Jatt Da Muqabala [Lofi Mix]

Sidhu Moose Wala, Snappy

ਓ ਜੱਟ ਦਾ ਮੁਕ਼ਾਬਲਾ
ਓ ਓ ਓ ਓ ਜੱਟ ਦਾ ਮੁਕ਼ਾਬਲਾ

Snappy

ਓ ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਤੇਰੇ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ
ਓ born star ਜਿਹੜੇ ਤੂਰੇ ਪਿੱਛੇ ਪਿੱਛੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ
ਖੁਲੇ ਜਿਗਰੇ ਤੇ ਖੁਲੀਆਂ ਜ਼ਮੀਨਾ ਆਲੇ ਆਂ
ਕਿਹਦੇ ਤੇ crime ਆਂ ਆਲੇ seen ਆਂ ਆਲੇ ਆਂ
ਲਾਨ ਦੇ drum ਪੀ ਬੁੱਕ ਦੇ ਨੀ ਹੋਰਾ ਵਾਂਗੂ
ਬਲੀਏ dream magzine ਆਂ ਆਲੇ ਆਂ
ਓ ਗੋਲੀ ਵਟੇ ਗੋਲੀ ਮਿਲੂ
ਹਿਸਾਬ ਸਾਡੇ ਸਿਧੇ ਐ ਨੀ
ਜੱਟ ਦਾ ਮੁਕ਼ਾਬਲਾ ਮੁਕ਼ਾਬਲਾ ਮੁਕ਼ਾਬਲਾ
ਓ ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਤੇਰੇ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ

Snappy

ਓ ਦਿਲ ਤੋਂ ਏ ਸ਼ੇਰ, ਬਾਜ ਏ ਉਡਾਰੀ ਜੀ
ਛੋਟਾ ਵੱਡਾ ਪਰਖੀ ਦਾ ਨਈ ਓ ਯਾਰੀ ਜੀ
ਓ ਵੱਡੇ ਜੋ star ਰਾਤੀ ਡਰ ਡਰ ਉਠਦੇ ਨੇ
ਜਦੋਂ ਦਾ ਹਾਏ ਆਯਾ ਜੱਟ ਕਲਾਕਾਰੀ ਚ
ਅੱਜ ਜਾਂਦੇ ਖੜ ਦਾ ਏ Sidhu Moose Wala ਜਿਥੇ ਏ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਤੇਰੇ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ

Road ਆਂ ਉੱਤੇ ਘੁੱਮਦੀ Benz ਦੇਖ
Anti ਆਂ ਦੀ ਟਾਹਣੀ tense ਦੇਖ
Bow down , no chance
ਤੂ ਮੇਰੇ ਚਿਹਰੇ ਤੇ confidence ਦੇਖ
ਹੋ ਬੁੱਕਦਾ ਏ ਜੱਟ loud ਨੀ
ਅੱਗੇ ਪਿੱਛੇ ਹਾਏ high level crowd ਨੀ
ਮੌਤ wife ਏ, ਜੱਟ life ਏ
ਚੋੜ ਬਾਜ਼ੀ ਏਥੇ allowed ਨੀ
ਹੋ ਕਿਹੰਦੇ ਤੇ ਕਹੌਂਦੇ ਧੌਣੋ
ਹਰ ਥੱਲੇ ਸਿੱਟੇ ਏ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਤੇਰੇ
ਜੱਟ ਦਾ ਮੁਕ਼ਾਬਲਾ ਦੱਸ ਮੈਨੂ ਕਿੱਥੇ ਐ ਨੀ
ਜੱਟ ਦਾ ਮੁਕ਼ਾਬਲਾ

ਉਂਚਾ ਉੜ ਕੇ ਇਤਨਾ ਇਤਰਾਓ ਮਤ ਪਰਿੰਦੋ
ਮੈਂ ਔਕਾਤ ਪੇ ਆ ਗਯਾ ਤੋ ਆਸਮਾਨ ਖਰੀਦ ਲੂਂਗਾ
ਹਾ ਹਾ ਹਾ

Snappy

ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ

ਓ ਦਿੱਲ ਦਾ ਨੀ ਮਾੜਾ ਤੇਰਾ Sidhu Moose Wala
ਜੱਟ Life baby

ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

Curiosità sulla canzone Jatt Da Muqabala [Lofi Mix] di Sidhu Moose Wala

Chi ha composto la canzone “Jatt Da Muqabala [Lofi Mix]” di di Sidhu Moose Wala?
La canzone “Jatt Da Muqabala [Lofi Mix]” di di Sidhu Moose Wala è stata composta da Sidhu Moose Wala, Snappy.

Canzoni più popolari di Sidhu Moose Wala

Altri artisti di Hip Hop/Rap