Fakir
ਚਲ ਪੇਯਾ ਝੋਲਾ ਲੇਕੇ ਪ੍ਯਾਰ ਦਾ
ਪ੍ਯਾਰ ਨਾ ਮਿਲੇ ਕਹਿ
ਪੈਸਾ ਦੇਕੇ ਲੇਟ ਹੈਂ ਖੁਸ਼ਿਯਾਨ ਨੂ
ਪਰ ਯਾਰ ਨਾ ਮਿਲੇਯਾ ਕਹਿਣ
ਜ਼ਿੰਦਗੀ ਯੇਹ ਦੋ ਪਲਾ ਦੀ
ਹੇਸ੍ਟ ਗਾਂਦੇ ਕਟ ਲੈਣੀ
ਤੇਰੀ ਮੇਰੀ ਸਮੇ ਕਹਾਣੀ
ਨਾ ਕੋਯੀ ਰਾਜਾ ਨਾ ਰਾਣੀ
ਯੇਹ ਰੰਗ ਬਿਰੰਗੀ ਦੁਨਿਯਾ
ਇਸੇ ਮਾਇਯਾ ਕਾ ਛਡਾ ਹੈਂ ਫਿਤੂਰ
ਮੈਂ ਆਜ਼ਾਦ ਪਰਿੰਦਾ
ਨੀ ਮੈਂ ਉਧ ਜਾਣਾ ਬਡੀ ਦੂਰ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਜਿਥੇ ਲੇ ਜਾਵੇ ਤਕ਼ਦੀਰ, ਓਥੇ ਮੈਂ ਟੁੱਰ ਜਾਣਾ
ਬਣ ਜਾਣਾ ਫਕੀਰ
ਯਹਾਂ ਕੋਣ ਕਿਸਕਾ ਹੋ ਪਾਯਾ
ਕੁਛ ਭੀ ਨਹੀਂ ਸਚ ਯਹਾਂ
ਸਬ ਫਸੇ ਮਾਇਯਾ ਕੇ ਜਲ ਮੇ
ਕੁਛ ਕੋ ਨਸ਼ੇ ਨੇ ਦੁਬਯਾ
ਅਨੋਖਾ ਨਜ਼ਾਰਾ ਯੇਹ ਦੁਨਿਯਾ ਕਾ
ਨਾ ਕੋਯੀ ਆਪਣਾ ਨਾ ਕੋਯੀ ਬੇਗਾਨਾ
ਜਿਸਕੋ ਭੀ ਸਾਂਝਾ ਤਾ
ਆਪਣਾ ਕਭੀ ਮੈਨੇ
ਉਸਨੇ ਹੀ ਸਾਂਝਾ ਬੇਗਾਨਾ
ਓ ਬਡੀ ਕੋਠੀ ਨਹੀ ਚਾਹੀਦੀ
ਇਕ ਝੋਪਡ਼ੀ ਹੀ ਸਹੀ
ਦਿਲ ਦਾ ਹੈਂ ਜੇ ਸੁਕੂਨ
ਘਰ ਮਿਲ ਜਾਏ ਰੇ ਕਹਿ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਦੁਨਿਯਾ ਹੈ ਮੇਲਾ, ਯਹਾਂ ਖੇਲ ਸਭੀ ਨੇ ਖੇਲਾ
ਦੁਨਿਯਾ ਹੈ ਮੇਲਾ, ਯਹਾਂ ਖੇਲ ਸਭੀ ਨੇ ਖੇਲਾ
ਨਾ ਮਦਦ ਕਿ ਧੇਲੇ ਕਿ, ਪਰ ਗਯਨ ਸਭੀ ਨੇ ਪੇਲਾ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਮੈਂ ਬਣ ਜਾਣਾ ਫਕੀਰ, ਮੈਂ ਜਗ ਤੋਹ ਕਿ ਲੇਨਾ
ਜਿਥੇ ਲੇ ਜਾਵੇ ਤਕ਼ਦੀਰ, ਓਥੇ ਮੈਂ ਟੁੱਰ ਜਾਣਾ
ਬਣ ਜਾਣਾ ਫਕੀਰ