Tajurba

Gurnazar

ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਾਜੁਰਬਾ ਦੁਬਾਰਾ ਕਰ ਲੇ
ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਾਜੁਰਬਾ ਦੁਬਾਰਾ ਕਰ ਲੇ
ਰੁਸਵਾਇਆ ਤੇ ਚੱਲ ਦੀਆ ਰਹਿਣੀਆ
ਰੁਸਵਾਇਆ ਤੇ ਚੱਲ ਦੀਆ ਰਹਿਣੀਆ
ਯਾ ਤਾਂ ਰੁੱਸ ਜਾ ਯਾ ਓਹਦੇ ਨਾਲ ਗੁਜ਼ਾਰਾ ਕਰ ਲੇ
ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਜੁਰਬਾ ਦੁਬਾਰਾ ਕਰ ਲੇ
ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਜੁਰਬਾ ਦੁਬਾਰਾ ਕਰ ਲੇ

ਮੈਂ ਸੁਨੇਯਾ ਓ ਲੋਕਾ ਤੋਂ ਸਲਾਹਿਆ ਲੈਣ ਲੱਗ ਪਏ
ਕੁਛ ਪੁਠੀਆ ਦੇ ਸੀਡੀਆਂ ਰਾਹਾ ਲੈਣ ਲਗ ਪਏ
ਕਦੇ ਯਾਦ ਵੀ ਨਾ ਆਵੇ ਮੇਰਾ ਚਿਹੇਰਾ ਹਾਏ ਓਹਨੂ
ਮੈਂ ਸੁਨੇਯਾ ਓ ਰੱਬ ਤੋਂ ਦੁਆਵਾ ਲੈਣ ਲੱਗ ਪਾਏ
ਮੈਂ ਸੁਨੇਯਾ ਓ ਲੋਕਾ ਤੋਂ ਸਲਾਹਿਆ ਲੈਣ ਲੱਗ ਪਏ
ਕੁਛ ਪੁਠੀਆ ਦੇ ਸੀਡੀਆਂ ਰਾਹਾ ਲੈਣ ਲਗ ਪਏ
ਕਦੇ ਯਾਦ ਵੀ ਨਾ ਆਵੇ ਮੇਰਾ ਚਿਹੇਰਾ ਹਾਏ ਓਹਨੂ
ਮੈਂ ਸੁਨੇਯਾ ਓ ਰੱਬ ਤੋਂ ਦੁਆਵਾ ਲੈਣ ਲੱਗ ਪਾਏ
ਬਿਨ ਓਹਦੇ ਏ ਅੱਜ ਵੀ ਅਧੂਰੀ ਜ਼ਿੰਦਗੀ
ਆਕੇ ਹਥ ਤੂ ਮੇਰਾ ਦੁਬਾਰਾ ਫਡ ਲੈ
ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਜੁਰਬਾ ਦੁਬਾਰਾ ਕਰ ਲੇ
ਦਿਮਾਗ ਕਿਹੰਦਾ ਤੂ ਇਸ਼੍ਕ਼ ਤੋਂ ਕਿਨਾਰਾ ਕਰ ਲੇ
ਦਿਲ ਕਿਹੰਦਾ ਤਜੁਰਬਾ ਦੁਬਾਰਾ ਕਰ ਲੇ

Curiosità sulla canzone Tajurba di गुरनाज़र

Chi ha composto la canzone “Tajurba” di di गुरनाज़र?
La canzone “Tajurba” di di गुरनाज़र è stata composta da Gurnazar.

Canzoni più popolari di गुरनाज़र

Altri artisti di Film score