We Rollin [Lofi Mix]

Shubh

ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਬੈਠੇ ਕਾਰ ਵਿਚ ਮੇਰੇ ਚੁਨਵੇ ਜਿਹੇ ਯਾਰ ਆਏ
ਨੀ ਆਏ ਵੱਡ ਖਾਨ ਪੈਂਦੇ ਪੰਗੇ ਜਾਂ ਜਾਂ ਲੈਂਦੇ
ਅਸੀ ਬੈਠੇਯਾ ਬਤਯਾ ਬੰਦੇ ਉਠਾਨ ਨਹੀ ਦਿੰਦੇ

ਲੈਂਦੇ ਮਿਨਿਟ ਤੋ ਮਿਨਿਟ ਪੱਟ ਨਾ ਤੂ ਹੱਸ ਬਲੀਏ
ਕੇਹੜਾ ਕਰਦਾ ਆਏ ਤੰਗ ਮੈਨੂ ਦੱਸ ਬਲੀਏ
ਸਾਡੇ matter ਚ ਅਔਂਦੀ ਨਾ ਪੋਲੀਸ ਬਲੀਏ
ਕੇਹੜਾ ਕਰਦਾ ਆਏ ਤੰਗ ਮੈਨੂ ਦੱਸ ਬਲੀਏ

ਜੱਟ gang ਨਹੀ ਬਨੌਂਦੇ , ganga ’ਆਂ ਰੂੰ ਕਰਦੇ
Weapon ਰਖੇ ਆ ਚੜਦੇ ਤੋਹ ਚੜਦੇ
ਜਿਥੇ ਚਲਦੇ ਰਾਕਨੇ ਪੂਰੀ ਲੇਹਰ ਫੈਡ ਦੇ
ਬੰਦੇ ਜਿਗਰੇ ਵੇਲ ਆ ਸਾਡੇ ਨਾਲ ਖੜ ਦੇ.

ਨੀ ਦਿਨ ਟਾਲਦੇ ਹੀ ਹੋਜੇ ਸ਼ੁਰੂ ਦਿਨ ਬਲੀਏ
ਕਿੰਨੇ ਤੱਕ ਨੇ ਪੀਂਦੇ ਤੇ ਨਾ ਤੂ ਗਿਣ ਬਲੀਏ
ਹੋਯ ਵੈਲਪੁਨਾ ਕਰਦੇ ਨੂ ਚਿਰ ਬਲੀਏ
ਮਿੰਟ ਲਗਦਾ ਨੀ ਖੋਲ ਦੇਈਏ ਸਿਰ ਬਲੀਏ

ਸਿਰ ਪਰਚੇ ਬਥੇਰੇ ਬੁਕਦੇ ਆ ਯਾਰ ਦੇ
ਕਾਲੇ ਸ਼ੀਸ਼ੇ ਆ ਕਰਾਏ ਬਿੱਲੋ ਕਾਲੀ ਕਾਰ ਦੇ
ਜਾਂਦਾ ਦੱਸ ਕੇ ਜਦੋ ਵੀ ਜੱਟ ਜਾਵੇ ਮਾਰ ਤੇ
ਖੇਡ ਮਕਾਈਏ ਝੱਟ ਪਿਹਲੀ ਸਾਰ ਤੇ

ਤੱਤੇ ਚਲਦੇ ਨੇ ਮੂਡ ਤੋਹ ਜੱਟਾ ਦੇ ਪੁੱਤ ਨੀ
ਸ਼ਿਅਰ ਤੇਰੇ ਭਾਵੇ ਸਾਡਾ ਨਾਮ ਪੁਛ੍ਹ ਲਾਯੀ
ਨਾ ਚਲਦਾ ਆਏ top ਉਤੇ ਤੇਰਾ ਯਾਰ ਆਏ
ਉੱਤੋ ਮੋਡ ਨਾਲ ਮੋਡਾ ਜੋੜੇ ਖੜੇ ਖਾਦੇ ਯਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ

ਨੀ ਏ ਬੰਨ ਕੇ ਪੰਡਾ ਨੇ ਤੇਰੇ ਘੁਮਦੇ ਆ ਸ਼ਿਅਰ
ਪੈਰ ਪੱਟ ਦੇ ਆ ਜਿਥੇ ਓਥੇ ਪੈਂਦਾ ਦਿਸੇ ਵੈਰ
ਵੈਰ ਸ਼ੌਂਕ ਨਾਲ ਪੋਗਦੇ ਆ ਪੁੱਤ ਜੱਟ ਦੇ
ਤੇਰੀ ਸੋਚ ਨਾਲੋ ਨੀਵੀ ਯਾਰ ਗੱਡੀ ਰਖਦੇ

ਨੀ ਗੱਡੀ ਚਮਕਦੀ ਪੂਰੀ ਉੱਤੋ ਰੀਂ ਚਮਕੇ
ਸੇਂਟਰ ਚ ਦਿਸ੍ਦਾ ਰੁਮਾਲ ਲਾਮਕੇ
ਪੱਟੂ ਤੁਰਦੇ ਆ ਸ਼ਾਦਕ ਪੇਯੋ ਦੀ ਮੰਨ ਕੇ
ਅਸੀ ਥੋਕ ਦੇ ਨੀ ਬੰਦਾ ਕਦੀ ਟਾਇਮ ਬਣ ਕੇ

ਨੀ ਬੰਦਾ ਚਕ ਲੈਣੇ ਆ ਘਰੋਂ ਚਕ ਲੈਣੇ ਆ
ਬਿੱਲੋ ਆਖ ਲਾਲ ਰਾਖੀ , ਪਧ ਆਖ ਲੈਣੇ ਆ
ਨੀ ਫੇਰ ਸ਼ਕ਼ ਪੈਂਦੇ ਆ ਜੇ ਕੋਈ ਕਰਦਾ ਗੱਦਰੀ
ਸਾਡੇ ਨਾਲ ਪੁੱਤ ਵੈਰ ਨਾਲੇ ਯਾਰੀ ਦੋਵੇ ਮਾੜੀ

ਮਾੜੀ ਕਰਦੇ ਆ ਰੱਜ ਕੇ ਜੇ ਆਯੀ ਉੱਤੇ ਆਏ
ਉੱਦ ਦੇ ਪਰਿੰਦੇ ਕਿੰਨੇ ਫੈਡ ਕੇ ਬਿਤਾਏ
ਮੋਰਾਂ ਵਾਂਗ ਨੇ ਨਚਾਏ ਕੱਮ ਆਰ ਪਾਰ ਆਏ
ਸੀਟ ਉੱਤੇ ਬੰਦੇ ਖਾਣੀ ਨਾ ਕੋਈ ਬੈਠੀ ਨਾਰ ਆਏ
ਮੇਰੇ ਦੱਬ 32 ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ
ਮੇਰੇ ਦੱਬ 32ਬੋਰੇ ਥੱਲੇ ਕਾਲੀ ਕਾਰ ਆਏ

Canzoni più popolari di Shubh

Altri artisti di Pop-rap