Gucci

Zack Knight, Amar, Guree

ਤੇਰੀਆਂ ਆਦਵਾਂ ਕੁੜੀਏ ਕਰਦਾ ਕਮਾਲ ਐ
ਨੱਚ ਨੱਚ ਸੋਹਣੀਏ ਤੂੰ ਕੀਤਾ ਬੁਰਾ ਹਾਲ ਐ
ਤੇਰੇ ਪਿੱਛੇ ਸਾਰੇ ਮੁੰਡੇ ਨੀਂ ਕੰਵਾਰੇ
ਪੱਟ ਦਿੱਤੇ ਸਾਰੇ ਨੀਂ ਤੂੰ ਲੱਕ ਨੂੰ ਹਿਲਾਕੇ
Don't wanna drama-ma-ma-ma
All the way to dubai
ਆਕੇ ਚਕਲੇ baggage
Credit card ਉੱਤੇ damage
ਸਾਰੇ ਕੱਪੜੇ ਆਏ from paris
ਆਜਾ ਤੂੰ revenge ਮੇਰੇ ਨਾਲ lavish
Gucci Versace ਆ dolce ਗਬਾਣਾ

ਨੇਹੜੇ ਤੂੰ ਬੁਲਾਕੇ ਸਾਨੂੰ ਦੂਰ ਕਿਉਂ ਜਾਵੇ
ਕਰ ਗਏ ਇਸ਼ਾਰੇ ਕਾਹਤੋਂ ਦਿਲ ਤੜਪਾਵੇਂ
ਨਾ ਤੂੰ ਸ਼ਰਮਾ ਨੇਹੜੇ ਮੇਰੇ ਆ
ਕਰ ਦਿਤਾ ਖੁਸ਼ ਥੋੜ੍ਹਾ ਲੱਕ ਨੂੰ ਹਿਲਾਦੇ
Don't wanna drama-ma-ma-ma
All the way to Dubai
ਆਕੇ ਚਕਲੇ baggage
Credit card ਉੱਤੇ damage
ਨਕਲੀ ਕੱਪੜੇ ਪੌਂਦੇ ਨੇ ਸਾਰੀ
ਬਾਕੀ ਦੇ ਮੁੰਡੇ ਨੇ ਸਾਰੇ ਬਿਚਾਰੇ
Gucci Versace ਆ dolce ਗਬਾਣਾ

ਜਿਹੜੇ ਨੇ ਤੈਨੂੰ ਦਿਖਾ ਕੇ ਜਤਾਉਂਦੇ
ਉਹ ਸਾਰੇ ਹੀ brand ਨੇ fake
ਪਤਾ ਤੂੰ ਹੱਥ ਨੀਂ ਆਉਣਾ ਕਿਸੇ ਦੇ
ਰਹਿ ਜਾਣਾ ਇਹ ਕਰਦੇ chase
ਬਨਾ ਲੀ ਨਾ ਕਿਸੇ ਨੂੰ favorite
ਉਹ ਸਾਰੇ ਹੀ ਮੁੰਡੇ ਨੇ fakers
ਐਵੇਂ ਹੀ ਗੱਲਾਂ ਚ ਆਕੇ ਵੇ
ਧੋਖਾ ਨਾ ਖਾ ਲਈ ਤੂੰ
ਕਿਸਮਤ ਵਿਚ ਪੈਸੇ ਨਿਭਾਰੇ
ਐਵੇਂ ਨੀਂ ਲੌਂਦਾ ਮੈਂ ਲਾਰੇ
Girl you'll be dripping in diamonds
Put you in all the designer girl
ਨਕਲੀ ਕੱਪੜੇ ਪੌਂਦੇ ਨੇ ਸਾਰੀ
ਬਾਕੀ ਦੇ ਮੁੰਡੇ ਨੇ ਸਾਰੇ ਬਿਚਾਰੇ
Gucci Versace ਆ dolce ਗਬਾਣਾ
Gucci Versace ਆ dolce ਗਬਾਣਾ

Curiosità sulla canzone Gucci di Zack Knight

Quando è stata rilasciata la canzone “Gucci” di Zack Knight?
La canzone Gucci è stata rilasciata nel 2022, nell’album “I Am Zack Knight”.
Chi ha composto la canzone “Gucci” di di Zack Knight?
La canzone “Gucci” di di Zack Knight è stata composta da Zack Knight, Amar, Guree.

Canzoni più popolari di Zack Knight

Altri artisti di Contemporary R&B