Akhiyaan
Raja
ਅੱਖੀਆਂ ਇਹ ਅੱਖੀਆਂ ਹੈ ਰੋਣ ਚੰਨ ਵੇ
ਕਹਿੰਦੀ ਲੈ ਜਾ ਤੂੰ ਲਾ ਜਾ ਆਪਣੇ ਨਾਲ ਵੇ
ਅੱਖੀਆਂ ਇਹ ਅੱਖੀਆਂ ਹੈ ਰੋਣ ਚੰਨ ਵੇ ਕਹਿੰਦੀ
Hey i do
ਵਡ ਵਡ ਖਾਵੇ ਮੈਨੂੰ ਰਾਤ ਚੰਦਰੀ
ਮੇਰੀ ਇਹ ਦੁਆ ਸੁਣੀ ਜਾਵੇ ਅੰਬਰੀ
ਰੁਸਿਆ ਨੇ ਰੁਸਿਆ ਨੇ ਇਹ ਅੱਖੀਆਂ
ਮੇਰੀ ਅੱਖੀਆਂ ਚ ਪੜਕੇ ਸਵਾਲ ਵੇ
ਅੱਖੀਆਂ ਇਹ ਅੱਖੀਆਂ ਹੈ ਰੋਣ ਚੰਨ ਵੇ ਕਹਿੰਦੀ
ਰਾਜਾ ਬਣਿਆ ਅਵਾਰਾ ਬੜਾ ਬੇਦਰਦੀ
ਤੈਨੂੰ ਪਤਾ ਮੈਂ ਤੇਰਾ ਸੱਚੀ ਮੋਹ ਕਰਦੀ
ਥੱਕ ਗਈਆਂ ਰਾਹ ਤੇਰਾ ਤਕ ਤਕ ਵੇ
ਤੂੰ ਵੀ ਦਸਦੇ ਕਿ ਜਾਇਆ ਤੇਰੇ ਹਾਲ ਵੇ
ਅੱਖੀਆਂ ਇਹ ਅੱਖੀਆਂ ਹੈ ਰੋਣ ਚੰਨ ਵੇ ਕਹਿੰਦੀ (i do)