Nature

Vijay Brar

ਓ ਜਿਹੜਾ ਵੀਰਾ ਕਹਿੰਦਾ ਐ
ਓਹਨੂੰ ਹਿੱਕ ਨਾਲ ਲਾ ਲਈ ਦਾ
ਜਿਹੜਾ ਬੋਲੇ ਮਾੜਾ ਨੀ
ਓਹਨੂੰ ਥੱਲੇ ਪਾ ਲਈ ਦਾ
ਉਧੇੜ ਦਈਏ ਦੇ ਹੁੰਦੇ ਜਿਹੜੇ
ਚੌੜੇ ਹਾਣ ਦੀਏ

ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ
ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ

ਓ ਇਸ਼ਕ ਉਸ਼ਕ ਚ ਢਿੱਲੇ ਆ
ਪਰ ਕੁੜੀਆਂ ਕੋਲੋਂ ਸੰਗ ਦੇ ਨੀ
ਇਕੋ ਨਾਲ ਦਿਲ ਲਾਵਾਂਗੇ
ਦਿਲ ਜਣੀ ਖਣੀ ਤੋਂ ਮੰਗਦੇ ਨੀ
ਕੀ ਪਤਾ ਕੋਈ ਕਦੋ life ਵਿਚ
ਬੋੜੇ ਹਾਣ ਦੀਏ

ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ
ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ

ਓ ਯਾਰਾਂ ਦੇ ਹੱਥ ਮੋਢਿਆਂ ਤੇ
ਹਿੱਕਾਂ ਉੱਤੇ ਝਲ ਦੇ ਆ
ਵਾਜ਼ੀਰ ਪੱਕਾ ਆੜੀ ਐ
ਫਾਂਨੇ ਵਾਂਗੂੰ ਅੜ ਦੇ ਆ
ਓ ਗੱਲ ਕਰਕੇ ਨਾਂ ਯਾਰ ਕਦੇ ਵੀ
ਤੋੜੇ ਹਾਣ ਦੀਏ

ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ
ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ

ਓ ਬੁੱਧ ਸੰਗਲਾਂ ਪਿੰਡ ਕੁੜੇ
ਵਿਜੇ ਬਰਾੜ ਆ ਨਾਮ ਮੇਰਾ
ਕਿਸੇ ਦੇ ਮੁਰਹੇ ਝੁੱਕ ਦਾ ਨਈਓਂ
ਰੱਬ ਨੂੰ ਹੀ ਪ੍ਰਣਾਮ ਮੇਰਾ
ਵੈਲੀ ਤੇਰੇ ਸ਼ਹਿਰ ਦੇ ਆ
ਹੱਥ ਜੋੜੇ ਹਾਣ ਦੀਏ

ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ
ਓ ਦਿਲ ਦੇ ਮਿੱਠੇ nature ਦੇ ਜੱਟ
ਕੌੜੇ ਹਾਣ ਦੀਏ

Curiosità sulla canzone Nature di Wazir Patar

Quando è stata rilasciata la canzone “Nature” di Wazir Patar?
La canzone Nature è stata rilasciata nel 2020, nell’album “Sanu Dekhda Zamana”.
Chi ha composto la canzone “Nature” di di Wazir Patar?
La canzone “Nature” di di Wazir Patar è stata composta da Vijay Brar.

Canzoni più popolari di Wazir Patar

Altri artisti di Dance music