Gwacheya Gurbakash
ਪੰਜਾਬ ਸੇ ਬੁਰੀ ਖਬਰ ਆ ਰਹੀ ਹੈ
Well It's in nearly 800 people
Who died in The last 24 hours
ਯਾਦ ਕੀਜਿਏ ਚੌਥੀ ਜੋ ਮੌਤ ਹੂਈ ਥੀ
ਹਿੰਦੁਸਤਾਨ ਮੇ ਵੋਹ Nawashahar ਕੇ ਗਬਰੂ ਕਿ ਥੀ
ਇਸ਼੍ਸ ਵਕ਼ਤ corona virus ਕੋ ਲੇਕਰ
ਭਾਰਤ ਮੇ ਤਮਾਮ ਐਥਿਆਟ੍ਮ
ਕਦਮ ਉਠਾਏ ਜਾ ਰਹੇ ਹੈ
ਜਰਾ ਸੋਚੀਏ
ਜਰਾ ਸੋਚੀਏ
ਹੋ 21 ਸਾਲ ਪਿਹਲਾ ਘਰੋਂ ਸੀ ਕੱਡੇਯਾ
ਬੇਰੋਜ਼ਗਾਰੀ ਨੇ
ਫਿਰ ਮਾੜੀ ਕਿਸਮ੍ਤੋਂ ਦਬ ਲੇਯਾ
ਐਥੇ ਦੇਖ ਬੀਮਾਰੀ ਨੇ
ਫਿਰ ਮਾੜੀ ਕਿਸਮ੍ਤੋਂ ਦਬ ਲੇਯਾ
ਐਥੇ ਦੇਖ ਬੀਮਾਰੀ ਨੇ
ਹੋ ਏਸ ਦਰ ਤੋਂ ਛਡ ਕੇ ਆ ਗਯਾ
ਏਸ ਦਰ ਤੋਂ ਛਡ ਕੇ ਆ ਗਯਾ ਮੁਲ੍ਕ ਪਰਾਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਨ
Hundal on the beat yo
Beat yo, beat yo, beat yo
ਹੋ ਖਤਰੇ ਦੇ ਵਿਚ ਪਾਤਾ ਮੇਰੇ
ਦੁਧਾਂ ਧੋਤੇ ਨੂ
ਸੀਗੀ ਮੈਨੂ ਜਿਹੜੀ ਬੀਮਾਰੀ
ਓ ਮੇਰੇ ਹੋ ਗਯੀ ਪੋਤੇ ਨੂ
ਸੀ ਮੈਨੂ ਜਿਹਦੀ ਬੀਮਾਰੀ
ਮੇਰੇ ਤੋਂ ਹੋ ਗਾਯੀ ਪੋਤੇ ਨੂ
ਹੁੰਨ ਸਾਰੇ ਪਿੰਡ ਤੇ ਘੁੱਮਮਦਾ ਫਿਰਦਾ
ਸਾਰੇ ਪਿੰਡ ਤੇ ਘੁੱਮਮਦਾ ਫਿਰਦਾ
ਮੌਤ ਦਾ ਸਾਯਾ ਹਾਂ
ਮੈਂ ਗੁਰਬਾਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਮੈਂ ਗੁਰਬਾਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਹੋ ਟੱਬਰ ਕੋਲੋਂ ਕਾਹਤੋਂ ਐਵੇਈਂ
ਕਰ ਗਯਾ ਓਹਲੇ ਓਏ
ਪਛਹਤਾਵੇ ਕਰਦਾ ਮਾਰ ਗਯਾ
ਨਾਲੇ ਹੋ ਗਯਾ ਕੋਲੇ ਓਏ
ਪਛਹਤਾਵੇ ਕਰਦਾ ਮਾਰ ਗਯਾ
ਨਾਲੇ ਹੋ ਗਯਾ ਕੋਲੇ ਓਏ
ਜਿਹਦਾ ਲੰਘ ਗਯਾ ਹਥੋਂ ਵਿਹਦਾ
ਓ ਫਿਰ ਮੁਦਕੇ ਆਯਾ ਨਾ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਹੋ ਹਥ ਬੰਨ ਕੇ ਅਖਾਂ
ਨਾ ਏਹ੍ਨੁ ਲ ਲੇਯੋ ਹਲਕੇ ਚ
ਨਈ ਲਾਸ਼ਾਂ ਹੀ ਲਾਸ਼ਾਂ ਹੋ ਜਾਣਿਯਾ
ਕੁਝ ਦਿਨਾਂ ਤੇ ਬਾਲਕੇ ਚ
ਨਈ ਲਾਸ਼ਾਂ ਹੀ ਲਾਸ਼ਾਂ ਹੋ ਜਾਣਿਯਾ
ਕੁਝ ਦਿਨਾਂ ਤੇ ਬਾਲਕੇ ਚ
ਹੋ ਪੀਂਦੇ ਫੂਕੇਯਾ ਫੁੱਕਣੇ ਨੀ
ਨਾ ਦੱਬੇ ਦਬਾਯਾ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਹਾਏ ਫਿਰ ਪਚ ਤਾਯਾ ਕਖ ਨੀ ਬਣਨਾ
ਨਾ ਆਪਣਾ ਐਵੇਈਂ ਦੁਖ ਛੁਪਾ ਓ
ਹਾਏ ਮੈਂ ਪਾਪੀ ਹਨ ਮੁਲ੍ਕ ਮੇਰੇ ਲਯੀ
ਮੇਰੇ ਵਾਂਗ ਨਾ ਦਾਗਾ ਕਾਮਾਯੋ
ਹੋ ਗਲਤੀ ਮੇਰੀ ਭੁਗਤੇ ਦੁਨਿਯਾ
ਨਾ ਕਰੇਯੋ ਐਵੇਈਂ ਵੱਡੇ ਜੇਰੇ
ਹਾਏ ਸੋਚ ਸੋਚ ਮੈਂ ਮਰਦਾ ਜਾਵਾਂ
ਮੇਰੇ ਕਰਕੇ ਮਰਦੇ ਮੇਰੇ
ਮਰਦੇ ਮੇਰੇ
ਹਾਏ ਕਿੱਦਾਂ ਖੁਦ ਨੂ ਮਾਫ ਕਰੁਣ
ਕਿੱਦਾਂ ਖੁਦ ਨੂ ਮਾਫ ਕਰੁਣ
ਬਡਾ ਜ਼ੁਲਮ ਕਮਾਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ
ਗੁਰਬਕਸ਼ ਗਵਾਚੇਯਾ
ਕ੍ਯੋਂ ਔਂਦਾ ਨਾਮ ਕਰੋਨਾ
ਭਾਰਤ ਦੇ map ਉੱਤੇ
ਲੋਕ ਭਲਾਯੀ ਖਾਤਿਰ ਕਾਸ਼
ਮੈਂ ਰਿਹੰਦਾ gap ਉੱਤੇ
ਕ੍ਯੋਂ ਵਿਪਦਾ ਵਿਚ ਪੌਂਡਾ
ਮੈਂ ਮੇਰਿਯਾ ਸਰਕਾਰਾਂ ਨੂ
ਕਾਸ਼ ਮੈਂ touch ਨਾ ਕਰਦਾ
ਮੇਰੇ ਜਿਗਰੀ ਯਾਰਾਂ ਨੂ
ਕਾਸ਼ ਮੈਂ touch ਨਾ ਕਰਦਾ
ਮੇਰੇ ਰਿਸ਼ਤੇਦਾਰਾਂ ਨੂ
ਮੈਂ ਗੁਰਬਕਸ਼ ਗਵਾਚੇਯਾ
ਇਟਲੀ ਤੋਂ ਆਯਾ ਹਾਂ