Generator

Kumaar, Gourav Dasgupta

ਭੰਗੜੇ ਦੀ ਐ breaking news ਐ
ਬਿਜਲੀ ਦਾ ਯਾਰੋ ਉਡਿਆਂ fuse ਐ
ਭੰਗੜੇ ਦੀ ਐ breaking news ਐ
ਬਿਜਲੀ ਦਾ ਯਾਰੋ ਉਡਿਆਂ fuse ਐ
Don’t worry ਫਿਕਰ ਨਾ ਕਰੀ
ਨਾ dj ਚਾਹੀਦਾ ਨਾ ਕੋਈ ਬਿਜਲੀ
ਉਹ ਨੱਚਣ ਵਾਲਾ ਤਾਂ ਯਾਰੋ
ਕਿੱਦਾਂ ਵੀ ਨੱਚਦਾ
ਤੈਨੇ ਪਤਾ you don’t know
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
Generator dance generator dance
Generator dance generator dance

ਹਾਏ ਮੁੜਕੇ ਨੀ ਆਨੀ ਏ ਜਵਾਨੀ
ਜਵਾਨੀ ਯਾਰਾ ਜੀ
ਜੀ ਜੀ ਜੀ ਜੀ
ਸੁੱਖੇ ਗਲ਼ੇ ਨੂੰ ਵੇਟ ਕਰਲੇ
ਤੂੰ ਦਾਰੂ ਯਾਰਾ ਪੀ ਪੀ ਪੀ
ਪੀ ਪੀ ਪੀ ਪੀ
ਕਰ mood ਗੁਲਾਬੀ ਹੋਏ ਸ਼ਾਵਾ
ਹੋਈ ਰਾਤ ਸ਼ਰਾਬੀ ਹੋਏ ਸ਼ਾਵਾ
ਹੋਏ ਚੱਲੇ ਹੋਏ ਚੱਲੇ
ਹੋਏ ਚੱਲੇ ਜਸ਼ਨ ਨਵਾਬੀ
Don’t worry ਫਿਕਰ ਨਾ ਕਰੀ
ਨਾ dj ਚਾਹੀਦਾ ਨਾ ਕੋਈ ਬਿਜਲੀ
ਉਹ ਨੱਚਣ ਵਾਲਾ ਤਾਂ ਯਾਰੋ
ਕਿੱਦਾਂ ਵੀ ਨੱਚਦਾ
ਤੈਨੇ ਪਤਾ you don’t know
ਉਹ ਤੂੰਬੀ ਸੁਮਬੀ ਹੋ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
Generator dance generator dance
Generator dance generator dance
ਤੂੰ ਸਾਡੇ ਨਾਲ ਨਾਚ ਮੁੰਡਿਆਂ
ਤੂੰ ਸਾਡੇ ਨਾਲ ਨਾਚ ਮੁੰਡਿਆਂ
ਲੱਕ ਲੱਕ ਦੇ ਨਾਲ ਹਿੱਲਾ ਕੇ
ਚੁਰਾਲੇ ਸਦਾ ਕਜਲਾ
ਅੱਖ ਅੱਖ ਦੇ ਨਾਲ ਮਿਲਾ ਕੇ
Don’t worry ਫਿਕਰ ਨਾ ਕਰੀ
ਨਾ dj ਚਾਹੀਦਾ ਨਾ ਕੋਈ ਬਿਜਲੀ
ਉਹ ਨੱਚਣ ਵਾਲਾ ਤਾਂ ਯਾਰੋ
ਕਿੱਦਾਂ ਵੀ ਨੱਚਦਾ
ਤੈਨੇ ਪਤਾ you don’t know
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ
ਉਹ ਤੂੰਬੀ ਸੁਮਬੀ ਤੇ ਢੋਲ ਤੋਹ ਜ਼ਿਆਦਾ
Generator ਵਾਲਾ sound ਵੱਜਦਾ

Curiosità sulla canzone Generator di Sukhwinder Singh

Chi ha composto la canzone “Generator” di di Sukhwinder Singh?
La canzone “Generator” di di Sukhwinder Singh è stata composta da Kumaar, Gourav Dasgupta.

Canzoni più popolari di Sukhwinder Singh

Altri artisti di Film score