Bas
KV Singh, Simma Ghuman
ਤੈਨੂੰ ਇਹਸਾਸ ਨਾ ਹੋਇਆ ਕਦੇ
ਵਿਸ਼ਵਾਸ ਨਾ ਹੋਇਆ ਕਦੇ
ਵੇ ਹੁੰਦੀ ਹਥਿਆਰਾਂ ਨਾਲ ਤੀਖੀ ਜੁਬਾਨ
ਬੋਲ ਤੇਰੇ ਕਰਦੇ ਨੇ ਕਿੰਨਾ ਨੁਕਸਾਨ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ
ਬੋਹੁਤੇਯਾ ਸਿਯਨੇਯਾ ਵੇ
ਮੇਰੇ ਹਰ ਨਿੱਕੀ ਨਿੱਕੀ ਗਲ ਟੋਕ ਦੇ
ਮੈਂ ਸੁਣ ਲੇਂਦੀ ਚੁਪ ਕਰ
ਬੋਲਦੀ ਨਾ ਅੱਗੇ
ਨਾ ਏ ਗਲ ਸੋਚ ਦੇ
ਵੇ ਦੁਖ ਦੇਣੇਆਂ
ਹੱਸੇ ਚੁਣਿਆ ਵੀ ਕਰ
ਵੇ ਦੁਖ ਦੇਣੇਆਂ
ਹਾਸੇ ਚੂਨੇਯਾ ਵੀ ਕਰ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ
ਕਿਹਦਾ ਬੋਲ ਤੇਰਾ ਨਾ
ਪੁਗਾਯਾ ਖਿੜੇ ਮੱਥੇ ਸਿਮੇ ਦਸ ਤਾ ਸਹੀ
ਵੇ ਮੇਰੇ ਬਿਨਾ ਹੋਰ ਕੌਣ
ਕੱਟੁ ਤੇਰੇ ਨਾ ਗਲ ਏ ਵੀ ਰਹੀ
ਵੇ ਨਾਮ ਦਿਲ ਤੇ ਜਾਨੇਰ੍ਹੀ
ਮੇਰਾ ਖੁੰਨੇਯਾ ਵੀ ਕਰ
ਵੇ ਨਾਮ ਦਿਲ ਤੇ ਜਾਨੇਰ੍ਹੀ
ਮੇਰਾ ਖੁੰਨੇਯਾ ਵੀ ਕਰ
ਹਾਏ ਮੇਰੇ ਲਾਯੀ ਖਾਬ ਕੋਈ
ਬੂਨੇਯਾ ਵੀ ਕਰ
ਬਸ ਕਿਹਨਾ ਜਾਂ ਦੇ
ਕਦੇ ਸੁਣਿਆ ਵੀ ਕਰ