Her

Rippy Grewal

?

ਤੂੰ ਦਿਲ ਤੇ ਰਾਜ ਚਲਾ ਰਹੀ ਐ
ਤੇ ਉਹ ਦਿਮਾਗ ਤੇ ਚਲਾ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਬਸ ਆਵਾਜ਼ ਆ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਸੂਰਤ ਓਦ੍ਹੀ ਦਿਸਦੀ ਵੀ ਨੀ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਸੋਚੀ ਨਾ ਅੰਦਰੋਂ ਖੁਸ਼ ਆ ਮੈਂ
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਨਾ
ਤੂੰ ਦਿਲ ਤੇ ਰਾਜ ਚਲਾ ਰਹੀ ਐ
ਤੇ ਉਹ ਦਿਮਾਗ ਤੇ ਚਲਾ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਬਸ ਆਵਾਜ਼ ਆ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਹਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
ਹਾ ਹੈ ਹੋਰ ਕੋਈ ਜ਼ਿੰਦਗੀ ਚ
ਹਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
ਹਾ
ਇੱਕ ਕੋਨਾ ਜੇਹਾ ਐ
ਜਿਥੇ ਮਿਲਦੀ ਉਹ ਮੈਨੂੰ
ਇੱਕ ਜਗਹ ਨਾ ਰਵੇਂ
ਦਿੱਸੇ ਹਿਲਦੀ ਉਹ ਮੈਨੂੰ
ਇੱਕ ਕੋਨਾ ਜੇਹਾ ਐ
ਜਿਥੇ ਮਿਲਦੀ ਉਹ ਮੈਨੂੰ
ਇੱਕ ਜਗਹ ਨਾ ਟਿੱਕੇ
ਦਿੱਸੇ ਹਿਲਦੀ ਉਹ ਮੈਨੂੰ
ਬਸ ਪੁੱਛਦੀ ਸਵਾਲ
ਨਾ ਜਵਾਬ ਉਦ੍ਹੇ ਕੋਲ
ਮੈਂ ਨਾ ਜਾਵਾਂ ਜੇ ਮਿਲਣ
ਮੈਨੂੰ ਆਪੇ ਲੈਂਦੀ ਤੋਲ
ਆਪ ਹੱਸਦੀ ਉਹ ਰਹਿੰਦੀ
ਮੈਨੂੰ ਹੱਸਣ ਨਾ ਦੇਵੇ
ਕਿਸੇ ਹੋਰ ਨੁੰ ਉਦ੍ਹੇ ਬਾਰੇ
ਵੀ ਦੱਸਣ ਨਾ ਦੇਵੇ
ਮੈਂ ਤਾਂ ਆਪ ਚੌਹਣਾ
ਇਕ ਦਿਨ ਹੋ ਜਾਵੇ ਨਾਰਾਜ਼
ਕਰੇ ਬੋਲਣ ਦੀ ਕੋਸ਼ਿਸ਼
ਤਾਂ
ਖੋ ਲਵਾ ਆਵਾਜ਼
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਸੋਚੀ ਨਾ ਅੰਦਰੋਂ ਖੁਸ਼ ਆ ਮੈਂ
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਨਾ
ਤੂੰ ਦਿਲ ਤੇ ਰਾਜ ਚਲਾ ਰਹੀ ਐ
ਤੇ ਉਹ ਦਿਮਾਗ ਤੇ ਚਲਾ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਬਸ ਆਵਾਜ਼ ਆ ਰਹੀ ਐ
ਸੂਰਤ ਓਦ੍ਹੀ ਦਿਸਦੀ ਵੀ ਨੀ
ਉਦਾਸ ਨਈ ਆ ਮੈਂ
ਬਸ ਰੁੱਲਿਆ ਹੋਇਆ ਆ
ਵਾਪਿਸ ਜਾਨੇ ਦਾ ਰਸਤਾ
ਭੁੱਲਿਆ ਹੋਇਆ ਆ
ਉਦਾਸ ਨਈ ਆ ਮੈਂ
ਬਸ ਰੁੱਲਿਆ ਹੋਇਆ ਆ
ਵਾਪਿਸ ਜਾਨੇ ਦਾ ਰਸਤਾ
ਭੁੱਲਿਆ ਹੋਇਆ ਆ
ਹਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
ਹਾ ਹੈ ਹੋਰ ਕੋਈ ਜ਼ਿੰਦਗੀ ਚ
ਹਾ ਹੈ ਹੋਰ ਕੋਈ ਜ਼ਿੰਦਗੀ ਦੇ ਵਿਚ ਮੇਰੇ
ਹਾ

Canzoni più popolari di Talwiinder

Altri artisti di Asiatic music