Tochan

Shubhdeep Singh Sidhu

Big byrd!
I’m a, I’m a bad boy!
I’m a, I’m a bad boy!
ਹੋ ਅੱਜ ਜੱਟਾ ਵਾਲੀ ਕਰਨੀ ਆ
ਹੋ ਰਾਹ ਨੂ ਖੂੰਜੇ ਲੋਹੁਨ ਲਘੇ
ਹੋ ਸੇਟ ਕ੍ਲੋ ਆਵਾਜ ਸ੍ਪੇਕੇਰਾ ਦੀ
ਮੂਸੇ ਵਾਲਾ Byg Byrd ਓਨ ਲਗੇ
ਹੋ woofer ਆਂ ਦੀ ਜੋਡ਼ੀ ਏਕ ਰਖੀ ਬੈਕ ਤੇ
ਕਮਬਦੇ ਨੇ ਦਿਲ ਜਦੋਂ ਬੱਸ ਛਡ ਦੇ
ਕਨ ਲਾ ਕੇ ਸੁਣ ਤੇਰੀ Maserati ਨੂ
Farm ਟ੍ਰੈਕ ਸਾਡੇ ਅਖਾਂ ਕਰਦੇ
ਬੱਚਾ ਬੱਚਾ ਕਰਦਾ ਏ ਮਾਨ ਜੱਟ ਤੇ
ਹਾਰ ਆਖਦੇ ਨੀ ਬੀਬਾ ਜਾਵਾਂ ਜਿੱਤ ਕੇ
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ

ਹੋ ਖੂਨ ਛਾ ਰਸੂਖ ਜ਼ਿੱਦੀ ਪਣਾ ਮਿਠੀ ਏ
ਮੋਡਾ ਉੱਤੇ ਬਿਹ ਕੇ ਅੱਲ੍ਹੜਾ ਨੀ ਪੱਟੀਯਾ
ਟਾਇਯਰ ਮੂਰੋ ਚੱਕ ਦਈਏ ਰਬ ਵਲ ਨੂ
ਐਵੇਈਂ ਮਿਲੇਯਾ ਤੇ ਗੱਡੀ ਆ ਨੀ ਛਡਿਆ
ਟਾਇਯਰ ਮੂਰੋ ਚੱਕ ਦਈਏ ਰਬ ਵਲ ਨੂ
ਐਵੇਈਂ ਮਿਲੇਯਾ ਤੇ ਗੱਦਿਯਨ ਨੀ ਛਡਿਆ
ਜਿਹੜੀ ਤੂ ਮੰਡੀਰ ਨੂ ਨੀ ਸਿਰਾ ਦੱਸ ਦੀ
ਸਾਡੇ ਕੋਲੋਂ ਜਾਂਦੀ ਆ trend ਸਿਖ ਕੇ
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ

ਹੋ ਨਾਲ ਤੇਰੇ ਦਿਲ ਵਿਚ ਵਧ ਬੈਠਣਗੇ
ਤੂ ਜਿੰਨਾ ਸਾਡੇ ਨਾਲ ਤਕਰਾਰ ਕਰੇਂਗੀ
ਗਿਣ ਲੈ ਤੂ ਹੁਣ ਜਿੰਨੇ ਕਰੇ ਨਖਰੇ
ਪਿਚਹੋਂ ਹਾਨਜੀ ਹਾਨਜੀ ਸਾਨੂ ਓਹਨੇ ਵਾਰ ਕਰੇਂਗੀ
ਓ ਖਾਹੇ ਜਿਹਦੇ ਨਾਰ ਏ record ਮੁੱਡ ਤੋ
ਈਨਾ ਓਹ੍ਨਾ ਭੰਨੀ ਸਾਡੀ ਪੈਲੀ ਵਿਚ ਕੇ
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ

ਹੋ ਪਥਰ ਆਂ ਜਿਹੇ ਪੱਕੇ ਨੇ ਇਰਾਦੇ ਸੋਹਣੀਏ
ਪੱਕਿਯਾ ਬੰਦੂਕਾਂ ਵੇਲ ਯਾਰ ਰਖਦਾ
ਟੇਢੀ ਪਗ ਆਖ ਖਡ਼ੀ ਸਿਧੂ ਮੂਸੇ ਵਾਲੇ ਦੀ
ਉੱਤੋਂ ਤਾਲਿਬਾਨੀ ਜਿਹੇ ਵਿਚਾਰ ਰਖਦਾ
ਹੋ ਕੱਲੀ ਕੱਲੀ ਗੱਲ ਜਮਾ ਖਡ਼ੀ ਲਿਖਦਾ
ਕਾਗਜਾਂ ਦੇ ਤਾਰੇ ਨਹਿਯੋ ਬੋਲ ਬਿਕਦੇ
ਏਕ ਵਾਰੀ ਹੋਰ
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਹੋ ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਟੋਚਨ ਆ ਦਾ ਜੱਟ ਵੀ ਸ਼ੋਕੀਂ ਮੁੱਡ ਤੋ
ਜੇ ਅੱਡਿਯਾ ਕਰੇਗੀ ਨੀ ਮੈਂ ਲੈ ਜੁ ਖਿਂਚ ਕੇ
ਸਾਡਾ ਸ਼ੇਰਾਂ ਵਾਂਗੂ ਬੁੱਕਦੇ ਆਂ
ਦਰ ਕੇ ਗੁਂਣਾਮੀ ਨਈ ਕਰਦੇ
ਅੱਸੀ ਚਨ੍ਦੇ ਹੋਯ ਬਾਕਿਯਾ ਦੇ
ਨਖਰੇ ਦੀ ਗੁਲਾਮੀ ਨਈ ਕਰਦੇ
ਮੀਤ ਬੋਲਣੇ businessman ਨਹੀ
ਜੋ ਮੋਰੀ ਵੇ ਵਦਾਈਏ ਚ
ਜੱਟ Ford ਅਰਜਨਾ ਆਲੇ ਆਂ
ਬੱਡੇ ਭੇੜੇ ਥੱਕੇ ਸਾਇਆ ਚ
ਹੋ ਬੱਡੇ ਭੇੜੇ ਥੱਕੇ ਸਾਇਆ ਚ

Curiosità sulla canzone Tochan di Sidhu Moose Wala

Chi ha composto la canzone “Tochan” di di Sidhu Moose Wala?
La canzone “Tochan” di di Sidhu Moose Wala è stata composta da Shubhdeep Singh Sidhu.

Canzoni più popolari di Sidhu Moose Wala

Altri artisti di Hip Hop/Rap