Punjab Jeha

Wazir Patar

ਤੇਰੀ ਅੱਖ ਕਾਸ਼ਨੀ ਸੂਰਮਾ ਪਾਯਾ
ਆਸ਼ਿਕ਼ ਹੋ ਜਯੂ ਚਾਟ ਕੁੜੇ
ਬੇਫਿਕ੍ਰਾ ਜਿਹਾ ਘੁਮਦਾ ਜੇ
ਲੱਗੇ ਖਯੁਗਾ ਫੱਟ ਕੁੜੇ

ਜਿੱਤਣ ਦਾ ਏ ਹਿਸਾਸ ਹੋਯੂ
ਓਹਦਾ ਤੈਨੂ ਬਾਜ਼ੀ ਹਾਰੀ ਤੇ
ਪੰਜਾਬ ਜਿਹਾ ਆਏ ਗਬਰੂ
ਨੀ ਲੱਗੇ ਦੁਲੂ ਲਂਡਨ ਆਲੀ ਤੇ
ਸੁਰਖ਼ ਲਾਲ ਜਿਹੀ ਮੋਹਰ
ਲਾਗੂ ਓਹਦੀ ਜ਼ਿੰਦਗੀ ਕਾਲੀ ਤੇ
ਪੰਜਾਬ ਜਿਹਾ ਆ ਗਬਰੂ ਨੀ

ਮੈਂ ਫੇਸ ਦੇ ਪਾਣੀ ਵਰਗੀ
ਗਬਰੂ ਆਏ ਚਨਾਬ ਜਿਹਾ
ਹਥਾ ਵਿਚ ਹਥ ਪਾ ਬੇਤੁੰਗੀ
ਬਸ ਲਬ ਜੇ ਜਨਾਬ ਜਿਹਾ
ਕਿੱਤੇ ਡੋਰ ਕਿਨਾਰੇ ਵਾਲ ਨੂ ਜਾਈਏ
ਆਪਾਂ ਬਸ ਉਡਾਰੀ ਤੇ
ਪੰਜਾਬ ਜਿਹਾ ਆਏ ਗਬਰੂ
ਨੀ ਲੱਗੇ ਦੁਲੂ ਲਂਡਨ ਆਲੀ ਤੇ
ਸੁਰਖ਼ ਲਾਲ ਜਿਹੀ ਮੋਹਰ
ਲਾਗੂ ਓਹਦੀ ਜ਼ਿੰਦਗੀ ਕਾਲੀ ਤੇ
ਪੰਜਾਬ ਜਿਹਾ ਆ ਗਬਰੂ ਨੀ

ਤੇਰਾ ਝੂਂਕਾ ਕੋਕਾ ਗਲ ਵਾਲੀ ਗਾਨੀ
ਗਬਰੂ ਟਵੀਟੀ ਲਾ ਨਜ਼ਰੋ ਨਸ਼ਾਨੀ
ਸੀਸ਼ਾ ਸ਼ਰਮੋਂਦਾ ਨੀਵਿਆ ਪੌਂਡਾ
ਮਤੇ ਤੇ ਤੁਰਜੇ ਟਿੱਕਾ ਜੋ ਔਂਦਾ

ਲਿਵਾਜ਼ਾ ਲ ਹੁੰਨ ਤਾਂ ਨੈਨਾ ਦੀ ਕਾਦਾ ਨੇ
ਕੀਤੇ ਬਛੋਣਾ ਆ ਚੋਬਰ ਨੂ ਵਾਦਾ ਨੇ
ਨੀਂ ਜਿਹਾ ਕੋਡਾ ਸੀ ਫੁੱਲਾ ਦਾ ਭੋਰਾ ਸੀ
ਇਸ਼੍ਕ਼ ਮਾਰੂਗਾ ਨਾ ਮਾਰੇਯਾ ਆਏਬਾ ਨੇ

ਜੱਸਰ ਤੋਂ ਏ ਹਿਸਸ ਲਿਖਾ
ਓਹਦੀ ਕਾਪੀ ਖਾਲੀ ਤੇ

ਪੰਜਾਬ ਜਿਹਾ ਆਏ ਗਬਰੂ
ਨੀ ਲੱਗੇ ਦੁਲੂ ਲਂਡਨ ਆਲੀ ਤੇ
ਸੁਰਖ਼ ਲਾਲ ਜਿਹੀ ਮੋਹਰ
ਲਾਗੂ ਓਹਦੀ ਜ਼ਿੰਦਗੀ ਕਾਲੀ ਤੇ
ਪੰਜਾਬ ਜਿਹਾ ਆ ਗਬਰੂ ਨੀ

Canzoni più popolari di Wazir Patar

Altri artisti di Dance music