Sanju

Sukhdeep Singh Sidhu

Aye Yo
The Kid

ਹੋ ਚੈਨੇਲ’ਆਂ ਤੇ ਚਰਚਾ
ਜਿਹੀ ਬਹਲੀ ਜੁਡ ਗਯੀ
ਗੱਬਰੂ ਦੇ ਨਾ ਨਾਲ ਆ 47 ਜੁਡ ਗਯੀ
ਹੋ ਚੈਨੇਲ’ਆਂ ਤੇ ਚਰਚਾ
ਜਿਹੀ ਬਹਲੀ ਜੁਡ ਗਯੀ
ਗੱਬਰੂ ਦੇ ਨਾ ਨਾਲ ਆ 47 ਜੁਡ ਗਯੀ
ਘੱਟੋ ਘਾਟ ਸਜਾ 5 ਸਾਲ ਵੱਟ ਤੇ

ਇਸੇ ਬੋਲਤੇ ਹੈਂ ਘੋਡਾ

ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਹੋ ਔਂਦੇ ਸੋਮਵਾਰ ਆ ਤਰੀਕ ਸੋਹਣੀਏ
ਬੈਲ ਵੇਲ chance ਵੀ weak ਸੋਹਣੀਏ
ਨਿਕਲਦੇ ਸਾਰੇ ਹੀ gift ਦੇਊਂਗਾ
ਲੱਡੂ ਜਿਹਦੇ ਵੰਡ ਦੇ ਸ਼ਰੀਕ ਸੋਹਣੀਏ
ਬਚਨੇ ਨੇ ਜਿਹਦਾ ਮੇਰੇ ਵੈਰ ਖੱਟਦੇ
ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਹੋ ਬਾਜ’ਆਂ ਨਾ ਕਿਹੰਦੇ ਜੋ ਉਦਾਰ ਨੀ ਹੋਯ
ਖੂਨ ਅਜੇ ਸਿਰ ਤੇ ਸਵਾਰ ਨੀ ਹੋਯ
Wait and watch ਮੈਂ still around ਆਂ
ਭਜਦਾ ਨੀ ਭੂਗਤੂਨ ਫਰਾਰ ਨੀ ਹੋਯ
ਹੋ ਖੁਦਾ ਦਾ ਆ ਵੈਰ ਬਾਹਲੀ ਚੱਕੀ ਅੱਤ ਤੇ
ਟ੍ਰਿਗ੍ਗਰ ਦਬਾਯਾ ਔਰ ਖੇਲ ਖੱਲਾਸ

ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਹੋ ਮੇਰੇ ਸਿਰਰੋਂ ਭਾਲ੍ਦੇ ਆ ਮੀਲ ਸੋਹਣੀਏ
ਆਵਾਂ ਤਾਵਾਂ ਬੋਲਦੇ ਵਕੀਲ ਸੋਹਣੀਏ
ਸਾਰੀ ਦੁਨਿਯਾ ਦਾ ਓਹੋ judge ਸੁਣੀ ਦਾ
ਜਿਥੇ ਸਾਡੀ ਚਲਦੀ appeal ਸੋਹਣੀਏ
ਹੋ ਅੱਪੇ ਹਾਥ ਰਖੂ ਓਹੋ ਸਾਡੀ ਪੱਟ ਤੇ

ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਅਖਾਂ ਵਿਚ ਭਵੇਈਂ ਰਡਕਾਂ ਮੈਂ ਕੈਯਾਨ ਦੇ
ਚੌਣ ਵੇਲ ਖੁਸ਼ ਬਿੰਡੇ ਬਿੰਡੇ ਦੇਖ ਕੇ
ਸ਼ੋਹਰਤ’ਆਂ ਦਾ ਦੇਖੀ ਤੂ record ਟੁੱਟਣਾ
ਹਾਥ ਨਾ ਦੋਬਾਰਾਂ ਉੱਤੇ ਜਿੰਦੇ ਦੇਖ ਕੇ
ਹੋ ਉਂਚੇ ਨੇ ਨਿਸ਼ਾਨੇ ਸੱਦੀ ਨੀਵੀ ਮੱਤ ਦੇ

ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਹੋ ਸਾਡੇ ਥੋਡੇ ਪੁਠੇ ਆ ਹਿਸਾਬ ਸੋਹਣੀਏ
ਕੱਮ ਟੇਡੇ ਨੀਤਂ ਨੀ ਖਰਾਬ ਸੋਹਣੀਏ
ਪੈਂਡਿਯਨ ਦੇ ਵਿਚ ਸਾਡਾ ਅੱਗੇ ਖਾਦੇ ਆਂ
ਤਹਿਯੋਨ ਪੀਠ ਪਿਛਹੇ ਆ ਪੰਜਾਬ ਸੋਹਣੀਏ

ਹੋ ਸਿਧੂ ਮੂਸ ਵਾਲਾ ਸਾਡਾ ਜਿਓਂਦਾ ਗੁੱਟ ਤੇ
ਹੋ ਦਿਲ ਦਾ ਨੀ ਮਾਹਿਦਾ

ਹੋ ਗਬਰੂ ਤੇ ਕੇਸ ਜਿਹਦਾ ਸੰਜਯ ਦੱਤ ਤੇ
ਜੱਟ ਉੱਤੇ ਕੇਸ ਜਿਹਦਾ ਸੰਜਯ ਦੱਤ ਤੇ
ਚੋਬਰ ਤੇ ਕੇਸ ਜਿਹਦਾ ਸੰਜਯ ਦੱਤ ਤੇ ਹਾਏ

ਸਿਧੂ ਮੂਸ ਵਾਲਾ!

ਹੋ ਹਵਾ ਡੇਯਨ ਬੁੱਲੇਯਾਨ ਤੇ ਉਠ ਪੈਂਡਿਯਨ
ਕਰੀ ਨਾ ਯਕੀਨ ਗਰਦਾਨ ਤੇ ਸੋਹਣੀਏ
ਲੰਡੂਆਂ ਨੂ ਸਾਡਾ ਪੈਂਡਿਯਨ ਨੇ ਲਾਣਤਾ
ਤੇ ਕੇਸ ਕੂਸੇ ਪੈਂਦੇ ਮਰਦਾਨ ਤੇ ਸੋਹਣੀਏ
ਟੇਨ੍ਸ਼੍ਹਨ ਨਾ ਲੇਆ ਕਰ

Curiosità sulla canzone Sanju di Sidhu Moose Wala

Chi ha composto la canzone “Sanju” di di Sidhu Moose Wala?
La canzone “Sanju” di di Sidhu Moose Wala è stata composta da Sukhdeep Singh Sidhu.

Canzoni più popolari di Sidhu Moose Wala

Altri artisti di Hip Hop/Rap