Do Naina

Lavi Tibbi

ਅੱਖਾਂ ਵਿਚ ਅੱਖਾਂ ਪਾਕੇ
ਜਦੋਂ ਤੱਕ ਲਵੇ ਮੈਨੂ
ਲੱਗੇ ਜੀਤ ਲੀ ਮੈਂ ਦੁਨਿਯਾ ਸਾਰੀ
ਜੀਤ ਲੀ ਮੈਂ ਦੁਨਿਯਾ ਸਾਰੀ
ਕਿਹਨਾ ਸਰੇਆਮ
ਤੂ ਮੇਰਾ ਗੁਡ ਲਕ ਚਾਰ੍ਮ
ਤੂ ਮੈਨੂ ਲੱਗੇ ਜਾਂ ਤੋਂ ਪ੍ਯਾਰੀ
ਲੱਗੇ ਜਾਂ ਤੋਂ ਪ੍ਯਾਰੀ
ਤੂ ਮਿਲੀ ਰੱਬ ਮਿਲੇਯਾ
ਜ਼ਿੰਦਗੀ ਮਿਲ ਗਾਯੀ ਆਏ ਮੁੱਕ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ
ਲੁੱਕ ਲੁੱਕ ਕੇ

ਧਾਗਾ ਮੁਹੱਬਤ ਵਾਲਾ
ਟੂਟ ਨਾ ਜਾਏ
ਮੇਰਾ ਖੁਦਾ ਮੁਝਸੇ
ਰੂਠ ਨਾ ਜਾਏ
ਧਾਗਾ ਮੁਹੱਬਤ ਵਾਲਾ
ਟੂਟ ਨਾ ਜਾਏ
ਮੇਰਾ ਖੁਦਾ ਮੁਝਸੇ
ਰੂਠ ਨਾ ਜਾਏ
ਮੁਜ਼ਾਰਿਆਂ ਦੀ ਬਾਰਿਸ਼ ਹੋਯੀ ਸੀ
ਹੋਯੀ ਸੀ ਰੁੱਕ ਰੁੱਕ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ

ਤੇਰੀ ਮੁਸਕਾਨ ਮੇਰੀ
ਜਾਂ ਨਾ ਲੇ ਜਾਏ
ਮਾਂਗੂ ਖੁਦਾ ਸੇ ਬਸ ਵੋ
ਸਾਤ ਮੇਰਾ ਦੇ ਜਾਏ
ਤੇਰੀ ਮੁਸਕਾਨ ਮੇਰੀ
ਜਾਂ ਨਾ ਲੇ ਜਾਏ
ਮਾਂਗੂ ਖੁਦਾ ਸੇ ਬਸ ਵੋ
ਸਾਤ ਮੇਰਾ ਦੇ ਜਾਏ
ਬਰਸਾਤੋਂ ਮੇ
ਕਾਲੀ ਰਾਤੋਂ ਮੇ
ਯਾਦ ਕਰਦੀ ਉਠ ਉਠ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ
ਦੋ ਨੈਨਾ ਤੱਕਣ ਮੈਨੂ
ਲੁੱਕ ਲੁੱਕ ਕੇ ਲੁੱਕ ਲੁੱਕ ਕੇ

Curiosità sulla canzone Do Naina di गुरनाज़र

Chi ha composto la canzone “Do Naina” di di गुरनाज़र?
La canzone “Do Naina” di di गुरनाज़र è stata composta da Lavi Tibbi.

Canzoni più popolari di गुरनाज़र

Altri artisti di Film score