Adi Adi Raat

Bilal Saeed

ਅਧੀ ਅਧੀ ਰਾਤ ਮੇਰੀ ਅੱਖ ਖੁਲ ਜਾਵੇ
ਯਾਦ ਤੇਰੀ ਸੀਨੇ ਵਿਚ ਖਿਚ ਜਿਹੀ ਪਾਵੇ
ਦਸ ਫਿਰ ਮੈਨੂ ਹੁਣ ਨੀਂਦ ਕਿਵੇ ਆਵੇ ਸੋਨਿਏ
ਲੇਕੇ ਤੇਰਾ ਨਾਮ ਦਿਲ ਅਰਜ਼ਾ ਗੁਜ਼ਾਰੇ
ਅੱਖਿਆ ਦੇ ਅਥਰੂ ਵੀ ਸੁੱਕ ਗੇ ਨੇ ਸਾਰੇ
ਤੈਨੂ ਭੁੱਲ ਜਾਨ ਵਾਲ਼ੇ ਦਿਸ ਦੇ ਨਾ ਚਾਰੇ ਸੋਨਿਏ
ਨੀ ਦੱਸ ਕੀ ਕੁਸੂਰ ਮੈਥੋਂ ਹੋਇਆ
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਦਿਲ ਮਜਬੂਰ ਕਿਉਂ ਹੋਇਆ?
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਓ ਆ

ਤਰਲੇ ਕਰਾ ਜ਼ਿੱਦ ਤੇ ਅੜਾ
ਮੰਨਦਾ ਹੀ ਨਹੀ ਦਿੱਲ ਕਿ ਕਰਾ
ਹਰ ਵਾਰ ਇਹ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮਣਦਾ ਹੀ ਨਾ
ਤੱਕਦਾ ਫ਼ਿਰੇ ਤੇਰੀ ਰਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਓ ਆ
ਨੀ ਦੱਸ ਕੀ ਕੁਸੂਰ ਮੈਥੋਂ ਹੋਇਆ
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਦਿਲ ਮਜਬੂਰ ਕਿਉਂ ਹੋਇਆ?
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਇਕ ਵਾਰੀ ਦੱਸਦੇ ਜ਼ਰਾ
ਦਿਲ ਵਾਲੇ ਪੁੱਛਦੇ ਨੇ ਚਾਹ
ਓ ਆ

Curiosità sulla canzone Adi Adi Raat di बिलाल सईद

Quando è stata rilasciata la canzone “Adi Adi Raat” di बिलाल सईद?
La canzone Adi Adi Raat è stata rilasciata nel 2012, nell’album “Twelve”.
Chi ha composto la canzone “Adi Adi Raat” di di बिलाल सईद?
La canzone “Adi Adi Raat” di di बिलाल सईद è stata composta da Bilal Saeed.

Canzoni più popolari di बिलाल सईद

Altri artisti di Film score