Nawan Le Liya Truck Tere Yaar Ne

CHARANJIT AHUJA, HARDEV DILGIR

ਬਈ ਬੱਲੇ ਬੱਲੇ ਬੱਲੇ ਬੱਲੇ
ਬਈ ਅੱਜ ਤਾਂ ਨਜ਼ਾਰਾ ਆ ਗਿਆ ਬਈ
ਆਹੋ ,ਵੇਖੋ ਨਾ ਜੀ ਕਿੰਨੀ ਸੋਣੀ ਜੰਨ ਲੈਕੇ ਆਯਾ ਐ ਅਮਲੀ
ਲੌ ਬਈ ਅਮਲੀ ਦਾ ਵਿਆਹ ਭੀ ਹੋ ਗਿਆ
ਓ ਤਾਨੀ ਜੈਤੋਂ ਵਾਲਿਆ (ਹਾਂ ਬਈ)
ਓ ਲਾ ਬਈ ਸ਼ਿੰਦੇ ਦਾ ਕੋਈ ਗਾਣਾ
ਓ ਸ਼ਿੰਦੇ ਦਾ ਲਾਈ ਜੀਦੇ ਨਾਲ ਬੋਤ ਬੈਜਾ ਬੈਜਾ ਹੋਜੇ
ਓ ਲੋ ਮਾਲਕੋ ਲਾ ਦੇਨੇ ਆਂ ਪੈਸੇ ਨੀ ਲੈਣੇ ਥੋਡੇ ਕੋਲੋਂ
ਬਈ ਵਾਹ ਵਾਹ ਵਾਹ

ਓ ਬਾਰੀ ਖੋਲਕੇ ਵਾਹਿਗੁਰੂ ਬੋਲ ਕੇ
ਬਾਰੀ ਖੋਲਕੇ ਵਾਹਿਗੁਰੂ ਬੋਲ ਨੀ ਸੀਟ ਉੱਤੇ ਬੈਠ ਬਲੀਏ
ਨਵਾ ਲੈ ਲਿਆ truck ਤੇਰੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ
ਨਵਾ ਲੈ ਲਿਆ truck ਤੇਰੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ

ਚੌਂਕੀ ਸੰਤਾ ਦੀ ਕਲੇਰੀ ਜਾਕੇ ਭਰਨੀ
ਰਾਰੇ ਵਾਲਿਆਂ ਦੀ ਠੁੱਕ ਪੂਰੀ ਕਰਨੀ
ਮੱਥਾ ਟੇਕਣਾ ਅੰਬਰਸਰ ਜਾਕੇ
ਕੇ ਸੋਚਦੀ ਕੀ ਖੜੀ ਚੱਲੀਏ
ਨਵਾ ਲੈ ਲਿਆ truck ਤੇਰੇ ਯਾਰ ਨੇ ਨੀ ਅੱਜ ਤਾਂ ਸੁਣ ਬੱਲੀਏ

ਮੇਰਾ ਰਾਖਾ ਏ ਕਲਗੀਆਂ ਵਾਲਾ ਨੀ
ਜਿਹਦੇ ਨਾਂ ਦੀ ਹਮੇਸ਼ਾ ਫੇਰਾ ਮਾਲਾ ਨੀ
ਹਿੱਸਾ ਦਸ-ਮਾ ਕਮਾਯੀ ਵਿਚੋਂ ਕਡ ਕੇ
ਆਨੰਦਪੁਰ ਸਾਹਿਬ ਘੱਲੀਏ,
ਨਵਾ ਲੈ ਲਿਆ truck ਤੇਰੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ

ਬੈਠਾਂ hotel ਆਂ ਤੇ ਜਦੋਂ ਥੱਕ ਹਾਰਕੇ
ਤੈਨੂੰ ਯਾਦ ਕਰਾਂ ਪਹਿਲਾ ਪੈਗ ਮਾਰਕੇ
Photo ਬਟੂਏ ਤੋਂ ਕੱਢ ਕੇ ਤੇਰੀ
ਨੀ ਸੀਨੇ ਨਾਲ ਲਾਵਾਂ ਬੱਲੀਏ
ਨਵਾ ਲੈ ਲਿਆ truck ਜਿੰਦੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ

ਮੌਜਾ ਮਾਨ ਦਾ ਤਰੀਕੇ ਵਾਲਾ ਦੇਵ ਨੀ
ਨਾਲ ਨੋਟਾਂ ਦੇ ਭਰੀ ਹੈ ਰਿਹੰਦੀ ਜੇਬ ਨੀ
ਪੁੱਤ ਜੱਟਾਂ ਦੇ driver truck ਆਂ ਦੇ
ਕੀ ਵੇਖਦੀ ਏ ਐਂਵੇਂ ਚੱਲੀਏ
ਨਵਾ ਲੈ ਲਿਆ truck ਜਿੰਦੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ
ਨਵਾ ਲੈ ਲਿਆ truck ਜਿੰਦੇ ਯਾਰ ਨੇ ਨੀ ਬਾਬੇਆਂ ਦੇ ਚਲ ਚੱਲੀਏ

Canzoni più popolari di Surinder Shinda

Altri artisti di Traditional music