Trend

Shubhdeep Singh Sidhu

Snappy

ਓ ਸੁਨੇਯਾ ਮੈਂ fan ਬਡੀ ਹੋਈ ਫਿਰਦੀ,
ਲਬੇ ਮੇਰਾ ਨਾਮ ਸਿਰਨਾਵਾ ਨਖਰੋ,
ਅਥਰੇ ਏ ਹੁੰਦੇ ਕਦੇ ਹਥ ਔਂਦੇ ਨਾ,
ਜੱਟ ਜਾਤ ਅਤੇ ਦੂਜਾ ਪਰਛਾਵਾ ਨਖਰੋ,
ਅੱਤ ਕੀਨੁ ਕਿਹੰਦੇ ਜਿਥੇ ਜਾਕੇ ਪੁਛੇਂਗੀ
ਅੱਤ ਕੀਨੁ ਕਿਹੰਦੇ ਜਿਥੇ ਜਾਕੇ ਪੁਛੇਂਗੀ
ਨਾਮ ਸਾਡਾ ਹੋਊ recommend ਬੱਲੀਏ
ਨਾਮ ਸਾਡਾ ਹੋਊ recommend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਸ਼ਕਲੋਂ ਤਾ ਸਾਡਾ ਰੰਗ-ਰੂਪ ਖਾਸ ਨਾ,
ਤਾਂ ਵੀ ਅੱਲੜਾਂ ਦੇ ਸੀਨੇ ਜਾਵਾ ਜਚ ਬੱਲੀਏ
ਸਿਧਾ-ਸਧਾ ਸੌ ਤੇ ਸ਼ਰੀਫ ਮੁੱਡ ਤੋਂ,
ਸ਼ੋੰਕ ਦਿੰਦੇ ਵੈਲਪੁਨੇ ਵਾਲਾ touch ਬੱਲੀਏ
Barrel ਚ round ਪੈਂਦਾ ਸੂਰੀ ਚੱਮ ਦਾ
Barrel ਚ round ਪੈਂਦਾ ਸੂਰੀ ਚੱਮ ਦਾ
ਹੋ ਨਰਕਾਂ ਨੂ ਕਰੇ ਵੈਰੀ send ਬੱਲੀਏ
ਨਰਕਾਂ ਨੂ ਕਰੇ ਵੈਰੀ send ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਜੱਟ ਕਹਿੰਦਿਆਂ ਕਹੌਂਦੇ ਦੀ range ਵਿਚ ਨਾ
Thinking ਆਂ ਨੇ high ਨਹੀਂ ਓ low ਰੱਖੀਆਂ
PBX 1 number ਇਕ ਮਿੱਠੀਏ
India, Canada Range ਆਂ ਦੋ ਰੱਖੀਆਂ
ਸਾਡਾ ਇਕ-ਇਕ minute ਨੋਟਾਂ ਵਿਚ ਵਿਕਦਾ
ਇਕ-ਇਕ minute ਨੋਟਾਂ ਵਿਚ ਵਿਕਦਾ
ਕੀਤਾ ਨਾਰਾਂ ਉੱਤੇ time ਨੀ spend ਬੱਲੀਏ
ਕੀਤਾ ਨਾਰਾਂ ਉੱਤੇ time ਨੀ spend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

ਦਿਨਾ ਵਿਚ ਕੀਤੀ ਆ ਤਬਾਹੀ ਮਿੱਠੀਏ
ਮੁੰਡਾ reason ਐ news channel ਆਂ ਦੇ ਸ਼ੋਰ ਦਾ,
ਦੁਨਿਯਾ ਤਾ ਕਿਹੰਦੀ Sidhu Moose Wala ਨੀ,
ਪਿੰਡ ਕਿਹੰਦਾ ਪੋਤਾ Jaswant Kaur ਦਾ,
ਪਿੰਡ entry ਤੇ ਕੱਠ ਹੋਯਾ ਮੇਲੇ ਵੰਗਰਾ
entry ਤੇ ਕੱਠ ਹੋਯਾ ਮੇਲੇ ਵੰਗਰਾ
ਕੀਤੀ ਫੋਕੀ hype ਨੀ pretend ਬੱਲੀਏ
ਫੋਕੀ hype ਨੀ pretend ਬੱਲੀਏ
ਹੋ ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ
ਜਿਵੇਂ-ਜਿਵੇਂ ਤੁਰਾਂ ਲੋਕ follow ਕਰਦੈ
ਗਬਰੂ ਨੂ ਕਿਹੰਦੇ ਆ trend ਬੱਲੀਏ

Snappy!

Curiosità sulla canzone Trend di Sidhu Moose Wala

Quando è stata rilasciata la canzone “Trend” di Sidhu Moose Wala?
La canzone Trend è stata rilasciata nel 2018, nell’album “PBX 1”.
Chi ha composto la canzone “Trend” di di Sidhu Moose Wala?
La canzone “Trend” di di Sidhu Moose Wala è stata composta da Shubhdeep Singh Sidhu.

Canzoni più popolari di Sidhu Moose Wala

Altri artisti di Hip Hop/Rap