Dil Laya Dimaag Laya

Kumaar

ਤੇਰੇ ਮੇਰੇ ਇਸ਼੍ਕ਼ ਵਿਚ ਐਨਾਂ ਹੀ ਫਰ੍ਕ ਸੀ
ਤੈਨੂ ਨਹੀਂ ਸੀ ਇਸ਼੍ਕ਼ ਦੀ ਮੈਨੂ ਹੀ ਤੜਪ ਸੀ
(ਮੈਨੂ ਹੀ ਤੜਪ ਸੀ)
ਤੇਰੇ ਮੇਰੇ ਇਸ਼੍ਕ਼ ਵਿਚ ਐਨਾਂ ਹੀ ਫਰ੍ਕ ਸੀ
ਤੈਨੂ ਨਹੀਂ ਸੀ ਇਸ਼੍ਕ਼ ਦੀ ਮੈਨੂ ਹੀ ਤੜਪ ਸੀ
ਬਡੀ ਦੇਰ ਬਾਦ ਮੈਨੂ ਸਮਝ ਆਯਾ
ਮੈਂ ਦਿਲ ਲਾਯਾ ਤੂ ਦਿਮਾਗ ਲਾਯਾ
ਮੈਂ ਦਿਲ ਲਾਯਾ ਤੂ ਦਿਮਾਗ ਲਾਯਾ
ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ
ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ

ਇਸ਼੍ਕ਼ ਸਮਂਦਰਾ ਚ, ਮੈਨੂ ਡੁਬੋ ਕੇ ਤੂ
ਆਪ ਤਾ ਕਿਨਾਰਾ ਕਰ ਲੇਯਾ
ਕਿਨਾਰਾ ਕਰ ਲੇਯਾ
ਵੋ ਹੋ ਮੈਨੂ ਕਾਲੀ ਰਾਤ ਦੇਕੇ
ਮੇਰੇ ਹੱਕ ਦਾ ਵੀ ਅਪਣੇ ਨਾਮ ਸਿਤਾਰਾ ਕਰ ਲੇਯਾ
ਮੈਂ ਹੀ ਪਾਯਾ ਮੈਂ ਹੀ ਖੋਯਾ
ਤੇਰੀ ਖਾਤਿਰ ਮੈਂ ਹੀ ਰੋਯਾ
ਜ਼ਰਾ ਭੀ ਨਾ ਤੂ ਤਰਸ ਖਾਯਾ
ਮੈਂ ਦਿਲ ਲਾਯਾ ਤੂ ਦਿਮਾਗ ਲਾਯਾ
ਮੈਂ ਦਿਲ ਲਾਯਾ ਤੂ ਦਿਮਾਗ ਲਾਯਾ
ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ
ਓ ਹੋ ਓ ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ
ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ
ਓ ਹੋ ਓ ਦਿਲ ਲਾਯਾ ਦਿਲ ਲਾਯਾ ਮੈਂ ਦਿਲ ਲਾਯਾ
ਤੂ ਦਿਮਾਗ ਲਾਯਾ, ਤੂ ਦਿਮਾਗ ਲਾਯਾ

Curiosità sulla canzone Dil Laya Dimaag Laya di Stebin Ben

Chi ha composto la canzone “Dil Laya Dimaag Laya” di di Stebin Ben?
La canzone “Dil Laya Dimaag Laya” di di Stebin Ben è stata composta da Kumaar.

Canzoni più popolari di Stebin Ben

Altri artisti di Film score