Aapna Hi Shehar

Navvi

ਕਲੀਆਂ ਬਣ ਗਈਆਂ ਵੇ ਫੁੱਲ ਸੁਣੀ
ਕੁਝ ਕਹਿਣਾ ਨੇ ਚਾਉਂਦੇ ਏ ਬੁੱਲ ਸੁਣੀ
ਗੱਲ ਵਿਚ ਨਾ ਤੂੰ ਕੱਟੀ ਵੇ ਕੁੱਲ ਸੁਣੀ
ਪਾ ਕੇ ਮੁਹੱਬਤ ਦਾ ਮੁੱਲ ਸੁਣੀ
ਧੁੱਪਾਂ ਨਾਲ ਇਸ਼ਕ ਗਿਆ ਹੋ ਏ ਮੈਨੂੰ
ਭਲਾਂ ਤੈਨੂੰ ਨੀ ਸੋਹਣੀ ਆਹਾ ਲਗਦੀ ਦੁਪਹਿਰ

ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਨ ਅੱਠੇ ਪਹਿਰ
ਲਗਦਾ ਨਾ ਜੀ ਕਿਤੇ ਕੀਤਾ ਨੀ ਤੂੰ ਕੀ
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾਂ ਹੀ ਸ਼ਹਿਰ

ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਨ ਅੱਠੇ ਪਹਿਰ
ਲਗਦਾ ਨਾ ਜੀ ਕਿਤੇ ਕੀਤਾ ਨੀ ਤੂੰ ਕੀ
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾਂ ਹੀ ਸ਼ਹਿਰ

ਸਾਦੀ ਜਿਹੀ ਵੇ ਮੈਂ ਤੂੰ ਸੱਜਣ ਲਾਤੀ
ਝਾਂਜਰ ਵੀਂ ਸੋਹਣੀ ਹਾਏ ਲੱਗਣ ਲਾਤੀ
ਸੂਟਾ ਦੇ ਰੰਗ ਵੀਂ ਹੋ ਚੱਲੇ ਗੂੜੇ
ਹੌਲੀ ਹੌਲੀ ਖ਼ਵਾਬ ਹੁਣ ਹੋ ਰਏ ਨੇ ਪੂਰੇ
ਛੱਡ ਤੂੰ ਵੀਂ ਮੋਹ ਹੁਣ ਕਾਲੇ ਰੰਗ ਦਾ
ਮੈਨੂੰ ਤੇਰੇ ਤੇ ਜੋ ਲਗਦਾ ਐ ਜ਼ਹਿਰ

ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਨ ਅੱਠੇ ਪਹਿਰ
ਲਗਦਾ ਨਾ ਜੀ ਕਿਤੇ ਕੀਤਾ ਨੀ ਤੂੰ ਕੀ
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾਂ ਹੀ ਸ਼ਹਿਰ

ਜ਼ਿੰਦਗੀ ਹਸੀਨ ਮੇਰੀ ਤੇਰੇ ਨਾਲ ਹੋਈ ਆ
ਕਿੰਨੇ ਸੋਹਣੇ ਹੋ ਗਏ ਨੇ ਦਿਨ ਅੱਠੇ ਪਹਿਰ
ਲਗਦਾ ਨਾ ਜੀ ਕਿਤੇ ਕੀਤਾ ਨੀ ਤੂੰ ਕੀ
ਸੱਚੀ ਲਗਦਾ ਬੇਗਾਨਾ ਮੈਨੂੰ ਆਪਣਾਂ ਹੀ ਸ਼ਹਿਰ

ਕੱਚ ਵਾਂਗੂੰ ਖਿੰਡੇ ਨੂੰ ਮੈਨੂੰ
ਮੂਰਤ ਬਣਾ ਚੱਲਾਂ ਇਸ਼ਕ ਤੇਰਾ
ਨਵੀਂ ਬੇਮਰੱਬਤ ਨੂੰ ਬੇਹੋਸ਼ ਜਹੇ ਨੂੰ
ਖੂਬਸੂਰਤ ਬਣਾ ਚੱਲਾਂ ਇਸ਼ਕ ਤੇਰਾ
ਖੂਬਸੂਰਤ ਬਣਾ ਚੱਲਾਂ ਇਸ਼ਕ ਤੇਰਾ
ਇਸ਼ਕ ਤੇਰਾ ਇਸ਼ਕ ਤੇਰਾ

Curiosità sulla canzone Aapna Hi Shehar di Wazir Patar

Chi ha composto la canzone “Aapna Hi Shehar” di di Wazir Patar?
La canzone “Aapna Hi Shehar” di di Wazir Patar è stata composta da Navvi.

Canzoni più popolari di Wazir Patar

Altri artisti di Dance music