ ਨੀ ਲਬਣੇ
Its ok ਤੂੰ ਤਾਂ feeling ਲੈ ਗਿਆ
ਆਪਣਾ ਗਾਣਾ ਕੋਈ ਹੋਰ ਹੈ
Sorry ਬਾਈ
ਸਾਨੂ ਮਜਨੂ ਤੇ ਮੰਗ੍ਤਾ
ਬਣਾਈਆਂ ਪਿਆਰ ਨੇ
ਖਾਲੀ ਜੇਬ ਤੇ ਵਾਰ put your hands up
ਅੱਜ ਮਹਿੰਗੀ ਮਹਿੰਗੀ ਨਾਰ put your hands up
ਸਾਰੇ ਮਜਨੁ ਤੋਂ ਮੰਗਤੇ put your hands up
ਅੱਜ ਫੇਰ ਇੱਕ ਬਾਰ put your hands up

Shopping ਦਾ ਰਾਜ ਤੇਰਾ ਕਦੇ ਵੀ ਨੀ ਹੋਣਾ
ਮਿਹਿੰਗੇ brand ਦੀ ਤੂ ਸੋਨਿਏ ਸ਼ੌਕੀਨ ਨੀ
Gucci ਵਾਲਾ top Armani ਵਾਲੀ jean
ਪਾਕੇ ਲਗ ਦਿਯਨ ਸਿਰੇ ਦੀ ਹਸੀਨ ਨੀ
ਸੁਤਾ ਹੋਯ ਆਸ਼ਿਕ ਜਗਯਾ ਪ੍ਯਾਰ ਨੇ
ਸੁਤਾ ਹੋਯ ਆਸ਼ਿਕ ਜਗਯਾ ਪ੍ਯਾਰ ਨੇ
ਸਾਨੂ ਮਜਨੂ ਤਾ ਮੰਗ੍ਤਾ ਬਣਾਯਾ ਪ੍ਯਾਰ ਨੇ

ਜਿੰਨਾ ਵੀ ਸਟੌਣਾ ਤੂ ਸਟਲੇ ਸਾਨੂ ਗੋਰੀਏ ਨੀ
ਕਾਰਦੀਆਂ ਤੈਨੂੰ ਬੜਾ ਪ੍ਯਾਰ ਨੀ
ਗੀਤ ਲੁੱਧਿਆਣਵੀ ਤੋ ਹੋ ਗਯਾ ਸ਼ਦਯੀ
ਕਿਹੰਦਾ ਜਿੰਦ ਜਾਂ ਤੇਰੇ ਤੋ ਵਾਰ ਨੀ
deep ਦਾ ਵੀ ਚਿਤ ਭਰਮਾਇਆ ਪ੍ਯਾਰ ਨੇ
ਮਨੀ ਦਾ ਵੀ ਚਿਤ ਭਰਮਾਇਆ ਪ੍ਯਾਰ ਨੇ
ਸਾਨੂ ਮਜਨੂ ਤਾ ਮੰਗ੍ਤਾ
ਸਾਨੂ ਮਜਨੂ ਤਾ ਮੰਗ੍ਤਾ

ਖਾਲੀ ਜੇਬ ਤੇ ਵਾਰ put your hands up
ਅੱਜ ਮਹਿੰਗੀ ਮਹਿੰਗੀ ਨਾਰ put your hands up

ਸਾਰੇ ਮਜਨੁ ਤੋਂ ਮੰਗਤੇ put your hands up
ਅੱਜ ਫੇਰ ਇੱਕ ਬਾਰ put your hands up
ਖਾਲੀ ਜੇਬ ਤੇ ਵਾਰ put your hands up
ਅੱਜ ਮਹਿੰਗੀ ਮਹਿੰਗੀ ਨਾਰ put your hands up
ਸਾਰੇ ਮਜਨੁ ਤੋਂ ਮੰਗਤੇ put your hands up
ਅੱਜ ਫੇਰ ਇੱਕ ਬਾਰ put your hands up

Deep money money money
Rftaar
saach boys

Curiosità sulla canzone Majnu di डीप मनी

Chi ha composto la canzone “Majnu” di di डीप मनी?
La canzone “Majnu” di di डीप मनी è stata composta da Jeet Ludhianvi.

Canzoni più popolari di डीप मनी

Altri artisti di Asiatic music