Selfie Craze

Sukshinder Shinda, Jeeti (UK)

ਮੰਨ ਮਿਤਰਾਂ ਦੀ ਗਲ ਨੀ ਕਰਦੇ ਬੱਲੇ ਬੱਲੇ
ਅੱਜ Selfie Craze ਸਾਰੀ ਦੁਨਿਯਾ ਚ ਚੱਲੇ
ਮੰਨ ਮਿਤਰਾਂ ਦੀ ਗਲ ਨੀ ਕਰਦੇ ਬੱਲੇ ਬੱਲੇ
ਅੱਜ Selfie Craze ਸਾਰੀ ਦੁਨਿਯਾ ਚ ਚੱਲੇ
ਆਜਾ ਕੈਮਰਾ ਨੂ ਥੋਡਾ ਜਿਹਾ ਤਾਂ ਕਰਕੇ
ਨੀ Selfie, ਨੀ Selfie
ਨੀ Selfie ਖਿਚ ਸੋਹਣੀਏ
ਲਮੀ ਬਾਂਹ ਕਰਕੇ
ਨੀ Selfie ਖਿਚ ਸੋਹਣੀਏ
ਲਮੀ ਬਾਂਹ ਕਰਕੇ
ਨੀ ਫੋਟੋ ਖਿਚ ਸੋਹਣੀਏ ਲਮੀ ਬਾਂਹ ਕਰਕੇ

ਓ ਨਖੜਾ ਤੇਰਾ ਘੈਂਟ ਸੋਹਣੀਏ
ਬੜਾ romantic ਲੱਗੇ
ਬੁਲਿਆਂ ਵਿਚਲਾ ਹਾਸਾ ਤੇਰਾ
ਠਾ ਮੇਰੇ ਦਿਲ ਵਿਚ ਵੱਜੇ
ਬੁਲਿਆਂ ਵਿਚਲਾ ਹਾਸਾ ਤੇਰਾ
ਠਾ ਮੇਰੇ ਦਿਲ ਵਿਚ ਵੱਜੇ
ਜਿੰਦ ਰਖ ਦੇਣੀ ਅੱਜ ਤੇਰੇ ਨਾ ਕਰਕੇ
ਤੈਨੂੰ ਸਾਹਾਂ ਚ ਵਸਾ ਲਵਾਂ

ਗੁੱਸੇ ਨਾ ਕਰੇ ਜੇ
ਇਕ ਫੋਟੋ ਖਿਚਵਾ ਲਵਾਂ
ਗੁੱਸੇ ਨਾ ਕਰੇ ਜੇ
ਇਕ ਫੋਟੋ ਇਕ ਫੋਟੋ
ਇਕ Selfie ਖਿਚਵਾ ਲਵਾ ਗੁੱਸਾ ਨਾ ਕਰੇ ਜੇ

ਸੋਹਣੀਏ ਸੁਣਖੀਏ ਨੀ ਰੂਪ ਦੀ ਏ ਹੱਟੀਏ ਨੀ
ਸੋਹਣੀਏ ਸੁਣਖੀਏ ਨੀ ਰੂਪ ਦੀ ਏ ਹੱਟੀਏ ਨੀ
ਨੀ ਮੱਥੇ ਵੱਟ ਪਾਕੇ ਨਾ ਲੰਘ ਨੀ
ਮੁੰਡਾ ਗਬਰੂ ਹਾਣ ਦਾ
ਕੈਮਰਾ ਚ ਕਰਲੇ ਤੂ ਬੰਦ ਨੀ
ਮੁੰਡਾ ਗਬਰੂ ਹਾਣ ਦਾ
ਕੈਮਰਾ ਚ ਕਰਲੇ ਤੂ ਬੰਦ ਨੀ
ਮੁੰਡਾ ਗਬਰੂ ਹਾਣ ਦਾ

ਓ ਅੱਖ ਤੋ ਵੀ ਬਚਕੇ ਤੇ
ਲਕ ਤੋ ਵੀ ਬਚਕੇ
ਓ ਆਖ ਤੋ ਵੀ ਬਚਕੇ ਤੇ
ਲਕ ਤੋ ਵੀ ਬਚਕੇ
ਨੀ ਰੂਪ ਤੇਰਾ ਕੀਤਾ ਇਂਪ੍ਰੇਸ ਨੀ
ਬੌਤੇ ਨਖਰੇ ਵਾਲ਼ੀਏ
ਛਡਣੀ ਕਰਕੇ ਤੈਥੋਂ yes ਨੀ
ਬੌਤੇ ਨਖਰੇ ਵਾਲ਼ੀਏ
ਛਡਣੀ ਕਰਕੇ ਤੇਤੋ yes ਨੀ
ਬੌਤੇ ਨਖਰੇ ਵਾਲ਼ੀਏ

ਓ ਮੇਰਾਇਲੈਂਡ ਗੁਰਜੀਤ ਆਖਦਾ ਕ੍ਯੋਂ ਸੰਗਦੀ ਏ ਆਜਾ
Facebook ਤੇ ਪੌਣ ਵਾਸਤੇ ਇਕ ਦੋ ਪੋਜ਼ ਬਣਾ ਜਾ
ਓ ਮੇਰਾਇਲੈਂਡ ਗੁਰਜੀਤ ਆਖਦਾ ਕ੍ਯੋਂ ਸੰਗਦੀ ਏ ਆਜਾ
Facebook ਤੇ ਪੌਣ ਵਾਸਤੇ ਇਕ ਦੋ ਪੋਜ਼ ਬਣਾ ਜਾ
ਆਜਾ ਕੋਲ ਮੇਰੇ ਸਭ ਨੂ ਪਿਛਾਂ ਕਰਕੇ
ਨੀ Selfie
ਨੀ ਫੋਟੋ
ਨੀ ਫੋਟੋ ਖਿਚ ਸੋਨਿਏ ਲਮੀ ਬਹਿਨ ਕਰਕੇ
ਨੀ Selfie ਖਿਚ ਸੋਨਿਏ ਲਮੀ ਬਾਂਹ ਕਰਕੇ
ਨੀ Selfie ਖਿਚ ਸੋਨਿਏ ਲਮੀ ਬਾਂਹ ਕਰਕੇ

ਸੋਹ ਤੇਰੀ ਮੈਨੂੰ ਸੋਹਣਾ ਲੱਗੇ ਤੇਰਾ ਸੋਹਣਾ ਚੇਹਰਾ
ਮੈ ਕਹਿਣਾ ਤੂੰ ਮੇਰੀ ਬਣਜਾ ਲਾ ਮੇਰੇ ਦਿਲ ਵਿਚ ਡੇਰਾ
ਮੈ ਕਹਿਣਾ ਤੂੰ ਮੇਰੀ ਬਣਜਾ ਲਾ ਮੇਰੇ ਦਿਲ ਵਿਚ ਡੇਰਾ

ਤੈਨੂੰ ਆਪਣੀ ਬਨਾਉਣਾ ਜਾਵੀਂ ਹਾਂ ਕਰਕੇ
ਤੈਨੂੰ ਸਾਹਾਂ ਚ ਵਾਸਾ ਲਵਾਂ
ਗੁੱਸਾ ਨਾ ਕਰੇ ਜੇ,
ਇਕ ਫੋਟੋ ਖਿਚਵਾਂ ਲਵਾਂ
ਗੁੱਸਾ ਨਾ ਕਰੇ ਜੇ
ਇਕ ਫੋਟੋ ਇਕ ਫੋਟੋ ਇਕ Selfie ਖਿਚਵਾਂ ਲਵਾ
ਗੁੱਸਾ ਨਾ ਕਰੇ ਜੇ
ਅੰਬਰਾਂ ਦੀ ਪਰੀ ਲਗੇ
ਚੀਜ਼ ਵੀ ਤੂੰ ਖਰੀ ਲਗੇ
ਅੰਬਰਾਂ ਦੀ ਪਰੀ ਲਗੇ
ਚੀਜ਼ ਵੀ ਤੂੰ ਖਰੀ ਲਗੇ
ਡੁਲ -ਡੁਲ ਪਵੇ ਗੋਰਾ ਰੰਗ ਨੀ
ਏ ਤਾਂ ਰੱਬ ਹੀ ਜਾਂ ਦਾ
ਕਿਨਾ ਤੈਨੂੰ ਕਰਦੇ ਪਸੰਦ ਨੀ
ਏ ਤਾਂ ਰੱਬ ਹੀ ਜਾਂ ਦਾ
ਕਿਨਾ ਤੈਨੂੰ ਕਰਦੇ ਪਸੰਦ ਨੀ
ਏ ਤਾਂ ਰੱਬ ਹੀ ਜਾਂ ਦਾ

ਹੋ ਕੋਕਾ ਤੇਰਾ ਲੁਟਦਾ ਨੀ ਰੂਪ ਮਾਰ ਸੂਟਦਾ ਏ
ਹੋ ਕੋਕਾ ਤੇਰਾ ਲੁਟਦਾ ਨੀ ਰੂਪ ਮਾਰ ਸੂਟਦਾ ਏ
ਕਰਦੀ ਸ਼ਾਤਾਨੀ ਤੇਰੀ ਵੰਗ ਨੀ
ਮੁੰਡਾ ਗਬਰੂ ਹਾਂ ਦਾ
ਕੈਮਰਾ ਚ ਕਰਲੇ ਤੂੰ ਬੰਦ ਨੀ
ਮੁੰਡਾ ਗਬਰੂ ਹਾਂ ਦਾ
ਕੈਮਰਾ ਚ ਕਰਲੇ ਤੂ ਬੰਦ ਨੀ
ਮੁੰਡਾ ਗਭਰੂ ਹਾਂ ਦਾ

Curiosità sulla canzone Selfie Craze di Sukshinder Shinda

Quando è stata rilasciata la canzone “Selfie Craze” di Sukshinder Shinda?
La canzone Selfie Craze è stata rilasciata nel 2016, nell’album “Selfie Craze”.
Chi ha composto la canzone “Selfie Craze” di di Sukshinder Shinda?
La canzone “Selfie Craze” di di Sukshinder Shinda è stata composta da Sukshinder Shinda, Jeeti (UK).

Canzoni più popolari di Sukshinder Shinda

Altri artisti di Religious