Sauda Khara Khara [Brand New Remix]

Kumar, Sukhabir

ਦਿੱਲ ਦੇਣਾ, ਦਿੱਲ ਲੈਣਾ
ਦਿੱਲ ਦੇਣਾ, ਦਿੱਲ ਲੈਣਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ
ਹੈ ਸੋਦਾ ਖਰਾ ਖਰਾ , ਹੈ ਸੋਦਾ ਖਰਾ ਖਰਾ

ਦਿੱਲ ਦੇ ਸੌਦੇ ਵਿਚ ਨਾ ਚਲਦੇ
ਨਾ ਸੋਨਾ ਨਾ ਚਾਂਦੀ
ਦਿੱਲ ਦਾ ਸੌਦਾ ਕਰੀਏ ਬੇਸ਼ਕ਼
ਜਾਵੇ ਜਾਨ ਜੇ ਜਾਂਦੀ
ਜੇ ਸੋਦਾ ਖਰਾ ਖਰਾ , ਜੇ ਸੋਦਾ ਖਰਾ ਖਰਾ
ਜੇ ਸੋਦਾ ਖਰਾ ਖਰਾ , ਜੇ ਸੋਦਾ ਖਰਾ ਖਰਾ

ਦਿੱਲ ਦੇ ਸੌਦੇ ਵਿਚ ਨਾ ਚਲਦੀ
ਦੂਜੀ ਕੋਈ ਦਲਾਲੀ
ਏਕ ਹੋਵੇ ਦਿੱਲ ਵਾਲਾ ਤੇ ਬਸ
ਏਕ ਹੋਵੇ ਦਿੱਲ ਵਾਲੀ
ਤੇ ਸੋਦਾ ਖਰਾ ਖਰਾ ,ਤੇ ਸੋਦਾ ਖਰਾ ਖਰਾ
ਤੇ ਸੋਦਾ ਖਰਾ ਖਰਾ ,ਤੇ ਸੋਦਾ ਖਰਾ ਖਰਾ

Canzoni più popolari di Sukhbir

Altri artisti di Film score