Offshore [Remix]

Shubh, Rishav Kumar

Siber

ਹਿੱਕਾਂ ਵਿੱਚ ਜ਼ੋਰ ਐ
ਬੈਠੇ offshore ਐ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਜ਼ਰਾ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ peer ਨੇ
ਗੱਡੀ 'ਚ ਕਰੀ ਗ਼ੌਰ ਬੀਬਾ

ਬੈਠੇ offshore ਐ
ਸਾਰੇ pure ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

ਹਿੱਕਾਂ ਵਿੱਚ ਜ਼ੋਰ ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

ਨਸ਼ੇ ਪੱਤੇ ਕੋਲ਼ੋ ਦੂਰ
ਯਾਰੀ ਦਾ ਸਰੂਰ
ਮੈਂ ਗੱਠਾ ਦਾ ਬਰੌਲ਼ੇ
ਜਿੱਥੇ ਵੱਟ ਦਾ ਯਾ ਘੂਰ
ਰੱਖੇ ਦੂਰ ਤੇ ਜੱਟ ਨੇ
ਨਿਸ਼ਾਨੇ ਜੱਟੀਏ
ਲੱਗੇ ਦੇਸੀ ਆਲ਼ੇ ਪੈਰ ਤੇ
ਯਾਰਾਂ ਨੇ ਜੱਟੀਏ
ਨ੍ਹੀਂ ਸ਼ੀਸ਼ੇ ਫੁੱਟ ਦੇ ਨੇ ਗੱਭਰੂ
ਅਣਖਾਂ ਨੇ ਪੂਰ ਦੇ
ਖਾਤੇ ਢੁੱਲਦੇ ਰਹਿੰਦੇ
ਬੱਦਲਾਂ ਦੇ tour ਤੇ
ਆ ਰਹਿੰਦੇ ਬੱਦਲਾਂ ਦੇ tour ਤੇ
ਖਾਤੇ ਢੁੱਲਦੇ
ਨਾ ਕੀਤੀ ਕਦੇ ਚੌੜ ਐ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਜ਼ਰਾ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ peer ਨੇ
ਗੱਡੀ 'ਚ ਕਰੀ ਗ਼ੌਰ ਬੀਬਾ

ਬੈਠੇ offshore ਐ
ਸਾਰੇ pure ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

ਹਿੱਕਾਂ ਵਿੱਚ ਜ਼ੋਰ ਹੈ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

ਨਾ ਇੱਕ ਨਾ ਦੋ
ਗੱਲਾਂ ਜਿਵੇਂ ਸੌ
ਬਾਬੇ ਹੱਥ ਡੋਰਾ ਛੱਡੀਆਂ
ਤੇ ਖਿੱਚੀ ਆਉਂਦਾ ਉਹ
ਵੇਖ ਨੱਚਦੀ ਜਿਹਦੀ ਗੱਡੀ
ਰੱਖੀ low ਬਿੱਲੋ
ਚੱਲਦੀ bluff ਪੱਤੇ
ਕਰਦੇ ਆ show
ਸਾਰੇ ਜੱਟ ਨੇ
ਬੀਬਾ ਅੱਤ ਨੇ
ਲਿਖੇ ਦੱਤ ਨੇ
ਤੇ ਕੱਢੇ ਬੜੇ ਸ਼ੌਕ਼ ਨੇ
ਉਹ mainstream ਚੱਲੇ ਗੱਭਰੂ
ਥੱਲੇ ਗੱਭਰੂ
ਕੱਲੇ ਗੱਭਰੂ
ਨਾ ਕਿਸੇ ਚੀਜ਼ ਦੀ ਲੋੜ ਐ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਜ਼ਰਾ

ਹਿੱਕਾਂ ਵਿੱਚ ਜ਼ੋਰ ਐ
ਨਾ ਕੋਈ ਤੋੜ ਐ
ਪਾਪੀਆਂ ਦੇ peer ਨੇ
ਗੱਡੀ 'ਚ ਕਰੀ ਗ਼ੌਰ ਬੀਬਾ

ਬੈਠੇ offshore ਐ
ਸਾਰੇ pure ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

ਹਿੱਕਾਂ ਵਿੱਚ ਜ਼ੋਰ ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ
ਬੈਠੇ offshore ਐ
ਪਾਪੀਆਂ ਦੇ ਪੀਰ ਨੇ
ਗੱਡੀ 'ਚ ਕਰੀ ਗ਼ੌਰ ਬਿੱਲੋ

Curiosità sulla canzone Offshore [Remix] di Shubh

Chi ha composto la canzone “Offshore [Remix]” di di Shubh?
La canzone “Offshore [Remix]” di di Shubh è stata composta da Shubh, Rishav Kumar.

Canzoni più popolari di Shubh

Altri artisti di Pop-rap