Ambran De Taare
ਅਂਬਰਾ ਦੇ ਤਾਰੇ ਪੁਛਹਦੇ ਨੇ ਸਾਰੇ
ਮੇਰੇ ਬਿਨਾ ਦਸ ਕਿੱਦਾਂ ਸਾਲ ਗੁਜ਼ਾਰੇ
ਰਹੀਏ ਮਾਰੇ ਮਾਰੇ ਲਭਦੇ ਸਹਾਰੇ
ਵਾਦੇ ਤੇਰੇ ਸਾਰੇ ਪੇ ਗਏ ਸਾਡੇ ਤੇ ਜੋ ਵਾਰੇ
ਜਾ ਜਾ ਸੋਹਣੀਯਾ ਤੂ ਬਦਲ ਗਯਾ
ਜਾ ਜਾ ਸੋਹਣੀਯਾ ਤੂ ਬਦਲ ਗਯਾ
ਰਾਜੇਯਾ ਸਾ ਦਿਲ ਸੀ ਮੈਂ ਰਾਣੀ ਸੀ ਵੇ ਤੇਰੀ
ਤੂ ਸੀ ਪ੍ਯਾਸ ਤੇ ਮੈਂ ਪਾਣੀ ਸੀ ਵੇ ਤੇਰੀ
Change ਹੋ ਗਯਾ ਸਜ੍ਣਾ ਵੇ
ਬੜਾ strange ਹੋ ਗਯਾ ਸਜ੍ਣਾ ਵੇ
ਮਖਮਲ ਸੀ ਕਦੇ ਕੰਡੇਯਾ ਦੇ
ਹੁਣ strange ਹੋ ਗਯਾ ਸਜ੍ਣਾ ਵੇ
ਮੈਂ ਨਹੀ ਰੋਣਾ ਤੂ ਹੀ ਰੋ
ਮੈਂ ਓ ਨਹੀ ਤੂ ਸਾਂਝੇ ਜੋ
ਤੇਰੇ ਬਿਨ ਮਰ ਨਹੀ ਚੱਲੇ
You can go
ਜਾ ਜਾ ਸੋਹਣੀਯਾ ਤੂ ਬਦਲ ਗਯਾ
ਤੂ ਬਦਲ ਗਯਾ
ਜਾ ਜਾ ਸੋਹਣੀਯਾ ਤੂ ਬਦਲ ਗਯਾ
ਪੱਤਿਆਂ ਤੋਂ ਪੁਛ੍ਹ ਲੈ ਹਵਾਵਾਂ ਤੋਂ ਪੁਛ੍ਹ ਲੇ
ਵਿਆਹ ਗਲ ਪਾਇਆ ਸੀ ਜੋ ਬਾਹਵਾਂ ਤੋਂ ਪੁਛਹਲੇ
ਦਿਲ ਦੀ ਮੈਂ ਧਦਕਂ ਦੇ ਵਿਚ ਤੈਨੂ ਵਸਾਯਾ ਸੀ
ਤੂ ਬੇਈਮਾਨ ਦਿਲ ਕੀਤੇ ਚਹਾਦ ਆਯਾ ਸੀ
ਸ਼ਰਮ ਨਾ ਆਯੀ ਤੈਨੂ ਸ਼ਰਮ ਨਾ ਆਯੀ
ਤੂ ਬੇਈਮਾਣਾ ਮੇਰੀ ਯਾਦ ਵੀ ਭੁਲਾਯੀ
ਰਬ ਕੋਲੋ ਡਰ ਓਥੇ ਨਹੀ ਸੁਣਵਾਯੀ
ਟੁੱਟੇ ਹੋਏ ਦਿਲ ਦੀ ਕੋਈ ਜੋ ਤੂ ਕਦਰ ਨਾ ਪਾਯੀ
ਜਾ ਜਾ ਸੋਹਣੀਯਾ ਤੂ ਬਦਲ ਗਯਾ ( ਤੂ ਬਦਲ ਗਯਾ)
ਜਾ ਜਾ ਸੋਹਣੀਯਾ ਤੂ ਬਦਲ ਗਯਾ