Mooh
ਮੰਨਿਆ ਕੇ nature ਸ਼ਰਾਰਤੀ ਮੇਰਾ
ਪਰ ਸੌਂਹ ਤੇਰੀ ਕਿਸੇ ਵੱਲ ਝਾਕਦੀ ਨਹੀ
ਜਿੰਨੀ ਕੁ ਪੁਗਵਾ ਗੱਲ ਓੰਨੀ ਕਰਦੀ
ਫਾਲਤੂ ਜਹੀ ਗੱਲ ਕੋਈ ਆਖਦੀ ਨਹੀ
ਕਿਸੇ ਹੋਰ ਨੂ ਨਾ ਵੇਖ ਹੁਣ ਆਓਣ ਫੀਲਿੰਗਾ
ਹੋਰ ਨੂ ਨਾ ਵੇਖ ਹੁਣ ਆਓਣ ਫੀਲਿੰਗਾ
ਬਸ ਤੈਨੂੰ ਵੇਖ ਖਿੜ ਜਾਂਦੀ ਰੂਹ ਸੋਹਣੇਯਾ
ਮੇਰਾ ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਕਿਸੇ ਹੋਰ ਵੱਲ ਕਰਦੀ ਨਾ ਮੂੰਹ ਸੋਹਣੇਯਾ
ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਜਣੇ ਖਣੇ ਵੱਲ ਕਰਦੀ ਨਾ ਮੂੰਹ ਸੋਹਣੇਯਾ
ਭਰੀ ਨਖਰੇ ਦੀ ਚੰਨਾ ਤੇਰੇ ਉੱਤੇ ਡੁਲੀ ਮੈਂ
ਬੂਹੇ ਦੁਨੀਆ ਲਈ ਬੰਦ ਤੇਰੇ ਨਾਲ ਖੁੱਲੀ ਮੈਂ
ਕਿਵੇ ਨਜ਼ਰਾਂ ਤੋਂ ਬਚਨਾ scheme ਲਭ ਲਈ
ਵੇ ਮੈਂ ਦੱਸੀ ਨੀ ਸਹੇਲੀਆਂ ਨੂ ਗੱਲ ਦੱਬ ਲਈ
Copyright ਏ ਪਕਾ ਹਾਏ ਵੇ ਤੇਰਾ ਜੱਟੀ ਤੇ
Don’t worry ਕੋਈ ਸਕਦਾ ਨੀ ਛੁ ਸੋਹਣੇਯਾ
ਮੇਰਾ ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਕਿਸੇ ਹੋਰ ਵੱਲ ਕਰਦੀ ਨਾ ਮੂੰਹ ਸੋਹਣੇਯਾ
ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਜਣੇ ਖਣੇ ਵੱਲ ਕਰਦੀ ਨਾ ਮੂੰਹ ਸੋਹਣੇਯਾ
ਕਰ ਹੁਕਮ ਮੈਂ ਤੇਰੀ ਸ਼ਰੇਆਮ ਬਣਜਾ
ਤੇਰੇ ਕਹਿਣ ਉੱਤੇ ਖਾਸ ਤੋਂ ਮੈਂ ਆਮ ਬਣਜਾ
ਉਂਝ ਤਾਂ ਮੈਂ ਕਿਸੇ ਦੀ ਨਾ ਮੰਨਾ ਸੋਹਣੇਯਾ
ਪਰ ਤੇਰੀ ਤਾਂ ਮੈਂ ਪੱਕੀ ਹੀ ਗੁਲਾਮ ਬਣਜਾ
ਕਵਯ ਰਿਯਜ਼ ਹਾਏ ਕਵਯ ਰਿਯਜ਼
ਦਿਲ ਛੋਟਾ ਕਰਦਾ ਏ ਵੇ ਤੂ ਕ੍ਯੂਂ ਸੋਹਣੇਯਾ
ਮੇਰਾ ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਕਿਸੇ ਹੋਰ ਵੱਲ ਕਰਦੀ ਨਾ ਮੂੰਹ ਸੋਹਣੇਯਾ
ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਕਿਸੇ ਹੋਰ ਵੱਲ ਕਰਦੀ ਨਾ ਮੂੰਹ ਸੋਹਣੇਯਾ
ਪਿਹਲਾ ਤੇ ਆਖਰੀ ਏ ਤੂ ਸੋਹਣੇਯਾ
ਜਣੇ ਖਣੇ ਵੱਲ ਕਰਦੀ ਨਾ ਮੂੰਹ ਸੋਹਣੇਯਾ