Moosedrilla

Sidhu Moose Wala, Vivian Wilson Fernandes

Yeah ਹਾਂ
Sidhu Moose Wala
DIVINE
Ae Yo The Kidd
Aye

ਨੀ ਗੱਲ ਸੁਨਲੇ ਚੰਡੀਗੜ੍ਹ ਵਾਲ਼ੀਏ
ਤੇਰਾ ਹੁਸਨ ਤੀਖੀ ਤਲਵਾਰ
ਜੱਟ ਦਾ ਪਿੰਡ ਆ ਮੂਸਾ ਸੁਣੀ ਦਾ
ਜੱਟ ਦਾ ਪਿੰਡ ਆ ਮੂਸਾ ਸੁਣੀ ਦਾ
6 ਫੁਟ'ਟੀ ਬੈਰਲ ਏ ਸਰਦਾਰ
ਨੀ ਮੇਰੀ ਨਸਲ ਕਾਤਿਲਾਂ ਨਾਲ ਦੀ
ਮੇਰੀ ਨਸਲ ਕਾਤਿਲਾਂ ਨਾਲ ਦੀ
ਮੇਰੇ ਵਰਗੇ ਹੀ ਮੇਰੇ ਯਾਰ ਨੀ
ਓ ਵੱਡ ਵੱਡ ਵੈਰੀ ਸਿੱਟਦੇ
ਨੀ ਓ ਵੱਡ ਵੱਡ ਵੈਰੀ ਸਿੱਟਦੇ
ਜੇਯੋਨ ਕਸਾਈ ਵਿਚ ਬੇਜ਼ਾਰ
ਮੈਂ ਹਾਨੀਕਾਰਕ ਤੇਰੀ ਸੇਹਤ ਲਯੀ
ਨਾ ਮੈਨੂ ਸਾਇਨ'ਤਾ ਮਾਰ
ਮੈਂ ਹਾਨੀਕਾਰਕ ਤੇਰੀ ਸੇਹਤ ਲਯੀ
ਨਾ ਮੈਨੂ ਸਾਇਨ'ਤਾ ਮਾਰ
ਮੈਂ ਹਾਨੀਕਾਰਕ ਤੇਰੀ ਸੇਹਤ ਲਯੀ
ਨੀ ਮੈਂ ਇਕ ਮੂਵ ਨਾਲ ਭਰ ਡੇਯਾ
ਕਲ ਅਔਣ ਵਾਲਾ ਅਖ੍ਬਾਰ
ਨੀ ਓ ਮੂਡ ਕੇ ਨਹੀਓਂ ਉਠਦਾ (ਨੋ ਨੋ ਨੋ)
ਓਹੋ ਮੂਡ ਕੇ ਨਹੀਓਂ ਉਠਦਾ
ਕਿਹਦਾ ਜਿਹਦੇ ਪਾਟਾ ਭਰ ਨੀ
ਤੇਰੇ ਸ਼ਿਅਰ bike ਤੇ ਘੁੱਮਦੀ
ਸ਼ਿਅਰ bike ਤੇ ਘੁੱਮਦੀ
ਮੇਰੇ ਸ਼ੂਟਰ'ਆਂ ਆਲੀ ਡਾਰ
ਜਿੰਨਾ ਦੇ ਹੱਥਾਂ ਦੇ ਵਿਚ ਨੱਚਦੇ
ਜਿੰਨਾ ਦੇ ਹੱਥਾਂ ਦੇ ਵਿਚ ਨੱਚਦੇ
ਓ 30 ਆਲੇ star
ਮੈਂ ਕਿਹਾ 30 ਆਲੇ star
ਮੈਂ ਕਿਹਾ 30 ਆਲੇ star ਹੋ

ਹੇਲੋ!

ਨੀ ਮੈਂ ਸੇਟਿਲਾਇਟ ਆਲੇ ਫੋਨ ਤੇ
ਕਰਾਂ ਰੱਬ ਨਾਲ ਕਾਰੋਬਾਰ
ਕਿਹਦਾ ਕਦੋਂ ਓਹਦੇ ਕੋਲੋ ਭੇਜਣਾ
ਕਿਹਦਾ ਕਦੋਂ ਓਹਦੇ ਕੋਲੋ ਭੇਜਣਾ
ਤੇ ਕਿਤੋਂ ਬੰਦਾ ਮਾਰ
ਨੀ ਤੂ add ਕਰੇ makeup ਦੀ
ਨੀ ਤੂ add ਕਰੇ makeup ਦੀ
ਮੈਂ ਲਾਸ਼ਾ ਵਾਲਾ ਵਯਾਪਾਰ
ਸਾਡਾ ਮੇਲ ਔਖਾ ਮਿੱਠੀਏ (ਓਏ)
ਸਾਡਾ ਮੇਲ ਔਖਾ ਮਿੱਠੀਏ
ਨਾ ਐਵੇਈਂ ਟੱਕਰਾਂ ਮਾਰ
ਨੀ ਨਾ ਐਵੇਈਂ ਟੱਕਰਾਂ ਮਾਰ
ਨੀ ਨਾ ਐਵੇਈਂ ਟੱਕਰਾਂ ਮਾਰ

ਮੈਂ ਇਸਲੀਏ ਹਤ੍ਯਾ ਕਰ ਰਹਿਆ ਤਾ
ਕਿ ਮੁਝੇ ਨਾਮ ਚਾਹੀਏ

ਗਲੀ ਗਲੀ ਗਲੀ ਗਾਂਗ ਗਲੀ ਗਾਂਗ

ਅਸ੍ਲੀ ਹੈ ਅਸ੍ਲੀ ਹੈ ਏਕ ਖੋਖਾ ਦੋ ਖੋਖਾ
ਮੇਰੇ ਲੀਏ ਮਸਤੀ ਹੈ ਬਿਨਾ ਦੇਖੇ ਫਾਡ ਦੇਤੇ
ਪੁਰਾਣੀ ਯੇਹ ਪਰਚੀ ਹੈ ਜ਼ਿੰਦਗੀ ਲਡ਼ਕੀ ਵੋ ਆਪਣੇ ਪੇ ਮਰਤੀ
ਜੋ ਬੋਲਾ ਵੋ ਕਰਤੀ ਹੈ
ਤੇਲ ਨਿਕਾਲ ਦੇ, ਮਸਕਾ ਨਈ ਹੈ
ਸਿਧੂ ਮੇਰੇ ਸਾਤ, ਔਰ ਵੋ ਹਸਤਾ ਨਈ ਹੈ
ਤੇਰੇ ਦੋ ਦਿਨ ਕੇ ਫੇਮ ਵਾਲਾ ਚਸਕਾ ਨਈ ਹੈ
ਲੇਜੇਂਡ ਵੇਲ ਬਾਠੇਈਨ ਛੋਟੇ ਮਰਤਾ ਨਈ ਹੈ
ਚਹਤੀ ਜਲਾ ਦੇ ਯੇਹ ਚਰਸਾ ਸਹੀ ਹੈ
ਭਗਵਾਨ ਪਿਹਲੇ ਬਾਕੀ ਡਰਤਾ ਨਹੀ ਹੈ
ਕੋਈ ਦੇਸ਼ ਕਾ ਜੋ ਕੋਨਾ ਜਹਾਂ ਕਬਜ਼ਾ ਨਹੀ ਹੈ
ਯੇਹ first class ਟਿਕੇਟ ਤੇਰੇ ਬਸ ਨਹੀ ਹੈ
ਸਿਰ੍ਫ rap ਨਹੀ ਕਰਤੇ
7 ਫਿਗਰ ਵਾਲੇ ਹੂਂ lack ਨਹੀ ਕਰਤੇ
ਪੂਰਾ ਗਾਂਗ ਮੇਰਾ lit
ਕੋਈ ਮੈਚ ਨਹੀ ਕਰਤੇ
ਪਾਪ ਕਰਕੇ ਹੂਂ ਬਾਤ ਨਹੀ ਕਰਤੇ
ਮੰਦਿਰ ਭੀ ਜਾਤੇ ਨਮਾਜ਼ ਭੀ ਹੂਂ ਪਧਤੇ
Showstopper ਪਾਰ੍ਟੀ crash ਨਹੀ ਕਰਤੇ
ਰੋਲ ਤੁਝ ਪੇ ਕਿਯਾ ਫਿਰ ਹੂਂ ਰੈਪ ਨਈ ਕਰਤੇ
ਏਕ ਫੋਨ ਕਾਲ ਸਿਧਾ ਹੁੱਰ (ਹੁੱਰਰਰੜਰ ਹੁੱਰਰਰੜਰ)
Louis shades ਨੰਗੇ ਪੈਰ
ਬੰਦੇ fruits rappers scared
ਗਲੀ ਗਾਂਗ ਛੋਟੇ Bombay ਸ਼ਿੇਰ
Divine ਤੇਰਾ ਭਾਈ ਅਸ੍ਲੀ ਸ਼ੇਰ
Slumdogs ਅਬ ਹੂਂ millionaire
RD 350 ਛੱਤੀ ਗਿਯਰ
Cuban Links ਸਬ ਭਾਰੀ taste
ਮਾਮਲਾ ਗਰਮ ਨਂਬਰ taste

ਕਦੇ ਵੈਲੀ ਨਾਲ ਪਾਏ Case ਦੇ
ਮੇਰਾ ਏਹੋ ਨੇ ਪਰਿਵਾਰ ਨੀ
ਨਾ ਹੋਰ ਕਿਸੇ ਨਾਲ ਵਰਤ ਦਾ (ਨੋ ਨੋ ਨੋ)
ਨਾ ਮੈਂ ਹੋਰ ਕਿਸੇ ਨਾਲ ਵਰਤ ਦਾ
ਨਾ ਅੰਦਰ ਤੇ ਨਾ ਬਾਹਰ ਨੀ
ਮੇਰੀ ਵਿਚ ਸਲਾਖਾਂ ਜ਼ਿੰਦਗੀ
ਮੇਰੀ ਵਿਚ ਸਲਾਖਾਂ ਜ਼ਿੰਦਗੀ
ਤੇ ਲਿੰਕ ਬਾਰ੍ਡਰ'ਓਂ ਪਾਰ
ਤਾਹੀਓਂ ਫਿਰਦੀ ਫਾਏ ਲੌਂ ਨੂ
ਫਿਰਦੀ ਫਾਏ ਲੌਂ ਨੂ
ਇਹ ਸਮੇ ਦੀ ਜੋ ਸਰਕਾਰ
ਇਹ ਸਮੇ ਦੀ ਜੋ ਸਰਕਾਰ
ਇਹ ਸਮੇ ਦੀ ਜੋ ਸਰਕਾਰ
ਮੇਰਾ Way Of Living ਏ ਜੇਓਂ ਦਾ
ਤੇ ਦੁਨਿਯਾ ਕਹੇ ਅਹੰਕਾਰ
ਮੇਰੀ ਸੋਚ Millitant ਦੱਸਦੇ
ਮੇਰੀ ਸੋਚ Millitant ਦੱਸਦੇ
ਮੈਂ ਲਿਖਦਾ ਜਿਹਦੇ ਵਿਚਾਰ
ਨੀ ਬਸ ਗੀਤ ਗੌਂਅ ਆ ਮੌਤ ਦੇ
ਗੀਤ ਗੌਂਅ ਆ ਮੌਤ ਦੇ
ਮੂਸੇ ਵਾਲਾ ਨਹੀਓ ਨਚਾਰ
ਮੂਸੇ ਵਾਲਾ ਨਹੀਓ ਨਚਾਰ
ਮੂਸੇ ਵਾਲਾ ਨਹੀਓ ਨਚਾਰ

ਸ਼ੌਂਕ ਹੈ ਬਚਪਨ ਸੇ
ਮੇਰਾ ਬਾਪ ਬਦਮਾਸ਼ ਤਾ
ਮੈਂ ਭੀ ਬਦਮਾਸ਼ ਹੀ ਹੂ

Curiosità sulla canzone Moosedrilla di Sidhu Moose Wala

Quando è stata rilasciata la canzone “Moosedrilla” di Sidhu Moose Wala?
La canzone Moosedrilla è stata rilasciata nel 2021, nell’album “Moosetape”.
Chi ha composto la canzone “Moosedrilla” di di Sidhu Moose Wala?
La canzone “Moosedrilla” di di Sidhu Moose Wala è stata composta da Sidhu Moose Wala, Vivian Wilson Fernandes.

Canzoni più popolari di Sidhu Moose Wala

Altri artisti di Hip Hop/Rap