Koi Na

Shiraz Uppal

ਕੋਇ ਨਾ ਕੋਇ ਨਾ
ਕੋਇ ਨਾ ਕੋਈ ਨਾ ਤੇਰੀ ਜਹੀ ਕੋਈ ਨਾ
ਤੇਰੀਆ ਯਾਦਾ ਡੇਰੇ ਲਾਉਂਦੀਆਂ
ਰਾਤਾ ਬਰਸਾਤਾ ਜਾਂਦੀਆਂ
ਦਿਲ ਕਮਲੇ ਨੂ ਤੜਪਾਉਂਦੀਆਂ
ਯਾਰਾ ਵੇ ਹੁਨ ਤੈ ਆਜਾ
ਨਾ ਕਰਦਾ ਵਾੰਗ ਸ਼ੁਦਾਈਆ
ਬੇਕਾਰ ਜਿਦੰ ਨੀਂ ਲਾਇਆ
ਕਾਡੇ ਲਾਈ ਹੌਰ ਜੁਦਾਈਂ
ਵੈਰੀ ਦਿਲ ਨੂੰ ਸਮਝਾ
ਹਾਣੀਆ ਪਿਆਰ ਠੁਕਰਾਵੀਂ ਨਾ
ਜਾਨੀਐ ਦੂਰ ਹੁਣ ਜਾਵੀਂ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਤੈਨੂੰ ਇਨ੍ਹਾਂ ਕਿਸੀ ਨ ਚਾਹੁਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ

ਰੱਬ ਦੀ ਸੌਂ ਮੈਂ ਤੇਰੇ ਨਾਲ ਬੜਾ ਪਿਆਰ ਹੈ
ਅਖੀਆ ਚ ਸਾਂਭ ਲਿਆ ਤੇਰਾ ਇੰਤਜਾਰ ਏ
ਰੱਬ ਦੀ ਸੌਂ ਮੈਂ ਤੇਰੇ ਨਾਲ ਬੜਾ ਪਿਆਰ ਹੈ
ਅਖੀਆ ਚ ਸਾਂਭ ਲਿਆ ਤੇਰਾ ਇੰਤਜਾਰ ਏ
ਦਿਲ ਨੂੰ ਪੁਲੇਖੈ ਪਾਵੀ ਨਾ
ਨਜਰਾਂ ਚੂਰਾ ਕੇ ਜਾਵੀਂ ਨਾ
ਹਾਣੀਆ ਪਿਆਰ ਠੁਕਰਾਵੀਂ ਨਾ
ਜਾਨੀਐ ਦੂਰ ਹੁਣ ਜਾਵੀਂ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਮੀਨੁ ਆਇਨਾ ਕਿਸੀ ਹਉਰ ਜਾਣ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ

ਸੁਨ ਲੈ ਸਦਾਵਾਂ ਤੈਨੂੰ ਦੇਵਾਂ ਹਾਣੀਆ ਵੇ
ਆਜਾ ਨਿਘਾਵੇ ਹੋਣ ਫੇਰੀ ਨਾ
ਸਾਰਾ ਮੈਂ ਤੇਰੇ ਤੋ ਜੱਗ ਵਾਰਾ
ਵੇਖਿ ਹੋਨ ਵਿਛੋੜਾ ਦੇਵੀਂ ਨਾ
ਦਿਲ ਤੇਰਾ ਅਖਦਾ ਹੈ, ਓਹਦੀ ਗਲ ਮਨ ਲੇ
ਨੈਨਾ ਦੀ ਡੋਰੀ ਨਾਲ ਮੇਨੂ ਅਜ ਬੰਨ੍ਹ ਲੇ
ਦਿਲ ਤੇਰਾ ਅਖਦਾ ਹੈ, ਉੜੀ ਗਲ ਮਨ ਲੇ
ਨੈਨਾ ਦੀ ਡੋਰੀ ਨਾਲ ਮੇਨੂ ਅਜ ਬੰਨ੍ਹ ਲੇ
ਲੋਕਾਂ ਦੇ ਆਖੈ ਜਾਵੀਂ ਨਾ
ਮੈਣੁ ਹੋਨ ਲਰੈ ਲਵਿਣ ਨ ਹਾਣੀਆ
ਹਾਣੀਆ ਪਿਆਰ ਠੁਕਰਾਵੀਂ ਨਾ
ਜਾਨੀਐ ਦੂਰ ਹੁਣ ਜਾਵੀਂ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਤੈਨੂੰ ਇਨ੍ਹਾਂ ਕਿਸੀ ਨ ਚਾਹੁਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਤੇਰੀਆ ਯਾਦਾ ਡੇਰੇ ਲਾਉਂਦੀਆਂ
ਰਾਤਾ ਬਰਸਾਤਾ ਜਾਂਦੀਆਂ
ਦਿਲ ਕਮਲੇ ਨੂ ਤੜਪਾਉਂਦੀਆਂ
ਯਾਰਾ ਵੇ ਹੁਨ ਤੈ ਆਜਾ
ਨਾ ਕਰਦਾ ਵਾੰਗ ਸ਼ੁਦਾਈਆ
ਬੇਕਾਰ ਜਿਦੰ ਨੀਂ ਲਾਇਆ
ਕਾਡੇ ਲਾਈ ਹੌਰ ਜੁਦਾਈਂ
ਵੈਰੀ ਦਿਲ ਨੂੰ ਸਮਝਾ
ਹਾਣੀਆ ਪਿਆਰ ਠੁਕਰਾਵੀਂ ਨਾ
ਜਾਨੀਐ ਦੂਰ ਹੁਣ ਜਾਵੀਂ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਤੈਨੂੰ ਇਨ੍ਹਾਂ ਕਿਸੀ ਨ ਚਾਹੁਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ
ਤੈਨੂੰ ਇਨ੍ਹਾਂ ਕਿਸੀ ਨ ਚਾਹੁਣਾ ਕੋਇ ਨਾ
ਜੇ ਤੂ ਨਾ ਮੇਰੀ ਹੋਇ ਤੈ ਹੋਣਾ ਕੋਇ ਨਾ

Canzoni più popolari di Shiraz Uppal

Altri artisti di Film score