Takda Rainda

Navdeep Dwivedi

ਦਿਲ ਸਮਝ ਨਾ ਪਾਵੇ, ਵੋ ਇਸ਼੍ਕ਼ ਹੈ
ਉਠਦੀ ਹੈ ਸੀਨੇ ਵਿਚ ਏਕ ਟੀਸ ਇਸ਼੍ਕ਼ ਹੈ
ਦਿਲ ਸਮਝ ਨਾ ਪਾਵੇ, ਵੋ ਇਸ਼੍ਕ਼ ਹੈ
ਉਠਦੀ ਹੈ ਸੀਨੇ ਵਿਚ ਏਕ ਟੀਸ ਇਸ਼੍ਕ਼ ਹੈ

ਟੂਟੀਆਂ ਤਾਰਿਆਂ ਨਾਲ ਦੁਆਵਾਂ ਹੋ ਮੰਗ੍ਦਾ
ਹੱਥਾਂ ਦੀ ਲਕੀਰਾਂ ਵਿਚ ਨਾ ਤੇਰਾ ਲਿਖਦਾ
ਇੱਕੋ ਖਯਲ ਨਾਲ ਰਜਦਾ
ਦਿਲ ਤੇਰਾ ਹੋ ਗਯਾ

ਗਲਿਯਾਨ ਤਕ ਤਕ ਰਹਿੰਦਾ ਹੈ ਨਾਮ ਤੇਰਾ ਰਟਦਾ ਹੈ
ਖਾਲੀ ਰਾਹ ਤਕ ਦੇਣੀ ਨੈਣ
ਗਲਿਯਾਨ ਤਕ ਤਕ ਰਹਿੰਦਾ ਹੈ ਨਾਮ ਤੇਰਾ ਰਟਦਾ ਹੈ
ਖਾਲੀ ਰਾਹ ਤਕ ਦੇਣੀ ਨੈਣ

ਸਬ ਕਹਿੰਦੇ ਨੇ ਚਾਰ ਪਲ ਦਾ ਹੈ ਯੇ ਬਸਰਾ
ਫਰ੍ਕ ਕਿ ਪੈਂਦਾ, ਸਬਕੋ ਛੱਡ ਜਾਣਾ
ਸਬ ਕਹਿੰਦੇ ਨੇ ਚਾਰ ਪਲ ਦਾ ਹੈ ਯੇ ਬਸਰਾ
ਫਰ੍ਕ ਕਿ ਪੈਂਦਾ, ਸਬਕੋ ਛੱਡ ਜਾਣਾ

ਰੇਤ ਵਿਚ ਮੈਂ ਔਰ ਤੂ ਮਿਲ ਜਾਣਾ ਹੈ
ਇਸ਼੍ਕ਼ ਅਧੂਰਾ, ਅਧੂਰਾ ਰਿਹ ਜਾਣਾ ਹੈ
ਏਕ ਹੋ ਜਾਏ ਵਕ਼ਤ ਜੋ ਭੀ ਥੋਡਾ ਹੀ ਸਹੀ

ਗਲਿਯਾਨ ਤਕ ਤਕ ਰਹਿੰਦਾ ਹੈ ਨਾਮ ਤੇਰਾ ਰਟਦਾ ਹੈ
ਖਾਲੀ ਰਾਹ ਤਕ ਦੇਣੀ ਨੈਣ
ਗਲਿਯਾਨ ਤਕ ਤਕ ਰਹਿੰਦਾ ਹੈ ਨਾਮ ਤੇਰਾ ਰਟਦਾ ਹੈ
ਖਾਲੀ ਰਾਹ ਤਕ ਦੇਣੀ ਨੈਣ

Canzoni più popolari di Shriram Iyer

Altri artisti di Film score