Chup Chup
ਆਪ ਬੋਲਦੇ ਆ ਘਟ ਜਿਆਦਾ ਬੋਲ ਦੀਆਂ ਅੱਖਾਂ
ਪੌਂਦੇ ਕੱਪੜੇ ਆ ਚੋਟੀ ਦੇ ਲੌਂਦੇ ਅਸਲੇ ਤੇ ਲੱਖਾਂ
ਕਿਥੇ ਬਾਜ਼ ਔਂਦੇ ਆ ਨੀ ਮਰ ਜਾਣੀਏ
ਮਾਵਾ ਹੱਥ ਜੋੜ ਜੋੜ ਕ ਘਰੇ ਭਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਓ ਸੱਜਣਾ ਨਾ ਕਦੇ ਮਾਰਦੇ ਨਾ ਠੱਗੀਆਂ
ਦਸ ਦੇ ਸ਼ਰੀਰ ਨੇ ਗ੍ਰਾਉਂਡ ਆ ਲੱਗਿਆਂ
ਨੀ ਰਹੇ ਲਹੌਰੀਏ ਕਬੂਤਰ ਤੇ ਪਠਾਣੀ ਬੱਗੀਆਂ
ਓ ਦੋਗਲੇ ਯਾਰਾ ਨਾਲ ਦੋ ਗੁਣਾ ਚੰਗੇ ਆ
ਜਿਹੜੇ ਨੀ ਲੱਕਾਂਦੇ ਨਾਲ ਲਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਓ ਲੰਡਿਆਂ ਜੀਪਾ ਤੇ ਕਾਲੇ ਬੁਲਟਾਂ ਦੇ ਸ਼ੌਂਕੀ
ਨਾਮ ਬੋਲਦਾ ਏ ਪੱਕਾ ਚਾਹੇ ਠਾਣੇ ਚਾਹੇ ਚੌਂਕੀ
ਕਈ ਸੱਜਣ Canada ਕਈ America ਲਾ ਗਏ ਡੋਂਕੀ
ਮੇਲੇ ਜਿੱਡਾ ਲਗਦਾ ਏ ਕੱਠ ਜੱਟੀਏ
ਸ਼ਾਮੀ ਜਦੋ ਕੱਠੇ ਚਾਚੇ ਤਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਓ ਮੋਢੇ ਸਾਡੇ ਰੱਖ ਬੜਿਆਂ ਚਲਾਈਆਂ ਨੇ
ਘਰੋਂ ਰੂਪ ਵਿੱਚੋ ਬਸ offer'ਆ ਵੀ ਆਇਆ ਨੇ
ਸਿਰ ਧਰਤ ਤੇ ਲਾਈ ਅਸੀਂ ਜਿਥੇ ਲਾਈਆਂ ਨੇ
ਓ ਨਵੇ ਨਵੇ ਬਣ ਦੇ ਜੋ ਵੈਲੀ ਮਿੱਠੀਏ
ਵੇਲਪੁਣੇ ਓਹਨਾ ਦੇ ਛਡਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ
ਚੁੱਪ ਚੁੱਪ ਰਹਿਣ ਜਿਹੜੇ ਪੁੱਤ ਜੱਟਾ ਦੇ ਨੀ
ਇਹਨਾਂ ਬੜੇ ਵੈਰੀ ਚੁਪ ਕਰਵਾਏ ਹੁੰਦੇ ਨੇ