Dreams

Showkidd, Samay, Harsh Krgeti

ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇ ਖੁੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇ ਖੁੱਲੇ
ਜਿਹਨੇ ਵੀ ਤੈਨੂ ਆਏ ਬਣਾਯਾ
ਬੜੀ ਫੁਰਸਤ ਨਾਲ ਬਣਾਯਾ
ਦੂਜਾ ਕੱਮ ਚੰਗਾ ਏ ਕਿੱਤਾ
ਤੈਨੂ ਕੋਲ ਲੇ ਆਯਾ
ਮੇਰੇ ਕੋਲ ਲੇ ਆਯਾ
ਤੂ ਐਂਨੀ ਸੋਹਣੀ ਆਏ ਨੀ ਸੋਹਣੀਏ
ਦਿਲ ਮੇਰਾ ਤੇਰੇ ਉੱਤੇ ਡੁੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇ ਖੁੱਲੇ
ਚਿਹਰਾ ਦਿਲ ਉੱਤੇ ਛਾਯਾ ਪੇਯਾ ਤੇਰਾ
ਤੁੱਸੀ ਜਾਂਦੇ ਨਾਹੀਓ ਭੁੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ

ਮੈਂ ਤਾਂ ਚੰਨ ਨੂ ਵੀ ਤੱਕਣਾ ਛੱਡਤਾ
ਤੇਰੇ ਨੂਰ ਦੇ ਲਈਏ ਨਜ਼ਾਰੇ ਨੀ
ਤੇਰੀ ਸੋਂਹ ਮੈਂ ਕੱਲਾ ਨਈ ਆ
ਤੇਰੇ ਸਪਨੇ ਵੇਖਦੇ ਸਾਰੇ ਨੀ
ਤੇਰੇ ਹੁੰਦੇਆ ਨਾ ਹੋਰ ਕੋਯੀ
ਚਾਹੀਦਾ ਚਾਹੀਦਾ
ਰਾਹਾਂ ਘਰ ਦੀਆਂ ਨਿੱਤ ਤੇਰੀ
ਜਾਯੀ ਦਾ ਜਾਯੀ ਦਾ
ਗਾਵੇ ਲਿਖੇ ਜਿਵੇਈਂ ਸਮਯ
ਤੇਰੇ ਲਯੀ ਨੀ ਲਯੀ ਨੀ
ਐਦਾਂ ਹੋਰ ਕਿਸੇ ਲਯੀ ਨਹੀਓ ਗਾਯੀ ਦਾ
ਓ ਚਿਹਰੇ ਤੇਰੇ ਨੂ ਹਾਏ ਵੇਖ ਕੇ
ਲੱਗੇ ਚੰਨ ਜਿਵੇਈਂ ਆਯਾ ਹੋਵੇ ਥੱਲੇ
ਹਾਏ ਨੀ ਚੰਨ ਜਿਵੇਈਂ ਆਯਾ ਹੋਵੇ ਥੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇ ਖੁੱਲੇ
ਚਿਹਰਾ ਦਿਲ ਉੱਤੇ ਛਾਯਾ ਪੇਯਾ ਤੇਰਾ
ਤੁੱਸੀ ਜਾਂਦੇ ਨਾਹੀਓ ਭੁੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇ ਖੁੱਲੇ
ਚਿਹਰਾ ਦਿਲ ਉੱਤੇ ਛਾਯਾ ਪੇਯਾ ਤੇਰਾ
ਤੁੱਸੀ ਜਾਂਦੇ ਨਾਹੀਓ ਭੁੱਲੇ
ਮੈਨੂ ਸੁਪਨੇ ਚ ਦਿੱਸਦੀ ਆਏ ਤੂ

ਮੈਨੂ ਸੁਪਨੇ ਚ ਦਿੱਸਦੀ ਆਏ ਤੂ
ਦੱਸ ਆਂਖ ਕਿਵੇਈਂ ਖੁੱਲੇ
Showkid

Curiosità sulla canzone Dreams di गुरनाज़र

Chi ha composto la canzone “Dreams” di di गुरनाज़र?
La canzone “Dreams” di di गुरनाज़र è stata composta da Showkidd, Samay, Harsh Krgeti.

Canzoni più popolari di गुरनाज़र

Altri artisti di Film score