Kis Morh Te
ਤੂ ਕਹਾਂ ਹੈ ਤੇਰੀ ਖੁਸ਼ਬੂ
ਲੇਕੇ ਬਤਾ ਸਕਤੇ ਹੈਂ
ਨੀਂਦ ਮੇ ਚਲਤੇ ਚਲਤੇ ਭੀ
ਤੇਰੇ ਪਾਸ ਆ ਸਕਤੇ ਹੈਂ
ਤੂੰ ਜੋ ਕੁਛ ਬੋਲੇ ਭੀ ਨੀ ਤੁਜੇ ਤੇਰੀ ਅਵਾਜ ਸੁਣਾ ਸਕਤੇ ਹੈਂ
ਨੀਂਦ ਮੈ ਚਲਤੇ ਚਲਤੇ ਭੀ ਤੇਰੇ ਪਾਸ ਆ ਸਕਤੇ ਹੈਂ
ਜੱਦ ਮੈਂ ਕਿਸੇ ਹੋਰ ਦੀ ਹੋ ਚੁਕੀ
ਜੱਦ ਮੈਂ ਮੇਰਾ ਸਬ ਕੁਝ ਖੋ ਚੁਕੀ
ਜੱਦ ਮੈਂ ਕਿਸੇ ਹੋਰ ਦੀ ਹੋ ਚੁਕੀ
ਜੱਦ ਮੈਂ ਮੇਰਾ ਸਬ ਕੁਝ ਖੋ ਚੁਕੀ
ਜੱਦ ਮੈਂ ਕਿਸੇ ਹੋਰ ਦੀ ਹੋ ਚੁਕੀ
ਜੱਦ ਮੈਂ ਮੇਰਾ ਸਬ ਕੁਝ ਖੋ ਚੁਕੀ
ਆਏ ਕਿ ਲੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਯਾ ਤਾ ਤੂ ਪਿਹਲਾਂ ਹੀ ਆ ਜਾਂਦਾ
ਯਾ ਤਾ ਫੇਰ ਔਂਦਾ ਹੀ ਨਹੀ
ਏ ਕਿਸ ਮੋੜ ਤੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਜੱਦ ਮੈਂ ਕਿਸੇ ਹੋਰ ਦੀ ਹੋ ਚੁਕੀ
ਜੱਦ ਮੈਂ ਮੇਰਾ ਸਬ ਕੁਝ ਖੋ ਚੁਕੀ
ਆਏ ਕਿ ਲੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਆਜ ਤੋਂ ਪਥਰੋਂ ਮੇ ਫੂਲੋਂ ਕਾ ਖੀਲਣਾ ਬੰਟਾ ਹੈ
ਆਜ ਤੋਂ ਪਥਰੋਂ ਮੇ ਫੂਲੋਂ ਕਾ ਖੀਲਣਾ ਬੰਟਾ ਹੈ
ਹੂਂ ਇਕ ਅਰਸੇ ਕੇ ਬਾਦ ਮਿਲੇ ਹੈਂ
ਗਲੇ ਤੋ ਮਿਲਣਾ ਬੰਟਾ ਹੈ
ਹੋ ਬੇਸ਼ਕ ਜ਼ਿੰਦਗੀ ਮੇ ਅੰਧੇਰੇ ਹੀ ਰਹੇ
ਹੂਂ ਤੇਰੇ ਨਾ ਹੋਕੇ ਭੀ ਤੇਰੇ ਹੀ ਰਹੇ
ਤੇਰੇ ਤੇਰੇ ਤੇਰੇ ਹੀ ਰਹੇ
ਤੇਰੇ ਤੇਰੇ ਤੇਰੇ ਹੀ ਰਹੇ
ਜਾ ਮੁੜ ਪਾਗਲਾ ਵੇ ਜਾ ਮੁੜ ਪਾਗਲਾ ਵੇ
ਅਸੀਂ ਰਹੀ ਨਾ ਜਾਣੀ ਵੇ ਤੇਰੇ ਕਾਬਿਲ
ਜਾ ਮੁੜ ਪਾਗਲਾ ਵੇ ਜਾ ਮੁੜ ਪਾਗਲਾ ਵੇ
ਅਸੀਂ ਰਹੀ ਨਾ ਜਾਣੀ ਵੇ ਤੇਰੇ ਕਾਬਿਲ
ਕਿਊ ਮੈਨੂੰ ਪੋਂ ਦੀ ਅੱਗ ਮਾਚੀਏ ਹੋਈ ਆ
ਵੇ ਤੂੰ ਇਸ਼ਕ ਇਸ਼ਕ ਕਿਊ ਲਾਈ ਹੋਈ ਹੈ
ਵੇ ਤੂੰ ਕਿਹੜੀ ਮੈ ਦਾ ਜਾਇਆ ਹੋਇਆ ਏ ਮੇਰੀ ਜ਼ਿੰਦਗੀ ਵਿਚ ਕਿਊ ?
ਯਾ ਤਾ ਤੂ ਪਿਹਲਾਂ ਹੀ ਆ ਜਾਂਦਾ
ਯਾ ਤਾ ਫੇਰ ਔਂਦਾ ਹੀ ਨਹੀ
ਏ ਕਿਸ ਮੋੜ ਤੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਜੱਦ ਮੈਂ ਕਿਸੇ ਹੋਰ ਦੀ ਹੋ ਚੁਕੀ
ਜੱਦ ਮੈਂ ਮੇਰਾ ਸਬ ਕੁਝ ਖੋ ਚੁਕੀ
ਆਏ ਕਿ ਲੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਮੇਰੀ ਖਾਤਰ ਆਯਾ ਆਏ ਤੂ
ਸੱਤ ਸਮੰਦਰ ਪਾਰ
ਨਫਰਤ ਲੇਕੇ ਜਾਏਂਗਾ
ਤੈਨੂ ਮਿਲਣਾ ਨਹੀ ਮੇਰਾ ਪ੍ਯਾਰ
ਮੇਰੀ ਖਾਤਰ ਆਯਾ ਆਏ ਤੂ
ਸੱਤ ਸਮੰਦਰ ਪਾਰ
ਨਫਰਤ ਲੇਕੇ ਜਾਏਂਗਾ
ਤੈਨੂ ਮਿਲਣਾ ਨਹੀ ਮੇਰਾ ਪ੍ਯਾਰ
ਹੋ ਜਾ ਮੂਡ ਜਾ ਮੂਡ ਜਾ ਮੂਡ ਜਾ
ਮੂਡ ਜਾ ਮੂਡ ਜਾ ਮੇਰੇ ਯਾਰ
ਹੋ ਪੈਰਾਂ ਵਿਚ ਪਾ ਕੇ ਕੰਡੇ
ਕਦੇ ਤੁਰਦੇ ਨਹੀ ਹੁੰਦੇ
ਹਾਏ ਟੁੱਟੇ ਸ਼ੀਸ਼ੇ ਢੋਲਨਾ
ਕਦੇ ਜੁਡ’ਦੇ ਨਹੀ ਹੁੰਦੇ
ਹੋ ਪੈਰਾਂ ਵਿਚ ਪਾ ਕੇ ਕੰਡੇ
ਕਦੇ ਤੁਰਦੇ ਨਹੀ ਹੁੰਦੇ
ਹਾਏ ਟੁੱਟੇ ਸ਼ੀਸ਼ੇ ਢੋਲਨਾ
ਕਦੇ ਜੁਡ’ਦੇ ਨਹੀ ਹੁੰਦੇ
ਵੇ ਮੈਂ ਰਬ ਨੂ ਪੁਕਛਨਾ ਚੌਨੀ ਆ
ਮੈਨੂ ਏਹ੍ਨਾ ਹਾਏ ਰੁਲਯਾ ਕ੍ਯੋਂ
ਜਿਹ ਤੂ ਹੀ ਮੈਨੂ ਮਿਲਣਾ ਸੀ
ਕਿਸੇ ਹੋਰ ਨਾਲ ਮੈਨੂ ਮਿਲਯਾ ਕ੍ਯੋਂ
ਵੇ ਹੁਣ ਨਾ ਬਣ ਮੇਰਾ ਸਾਯਾ
ਮੇਰੀ ਜ਼ਿੰਦਗੀ ਦੇ ਵਿਚ ਤੂ
ਯਾ ਤਾ ਤੂ ਪਿਹਲਾਂ ਹੀ ਆ ਜਾਂਦਾ
ਯਾ ਤਾ ਫੇਰ ਔਂਦਾ ਹੀ ਨਹੀ
ਆਏ ਕਿਸ ਮੋੜ ਤੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ
ਜਦ ਮੈਂ ਕਿਸੇ ਹੋਰ ਦੀ ਹੋ ਚੁੱਕੀ
ਜਦ ਮੈਂ ਮੇਰਾ ਸਬ ਕੁਝ ਖੋ ਚੁੱਕੀ
ਆਏ ਕਿ ਲੇ ਆਯਾ ਆਏ
ਮੇਰੀ ਜ਼ਿੰਦਗੀ ਦੇ ਵਿਚ ਤੂ