Tauba Ishq
ਕਿਹਨੂ ਦਿਲ ਦਾ ਹਾਲ ਸੁਣਵਾ ਕੁਛ ਸਮਾਜ ਨਾ ਆਵੇ
ਜਿਸ ਪਾਸੇ ਵੀ ਮੈਂ ਜਾਵਾ ਓ ਤੂ ਦਿਸ ਜਾਵੇ
ਕਿਹਨੂ ਦਿਲ ਦਾ ਹਾਲ ਸੁਣਵਾ ਕੁਛ ਸਮਾਜ ਨਾ ਆਵੇ
ਜਿਸ ਪਾਸੇ ਵੀ ਮੈਂ ਜਾਵਾ ਮੈਨੂ ਤੂ ਦਿਸ ਜਾਵੇ
ਮੇਰੇ ਰੋਮ ਰੋਮ ਵਿਚ ਵਸਦਾ ਤੂ ਬਣ ਕੇ ਮੇਰਾ ਸਾਹ
ਮੈਂ ਵੇਖਾ ਰਾਵਾਂ ਤੇਰਿਯਾ ਤੂ ਆਜਾ ਆ ਵੀ ਜਾ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ
ਜੱਦੋ ਏ ਹੋ ਜਾਵੇ ਹੋਸ਼ ਵੀ ਨਾ ਐਵੇ
ਵੇ ਬਣ ਕੇ ਕਿਹਰ ਜੇਯਾ ਦਿਲਾਂ ਨੂ ਢਾਹ ਜਾਵੇ
ਏ ਕਮਲੀ ਕਰ ਜਾਂਦਾ ਏ ਜੀਅ ਕੇ ਮਰ ਜਾਂਦਾ
ਇਸ਼੍ਕ਼ ਦੀ ਬਾਜ਼ੀ ਨੂ ਤੂ ਜਿਤ ਕੇ ਹਰ ਜਾਂਦਾ
ਕਿਸੇ ਰਾਂਝਾ ਤੇ ਕਿਸੇ ਮਿਰਜ਼ਾ ਕਿਸੇ ਮਜਨੂ ਦੇ ਬਣਾ
ਓਹਦਾ ਰੱਬ ਹੀ ਰਾਖਾ ਵੇਲੀਏਓ, ਜੋ ਪਾ ਲੇਦਾ ਏ ਫਾਹਾ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ,
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ
ਭੁਲੇਖਾ ਪਾ ਦਿੰਦਾ ਵੇ ਮਗਰੋ ਨਾ ਲਹਿੰਦਾ
ਨਿਮਾਣਾ ਮਰਜਾਨਾ ਬੜਾ ਹੀ ਤਾਹ ਦੇਂਦਾ
ਸੁਣੇ ਨਾ ਕੋਈ ਗਲ ਨਾ ਇਹਦਾ ਕੋਈ ਹੱਲ
ਇਸ਼੍ਕ਼ ਦੇ ਮਾਰੇਯਾ ਦਾ ਨਾ ਅਜ ਤੇ ਨਾ ਹੀ ਕਲ
ਜੋ ਤੁਰ ਪੇਦਾ ਏਸ ਰਾਹ ਤੇ ਭੁਲ ਜਾਂਦਾ ਸਾਬ ਰਾਹ
ਓਹਦਾ ਰੱਬ ਹੀ ਰਾਖਾ ਵੇਲੀਏਓ ਜੋ ਪਾ ਲੈਂਦਾ ਏ ਫਾਹਾ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ
ਤੌਬਾ ਤੌਬਾ ਤੌਬਾ ਇਸ਼੍ਕ਼ ਸਾਤਾਵੇ
ਤੌਬਾ ਤੌਬਾ ਤੌਬਾ ਰੱਬ ਨਾ ਕਿੱਸੇ ਨੂ ਲਾਵੇ