Dogar
ਬਡੇ ਬੇਹਿਸਾਬ ਰਹੇ ਆਂ ਦੁਨਿਯਾ ਦਾਰੀ ਚ
ਯਾਰੀ'ਚ ਫੱਟ ਨੀ ਗਿਣੇ
ਤੇ ਦੁਸ਼ਮੀ ਦੇ ਵਿਚ ਪਿੱਤਲ ਨੀ ਗਿਨੇਯਾ
ਓ
ਹੋ ਹੋ ਓ
ਓ ਖਸਮ ਤੇਰੇ ਨੇ ਯਾਰ ਮਾਰ ਕੀਤੀ ਏ
ਨੀ ਮੈਨੂ ਆਇਯਾ ਚਿਠੀ ਆ
ਖੂਨ ਮੇਰੇ ਵਿਚ ਉਠ੍ਦਿਆ ਲੂਰੀਆ
ਨਾ ਐਂਵੇ ਮਾਰ ਮਿੱਤੀਏ
ਵੈਰ ਜੱਟ ਨਾਲ ਪਾਕੇ ਕਿੱਤਤੇ ਜਾਉ ਬਚਕੇ
ਮੈਂ ਓਹਦੇ ਚੱਮ ਸ਼ਾਨਗਣੇ
ਓ ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ
ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ ਹੋ
ਓ ਦੱਲੇ ਦਾ ਮੈਂ ਕਰਨਾ ਸ਼ਿਕਾਰ
ਲੁਕੇਯਾ ਜੋ ਯਾਰੀ ਵਾਲੇ ਬਾਣੇ ਚ
ਦੇਖੀ ਕਿਵੇਈਂ ਏਹ੍ਦੇ ਚੰਗੇ ਯਾਰ ਸੁਣਨੇ
ਨੀ ਗੋਰੇਯਾ ਦੇ ਥਾਣੇ ਚ
ਵੱਡਾ ਵਿਯਰ ਮੇਰਾ ਕਾਲੇ ਪਾਣੀ ਭੇਜ ਕੇ
ਨੀ ਖੱਟਦਾ ਸੀ ਨਾਮ
ਕਿੱਤਤੇ ਤੇਰਾ ਡੋਗੜ?
ਓ ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ
ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ ਹੋ
ਓ ਮੋੜਾ ਦਾ ਮੈਂ ਚਕ੍ਦੁ ਨਿਸ਼ਾਨ ਜਗ ਤੋਂ
ਨੀ ਫਿਰਦਾ ਸੀ ਬੁੱਕਦਾ
ਦਰਾਂ ਵਿਚ ਦੇਖ ਕੇ ਜਵਾਈ ਆਪਣਾ
ਨੀ ਹੁਣ ਕਾਹਤੋਂ ਲੁਕਦਾ
ਰਗਾਂ ਵਿਚ ਏਸ੍ਦੇ ਬਾਰੂਦ ਭੜਕੇ
ਮੈਂ ਸਿਰੋਂ ਭਾਰ ਲਾਵਣੇ
ਕਿੱਤਤੇ ਤੇਰਾ ਡੋਗਰ
ਓ ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ
ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ ਹੋ
ਓ ਕੱਡ ਬਾਹਰ ਕਿੱਤਤੇ ਆ ਓ ਸ਼ੇਰ ਕਾਗ਼ਜ਼ੀ
ਕ੍ਯੋਂ ਅੰਦਰ ਤਾੜੇਆ
ਮੋਡ ਦੇ ਫੇਰ ਭਾਵੇ ਮੁਹ ਤੇ ਥੁਕ੍ਦਿ
ਹੋ ਵਿਚੋਂ ਨਾ ਜੇ ਪਾੜੇਆ
ਓ ਕੱਡ ਬਾਹਰ ਕਿੱਤਤੇ ਆ ਓ ਸ਼ੇਰ ਕਾਗ਼ਜ਼ੀ
ਕ੍ਯੋਂ ਅੰਦਰ ਤਾੜੇਆ
ਮੋਡ ਦੇ ਫੇਰ ਭਾਵੇ ਮੁਹ ਤੇ ਥੁਕ੍ਦਿ
ਹੋ ਵਿਚੋਂ ਨਾ ਜੇ ਪਾੜੇਆ
ਹੋ ਛਡਣਾ ਨੀ ਕੋਈ ਸਿਧੂ ਮੂਸੇ ਵਾਲੇ ਆ
ਹੋ ਵੈਰੀ ਸਬ ਧਾਵ੍ਨੇ
ਕਿੱਤਤੇ ਤੇਰਾ
ਓ ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ
ਕਿੱਤਤੇ ਤੇਰਾ ਡੋਗਰ ਦਲੇਰ ਨਡੀਏ
ਨੀ ਮੇਰੇ ਕਰ ਸਾਮਨੇ ਹੋ