Sassi

Atul Sharma, Shamsher Sandhu

ਸੱਸੀ ਦਾ ਮਾਂ ਤਰਲੇ ਪਵੇ ਬਹਿਕੇ ਸੱਸੀ ਨੂ ਸਮਝਾਵੇ
ਸੱਸੀ ਦਾ ਮਾਂ ਤਰਲੇ ਪਾਵੇ ਬਹਿਕੇ ਸੱਸੀ ਨੂ ਸਮਝਾਵੇ

ਉਠਾ ਵਾਲੇ ਪ੍ਯਾਰ ਕਦੇ ਨਾ ਤੋੜ ਨਿਭਨੁੰਦੇ ਨੀ
ਇਸ਼੍ਕ਼ ਦੇ ਪੱਟੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ.
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ

ਭੁਲਜਾ ਪੁਣਨ ਦਾ ਤੂ ਚੇਤਾ
ਭੁਲਜਾ ਪੁਣਨ ਦਾ ਤੂ ਚੇਤਾ
ਹੋਜਾਂਗੀ ਰੇਤਾ ਰੇਤਾ
ਭੁਲਜਾ ਪੁਣਨ ਦਾ ਤੂ ਚੇਤਾ
ਹੋਜਾਂਗੀ ਰੇਤਾ ਰੇਤਾ
ਲੱਗੀ ਵੇਲ ਨੀਂਦ ਕਦੇ ਨਾ ਸੁਖ ਦੀ ਸੌਂਦੇ ਨੇ
ਇਸ਼੍ਕ਼ ਦੇ ਪੱਟੇ
ਇਸ਼ਕ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ

ਛੱਡ ਦੇ ਲਾਡਲੀਏ ਤੂ ਅੜਿਆ ਜੇ ਕਰ ਹਜੇ ਨੀ ਅਖਾਂ ਲੜਾਈਆਂ
ਛੱਡ ਦੇ ਲਾਡਲੀਏ ਤੂ ਅੜਿਆ ਜੇ ਕਰ ਹਜੇ ਨੀ ਅਖਾਂ ਲੜਾਈਆਂ
ਚੰਗੇ ਧੀ ਪੁੱਤ ਬਾਪ ਦੀ ਪਗ ਨੂ ਦਾਗ ਨਾ ਲੌਂਦੇ ਨੇ.

ਇਸ਼੍ਕ਼ ਦੇ ਪੱਟੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ

ਲੰਘਿਯਾ ਵੇਲਾ ਹੱਥ ਔਉਂਣਾ
ਲੰਘਿਯਾ ਵੇਲਾ ਹੱਥ ਔਉਂਣਾ
ਪੈਂਦਾ ਸੁਣਾ ਉਤੀ ਸੋਨਾ
ਲੰਘਿਯਾ ਵੇਲਾ ਹੱਥ ਔਉਂਣਾ
ਪੈਂਦਾ ਸੁਣਾ ਉਤੀ ਸੋਨਾ
ਸੇਰੋ ਬੁੱਤਤਾ ਲਾਕੇ ਖੂਨ ਚ ਗਿਰਦਾ ਪੌਂਦੇ ਨੇ

ਇਸ਼੍ਕ਼ ਦੇ ਪੱਤੇ
ਇਸ਼੍ਕ਼ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ
ਇਸ਼੍ਕ਼ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ

ਇਸ਼੍ਕ਼ ਤਾ ਬਹੁਤ ਹੀ ਮਿਹਿਂਗਾ ਪੈਣਾ
ਇਸ਼੍ਕ਼ ਤਾ ਬਹੁਤ ਹੀ ਮਿਹਿਂਗਾ ਪੈਣਾ
ਘਰ ਨਾ ਘਾਟ ਜੋਗੀ ਕਿ ਤੂ ਰਿਹਨਾ
ਇਸ਼੍ਕ਼ ਤਾ ਬਹੁਤ ਹੀ ਮਿਹਿਂਗਾ ਪੈਣਾ
ਘਰ ਨਾ ਘਾਟ ਜੋਗੀ ਕਿ ਤੂ ਰਿਹਨਾ.
ਸ਼ਮਸ਼ੇਰ ਸੇ ਦੂਜੇ ਗੀਤਗਾਉਂਦੇ ਨੇ
ਇਸ਼੍ਕ਼ ਦੇ ਪੱਟੇ
ਇਸ਼ਕ ਦੇ ਪਟੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ.
ਇਸ਼੍ਕ਼ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ.
ਇਸ਼੍ਕ਼ ਦੇ ਪੱਤੇ ਸੱਸੀਏ ਮੁੜਕੇ ਸਾਂਭ ਨਾ ਔਉਅਂਦੇ ਨੇ.

Curiosità sulla canzone Sassi di Surjit Bindrakhia

Chi ha composto la canzone “Sassi” di di Surjit Bindrakhia?
La canzone “Sassi” di di Surjit Bindrakhia è stata composta da Atul Sharma, Shamsher Sandhu.

Canzoni più popolari di Surjit Bindrakhia

Altri artisti di