Zaruri Nai

Rajat Nagpal, Gurnazar Chattha

ਮਨਿਆ ਕੀ ਡੈਡੀ ਮੇਰਾ ਬਹੁਤਾ rich ਨਹੀਂ
ਬਹੁਤਾ rich ਨਈਂ ਬਹੁਤਾ rich ਨਈਂ
ਘੁੰਮਦਾ ਮੈਂ ਵੱਡੀ ਵੱਡੀ ਗੱਡੀਆਂ ਵਿੱਚ ਨਈਂ
ਗੱਡੀਆਂ ਵਿੱਚ ਨਈਂ ਗੱਡੀਆਂ ਵਿੱਚ ਨਈਂ
ਊ ਮਨਿਆ ਕੀ ਡੈਡੀ ਮੇਰਾ ਬਹੁਤਾ rich ਨਹੀਂ
ਘੁੰਮਦਾ ਮੈਂ ਵੱਡੀ ਵੱਡੀ ਗੱਡੀਆਂ ਵਿੱਚ ਨਈਂ
ਪਰ ਮੈਂ ਦਿਲ ਦਾ ਰਾਜਾ ਹਾਂ
ਪਰ ਮੈਂ ਦਿਲ ਦਾ ਰਾਜਾ ਹਾਂ
ਮੇਰੇ ਯਾਰ ਜਾਣਦੇ ਸਾਰੇ
ਯਾਰ ਜਾਣਦੇ ਸਾਰੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ ਵੱਡੀਆਂ ਕਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ 5ਸਟਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ ਵੱਡੀਆਂ ਕਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ 5ਸਟਾਰਾਂ ਵਾਲੇ

ਕਾਸ਼ ਵੱਡੀਆਂ ਗੱਡੀਆਂ ਵਿੱਚ
ਪਿਆਰ ਸਚੇ ਮਿਲਦੇ ਹੁੰਦੇ
ਪਾਕੇ ਜੇ brand ਗੋਰੀਏ
ਲੋਗ ਅੱਛੇ ਮਿਲਦੇ ਹੁੰਦੇ
ਮਿਲਦੇ ਹੁੰਦੇ ਮਿਲਦੇ ਹੁੰਦੇ
ਵਾਹ ਕਯਾ ਬਾਤ ਹੁੰਦੀ
Two seater ਵਿੱਚ ਨੈਣਾ ਚੋਂ ਨਾ ਬਰਸਾਤ ਹੁੰਦੀ
ਜੇ ਅੱਜ ਵੀ ਸੋਣੀਏ ਤੂੰ ਮੇਰੇ ਸਾਥ ਹੁੰਦੀ
ਵਾਹ ਕਯਾ ਬਾਤ ਹੁੰਦੀ
ਊ ਪਾਕੇ ਨਜ਼ਰ ਦੀ ਨਜ਼ਰਾਂ ਚ ਕਰਲੇ ਯਕੀਨ
ਜੋੜ ਦਾਂ ਗੇ ਟੂਟੇ ਦਿਲ ਨੂੰ ਦੋਬਾਰੇ
ਊ ਪਾਕੇ ਨਜ਼ਰ ਦੀ ਨਜ਼ਰਾਂ ਚ ਕਰਲੇ ਯਕੀਨ
ਜੋੜ ਦਾਂ ਗੇ ਟੂਟੇ ਦਿਲ ਨੂੰ ਦੋਬਾਰੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ ਵੱਡੀਆਂ ਕਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ 5ਸਟਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਜਿੰਨਾ ਦੇ ਡੈਡੀ rich ਨੇ
ਪਿਆਰ ਵੱਧ ਕਰਦੇ ਨੇ ਸੱਜਣਾ ਦਿਲਾਂ ਵਿੱਚ ਪਿਆਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ ਵੱਡੀਆਂ ਕਾਰਾਂ ਵਾਲੇ
ਜ਼ਰੂਰੀ ਨਹੀਂ ਪਿਆਰ ਵੱਧ ਕਰਦੇ ਨੇ 5ਸਟਾਰਾਂ ਵਾਲੇ

Curiosità sulla canzone Zaruri Nai di गुरनाज़र

Chi ha composto la canzone “Zaruri Nai” di di गुरनाज़र?
La canzone “Zaruri Nai” di di गुरनाज़र è stata composta da Rajat Nagpal, Gurnazar Chattha.

Canzoni più popolari di गुरनाज़र

Altri artisti di Film score