Safar

PARIKSHIT SHARMA, SHARMILA RANADE

ਦਿਲ ਦੇ ਹਾਲਾਤ ਇਨਸਾਨ ਬਦਲ ਦਿੰਦੇ ਨੇ
ਇਹ ਲੋਕ ਲੋਕਾਂ ਦੀ ਪਹਿਚਾਨ ਬਦਲ ਦਿੰਦੇ ਨੇ
ਮੇਰੀ ਜ਼ਿੰਦਗੀ ਦਾ ਸਫਰ ਇੱਕ selfie video
ਤੇ ਤੁਹਾਡੇ ਸਬਦੇ ਪਿਆਰ ਨਾਲ ਸ਼ੁਰੂ ਹੋਇਆ
ਮੈ ਕਦੇ ਨਹੀਂ ਸੋਚਿਆ ਸੀ ਕਿ ਘਰ ਦੇ ਚਾਰ ਜਾਣਿਆ ਤੋਂ
ਤੇ ਮੇਰੇ ਦੋਸਤਾਂ ਤੋਂ ਬਾਹਰ ਵੀ ਕੋਇਓ ਮੈਨੂੰ ਜਨੁਗਾ
ਕਹਿੰਦੇ ਹੈ ਨਾ ਜ਼ਿੰਦਗੀ ਤੇ ਉਹ ਹੀ ਹੈ
ਜੋ ਹਰ ਦਿਨ ਨਵੇਂ ਤੋਫੇ ਲੈਕੇ ਆਵੇ
ਤੁਹਾਡੇ ਵਲੋਂ ਮਿਲੇ ਪਿਆਰ ਨੇ ਮੈਨੂੰ ਮੇਰੇ ਸੁਪਨੇ ਦੇ ਹੋਰ ਕਰੀਬ ਲੈ ਆਂਦਾ
ਫੇਰ ਕਿ ਸੀ ਫੇਰ ਮੈ ਆਪਣੀ ਮੰਜ਼ਿਲ ਦੇ ਵੱਲ ਵਧਨਾ ਸ਼ੁਰੂ ਕਰ ਦਿੱਤਾ
ਪਰ ਇਹਨੇ ਸੋਖੇ ਜ਼ਿੰਦਗੀ ਦੇ ਸੁਖ ਮਾਣ ਕਿਥੇ ਹੁੰਦੇ
ਮੰਜ਼ਿਲ ਨੂੰ ਜਾਣ ਵਾਲੇ ਰਸਤੇ ਆਸਾਨ ਕਿੱਥੇ ਹੁੰਦੇ ਹੈ
ਮੇਰੇ ਲਈ ਸਬਕੁਚ ਨਵਾਂ ਸੀ
ਜਿੱਡਾ ਕਿਸੀ ਛੋਟੇ ਬੱਚੇ ਨੂੰ ਸਿੱਧਾ board ਦੇ ਪੇਪਰਾਂ ਲਈ ਬਿਠਾ ਦਿਤਾ ਹੋਵੇ
ਜਿੰਨੂ ਹਜੇ ਤਕ ਪੈਨਸਿਲ ਨਾਲ abc ਵੀ ਲਿਖਣੀ ਨਾ ਆਉਂਦੀ ਹੋਵੇ
ਪਰ ਮੈ ਖੁਦ ਨੂੰ strong ਬਣਾਇਆ
ਮੇਰੀ family ਨੇ ਮੈਨੂੰ support ਕੀਤਾ
ਤੇ ਹੋਂਸਲੇ ਨਾਲ ਤੁਹਾਡੇ ਸਬਦੀ ਰੂਬਰੂ ਹੋਣਾ ਸ਼ੁਰੂ ਕਰ ਦਿੱਤਾ
ਤੁਰਦੀ ਰਹੀ ਮੈਂ ਤੁਰਦੀ ਰਹੀ
ਪਰ ਡਰ ਕੇ ਕਿਦੇ ਵੀ ਰੁਕੀ ਨਹੀਂ
ਮੁਸ਼ਕਿਲਾਂ ਆਇਆ ਬਹੁਤ ਪਰ ਮੈਂ ਝੁਕੀ ਨਹੀਂ
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਮੈਂ live show ਕੀਤੇ
ਆਪਣੀ ਕਾਮਿਆਂ ਦੀ ਪਹਿਚਾਣ ਕੀਤੀ ਓਹਨਾ ਤੇ ਦਿਨ ਰਾਤ ਕੰਮ ਕੀਤਾ
ਤੁਸੀਂ ਮੇਰੇ ਤੇ ਮੇਰੀ team ਦੇ ਕੰਮ ਨੂੰ ਬਹੁਤ ਪਸੰਦ ਕੀਤਾ
ਸਾਡਾ ਹੋਂਸਲਾ ਹੋਰ ਵੀ ਵੱਧ ਗਿਆ
ਲਗਦਾ ਜਿਵੇ ਵਿਸ਼ਵਾਸ ਸੀ ਰੱਬ ਨੂੰ ਵੀ ਮੇਰੇ craze ਉੱਤੇ
Phone ਤੇ video ਬਣਾਉਣ ਵਾਲੀ ਦੇਖੋ ਅੱਜ ਗਾਉਣ ਲਗੀ stageਤੇ
ਅਜੇ ਤੁਹਾਡੇ ਸਬਦੇ ਪਿਆਰ ਸਤਿਕਾਰ ਸਾਡੀ instagram family 5million ਹੋ ਗਏ
ਮੈਂ ਸਬ ਦਾ ਬਹੁਤ ਧਨਵਾਦ ਕਰਦੀ ਹਾਂ
ਤੁਹਾਡੇ ਬਿਨਾ ਇਹ ਕਦੇ ਵੀ ਮੁਨਕਿਨ ਨਹੀਂ ਸੀ
ਹਰ ਉਸ ਇਨਸਾਨ ਦਾ ਧੰਨਵਾਦ ਜਿਸਨੇ ਮੈਨੂੰ ਸੁਨੰਦਾ ਸ਼ਰਮਾ ਨੂੰ ਇਥੇ ਤੱਕ ਲਿਆਉਣ ਲਈ ਸਾਥ ਦਿੱਤਾ
ਉਮੀਦ ਕਰਦੀ ਹਾਂ ਮੇਰੇ ਤੇ ਤੁਹਾਡਾ ਪਿਆਰ ਜ਼ਿੰਦਗੀ ਸਾਰੀ ਰਹੇਗਾ
ਮੈਂ ਤੁਹਾਡੇ ਲਈ ਨਮੇ ਨਮੇ ਗੀਤ ਲੈਕੇ ਆਂਦੀ ਰਹਾਂਗੀ ਤੇ ਇਹ ਸਫਰ ਇਹਦਾ ਹੀ ਜਾਰੀ ਰਹੂਗਾ

Canzoni più popolari di Sunanda Sharma

Altri artisti di Film score