Tabaah
ਜਿੱਥੇ ਜਾਣਾ ਚਾਹੁੰਦੀ ਦੁਨੀਆ
ਮੈਂ, ਓਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ
ਮੈਂ, ਤਬਾਹ ਹੋਕੇ ਆਇਆ
ਹੋ, ਜਿੱਥੇ ਜਾਣਾ ਚਾਹੁੰਦੀ ਦੁਨੀਆ
ਮੈਂ, ਓਸ ਰਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ
ਮੈਂ, ਤਬਾਹ ਹੋਕੇ ਆਇਆ
ਓਹਨੂੰ ਭੁੱਲ ਜਾਂ ਕਿੱਸੇ ਤਰੀਕ਼ੇ
ਅੱਜ ਦਰਗਾਹ ਹੋਕੇ ਆਇਆ
ਯਾਰੋਂ, ਇਸ਼ਕ ਨਾ ਕਰਿਓ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਹੋ, ਅੱਜ ਕਰਕੇ ਦਿਲ ਦਾ ਸੌਦਾ, ਨੁਕਸਾਨ ਹੋ ਗਏ
ਇਸ਼ਕ ਕਰਕੇ ਨਜ਼ਰ ਚਹੀ, ਬਦਨਾਮ ਹੋ ਗਏ
ਸ੍ਕੂਨ ਡੂਡਤੇ ਥੇ , ਪ੍ਰੇਸ਼ਾਨ ਹੋ ਗਏ
ਇਸ਼ਕ ਕਰਕੇ ਨਜ਼ਰ ਚਹੀ, ਬਦਨਾਮ ਹੋ ਗਏ
ਓਹਨੂੰ ਮੰਨਕੇ ਦਿਲ ਦਾ ਹਿਸਾ
ਮੈਂ, ਬਣ ਗਿਆ ਇੱਕ ਕਿਸਾ
ਮੈਂ, ਲੋਕਾਂ ਲਈ ਕਹਾਣੀ
ਜੋ, ਵਾਹ ਵਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਇਸ਼ਕ ਦੀ ਅੱਗ ਵਿੱਚ ਸੜ ਕੇ, ਸਵਾਹ ਹੋਕੇ ਆਇਆ
ਮੈਂ, ਆਪਣੀ ਹੀ ਬਰਬਾਦੀ ਦਾ, ਗਵਾਹ ਹੋ ਗਿਆ
ਜਿਹੜੀ ਪੂਰੀ ਨਹੀਓ ਹੋਣੀ, ਓਹ ਦੁਆ ਹੋਕੇ ਆਇਆ
ਮੈਂ, ਆਪਣਿਆ ਦੇ ਵਿੱਚ ਰਹਿਕੇ ਵੀ, ਤਨਹਾ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਜ਼ਿੰਦਗੀ ਮੇ ਏਸੇ ਕੁਛ ਹਾਦਸੇ ਹੁਏ
ਜਜ੍ਬਾਤੀ ਥੇ, ਜਜ੍ਬਾਤੋਂ ਮੇ ਬਰਬਾਦ ਸੇ ਹੁਏ
ਜਿਨ੍ਹੇ ਮਾਨਤੇ ਥੇ, ਹ੍ਮ ਖੁਦਾ ਕਾ ਦਿਯਾ ਤੋਹਫਾ
ਵੋਹ, ਉਨਕੇ ਲੀਏ ਇਕ ਮਾਮੂਲੀ ਖੈਰਾਤ ਸੀ ਹੁਏ
ਜੋ, ਕਹਿੰਦੇ ਸੀ ਬਿਨ ਤੇਰੇ, ਮੈਂ ਕਿੱਸੇ ਨਾਲ ਨੀ ਲੈਣੇ ਫੇਰੇ
ਅੱਜ ਕਿੱਸੇ ਹੋਰ ਨਾ ਹੁੰਦੇ, ਓਹਦੇ ਵਿਆਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ
ਮੈਂ, ਤਬਾਹ ਹੋਕੇ ਆਇਆ