Adhi Adhi Raat

BILAL SAEED

ਨੀ ਦਸ ਕੀ ਕਸੂਰ ਮੇਥੋ ਹੋਆ
ਤੂ ਅਖੀਆਂ ਤੋ ਦੂਰ ਕਯੋਂ ਹੋਆ
ਨੀ ਦਿਲ ਮਜਬੂਰ ਕਿਉੰ ਹੋਆ

ਇਕ ਵਾਰੀ ਦਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾਅ
ਇਕ ਵਾਰੀ ਦਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾਅ

ਹਰ ਵਾਰ ਏ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ

ਨੀ ਦਸ ਕੀ ਕਸੂਰ ਮੇਥੋ ਹੋਆ
ਤੂੰ ਅਖੀਆਂ ਤੋ ਦੂਰ ਕਯੋਂ ਹੋਆ
ਨੀ ਦਿਲ ਮਜਬੂਰ ਕਿਉੰ ਹੋਇਆ

ਤੱਕਦਾ ਫਿਰੇ ਤੇਰੀ ਰਾਹ
ਇਕ ਵਾਰੀ ਦਾਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾ
ਹਰ ਵਾਰ ਏ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ

ਨੀ ਦਸ ਕੀ ਕਸੂਰ ਮੇਥੋ ਹੋਆ
ਤੂ ਅਖੀਆਂ ਤੋ ਦੂਰ ਮਹਿਤੋ ਹੋਆ
ਨੀ ਦਿਲ ਮਜਬੂਰ ਕਿਉੰ ਹੋਆ

ਇਕ ਵਾਰੀ ਦਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾਅ
ਇਕ ਵਾਰੀ ਦਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾਅ

ਹਰ ਵਾਰ ਏ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ

ਨੀ ਦਸ ਕੀ ਕਸੂਰ ਮੇਥੋ ਹੋਆ
ਤੂੰ ਅਖੀਆਂ ਤੋ ਦੂਰ ਕਯੋਂ ਹੋਆ
ਨੀ ਦਿਲ ਮਜਬੂਰ ਕਿਉੰ ਹੋਇਆ

ਤੱਕਦਾ ਫਿਰੇ ਤੇਰੀ ਰਾਹ
ਇਕ ਵਾਰੀ ਦਾਸ ਦੇ ਜ਼ਰਾ
ਦਿਲ ਵਾਲੇ ਪੁਛ ਦੇ ਨੇ ਚਾ
ਹਰ ਵਾਰ ਏ ਧੜਕੇ ਜਦੋਂ
ਲੈਂਦਾ ਰਵੇ ਇਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ

Curiosità sulla canzone Adhi Adhi Raat di बिलाल सईद

Chi ha composto la canzone “Adhi Adhi Raat” di di बिलाल सईद?
La canzone “Adhi Adhi Raat” di di बिलाल सईद è stata composta da BILAL SAEED.

Canzoni più popolari di बिलाल सईद

Altri artisti di Film score